By 121 News
Chandigarh 06th October:-ਪੰਜਾਬਸਰਕਾਰਵੱਲੋਂਰਾਜਵਿਚਪਹਿਲੇਪੜ੍ਹਾਅਦੌਰਾਨਸ਼ਹਿਰੀਖੇਤਰਾਂਵਿਚਖੋਲ੍ਹੇਗਏਸੇਵਾਕੇਂਦਰਲੋਕਾਂਲਈਵਰਦਾਨਸਾਬਤਹੋਰਹੇਹਨ।ਹੁਣਲੋਕਾਂਨੂੰਉਨਾ੍ਹਂਦੇਦਰਾ੍ਹਂਤੇਹੀਨਾਗਰਿਕਸੇਵਾਵਾਂਪ੍ਰਦਾਨਕੀਤੀਆਂਜਾਰਹੀਆਂਹਨਅਤੇਲੋਕਾਂਨੂੰਨਾਗਰਿਕਸੇਵਾਵਾਂਹਾਸਲਕਰਨਲਈਵੱਖਵੱਖਦਫਤਰਾਂਚ ਨਹੀਂਜਾਣਾਪੈਂਦਾਸਗੋਂਸੇਵਾਕੇਂਦਰਾਂਵਿਚਹੀਨਾਗਰਿਕਸੇਵਾਵਾਂਮਿਲਰਹੀਆਂਹਨ।ਇਸਗੱਲਦੀਜਾਣਕਾਰੀਦਿੰਦਿਆਂਜਿਲ੍ਹੇਦੇਡਿਪਟੀਕਮਿਸ਼ਨਰਡੀ.ਐਸ.ਮਾਂਗਟਨੇਦੱਸਿਆਕਿਸਾਹਿਬਜ਼ਾਦਾਅਜੀਤਸਿੰਘਨਗਰਜਿਲ੍ਹੇਦੇਸ਼ਹਿਰੀਖੇਤਰਾਂ'ਚ 31 ਸੇਵਾਕੇਂਦਰਖੋਲ੍ਹੇਗਏਹਨਜਿਥੇਕਿਲੋਕਾਂਨੂੰ 77 ਵੱਖਵੱਖਤਰਾ੍ਹਂਦੀਆਂਸਬੰਧਤਵਿਭਾਗਾਂਨਾਲਨਾਗਰਿਕਸੇਵਾਵਾਂਮੁਹੱਈਆਂਜਾਰਹੀਆਂਹਨ।
ਡਿਪਟੀਕਮਿਸ਼ਨਰਡੀ.ਐਸ.ਮਾਂਗਟਨੇਦੱਸਿਆਕਿਜਿਲ੍ਹੇ'ਚਲੋਕਾਂਨੂੰਨਾਗਰਿਕਸੇਵਾਵਾਂਪ੍ਰਦਾਨਕਰਨਲਈਸ਼ਹਿਰੀਖੇਤਰਚ 31 ਸੇਵਾਕੇਂਦਰਕੰਮਰਹੇਹਨਜਿਨਾ੍ਹਂਵਿਚੋਂਮੁਹਾਲੀਸਬਡਵੀਜ਼ਨਵਿਚ 5, ਡੇਰਾਬਸੀਸਬਡਵੀਜ਼ਨਵਿਚ 16 ਅਤੇਖਰੜਸਬਡਵੀਜ਼ਨਵਿਖ 10 ਸੇਵਾਕੇਂਦਰਕੰਮਕਰਰਹੇਹਨ।ਉਨਾ੍ਹਂਦੱਸਿਆਕਿਮੋਹਾਲੀਸਬਡਵੀਜ਼ਨਦੇਸ਼ਹਿਰੀਖੇਤਰਫੇਜ਼-3,5,11 ਅਤੇਬਨੂੰੜਵਿਖੇਵਾਰਡਨੰ:11 ਤੇ 7 ਵਿਖੇਸਥਿਤਹਨ।ਡਿਪਟੀਕਮਿਸ਼ਨਰਨੇਦੱਸਿਆਕਿ ਡੇਰਾਬਸੀਸਬਡਵੀਜ਼ਨਦੇਸ਼ਹਿਰੀਖੇਤਰਾਂਚਸੈਦਪੁਰ, ਤਹਿਸੀਲਰੋਡਡੇਰਾਬਸੀ, ਪੰਚਾਇਤਘਰਈਸਾਪੁਰ, ਪੁਰਾਣਾਪੰਚਾਇਤਘਰਦੇਵੀਨਗਰ, ਆਂਗਣਵਾੜੀਸੈਂਟਰਦੱਪਰਕਲੋਨੀ, ਠਹਿਰ, ਧਰਮਸ਼ਾਲਾਦੱਪਰ, ਧਰਮਸ਼ਾਲਾਪ੍ਰੇਮਨਗਰ( ਲਾਲੜੂ), ਚੌਦਹੇੜੀ, ਲਾਲੜੂਮੰਡੀ, ਪਿੰਡਲਾਲੜੂ, ਲਹਿਲੀ, ਜਲਾਲਪੁਰ , ਮੀਰਪੁਰ , ਪੀਰਮੁਛੱਲਾ, ਲੋਹਗੜ੍ਹਸਪੋਰਟਸਕੰਪਲੈਕਸ, ਸਬਡਵੀਜ਼ਨਖਰੜਦੇਸ਼ਹਿਰੀਖੇਤਰਚਛੱਜੋਮਾਜਰਾ, ਨਿਆਗਾਓਵਾਰਡਨੰ; 12, ਕਮਨਿਊਟੀਸੈਂਟਰਕਾਂਸਲ , ਸਰਕਾਰੀਸਿਵਲਹਸਪਤਾਲਦੇਨੇੜੇਕੁਰਾਲੀ, ਮਾਰਕੀਟਕਮੇਟੀਕੁਰਾਲੀ, ਖੂਨੀਮਾਜਰਾਕਾਲਜਰੋਡ, ਸੰਤੇਮਾਜਰਾਕਲੋਨੀ, ਜੰਡਪੁਰ, ਨਿਆਸ਼ਹਿਰਬਡਾਲਾ, ਫਤਹਿਉਲਾਪੁਰਵਿਖੇਕੰਮਕਰਰਹੇਹਨ।ਇਨਾ੍ਹਂਸੇਵਾਕੇਂਦਰਾਂਰਾਹੀਂਲੋਕ, ਨਾਗਰਿਕਸੇਵਾਵਾਂਹਾਸਿਲਕਰਰਹੇਹਨ।
ਡਿਪਟੀਕਮਿਸ਼ਨਰਨੇਆਮਲੋਕਾਂਨੂੰਅਪੀਲਕੀਤੀਕਿਜਿਨਾ੍ਹਂਨੇਨਾਗਰਿਕਸੇਵਾਵਾਂਪ੍ਰਾਪਤਕਰਨੀਆਂਹਨਉਹਸੇਵਾਵਾਂਦਾਲਾਭਲੈਣਲਈਆਪਣੇਨੇੜਲੇਸ਼ਹਿਰੀਸੇਵਾਕੇਂਦਰਾਂ'ਚਜਾਕੇਆਪਣੀਆਂਦਰਖਾਸਤਾਂਦੇਣਤਾਂਜੋਉਨਾ੍ਹਂਨੂੰਸਮੇਂਸਿਰਨਾਗਰਿਕਸੇਵਾਵਾਂਪ੍ਰਦਾਨਹੋਸਕਣ।ਉਨਾ੍ਹਂਦੱਸਿਆਕਿਪਹਿਲਾਂਸੇਵਾਕੇਂਦਰਾਂਰਾਹੀਂ 62 ਸੇਵਾਵਾਂਪ੍ਰਦਾਨਕੀਤੀਆਂਜਾਰਹੀਆਂਸਨਹੁਣਇਨ੍ਹਾਂਵਿਚ 15 ਹੋਰਨਾਗਰਿਕਸੇਵਾਵਾਂਦਾਵਾਧਾਕੀਤਾਗਿਆਹੈ।ਜਿਨਾ੍ਹਂਵਿਚਪਛੜੇਖੇਤਰ, ਕੰਢੀਖੇਤਰ, ਨੀਮਪਹਾੜੀਖੇਤਰ, ਅੰਗਹੀਣਤਾ, ਆਚਰਣ, ਬੇਟਖੇਤਰ, ਨਿਰਭਰਤਾਅਤੇਕੁਦਰਤੀਵਾਰਿਸਦਾਸਰਟੀਫਿਕੇਟ, ਮੇਲੇ, ਪ੍ਰਦਰਸ਼ਨੀ, ਪੈਟਰੋਲਪੰਪਸਬੰਧੀਮਨਜੂਰੀ/ ਐਨ.ਓ.ਸੀ, ਜਲਸਪਲਾਈ, ਸੀਵਰੇਜ਼ਕੁਨੈਕਸ਼ਨ, ਬੱਸਪਾਸ, ਸ਼ਗਨਸਕੀਮਅਤੇਹਲਫੀਆਬਿਆਨਤਸਦੀਕੀਕਰਨਦੀਆਂਸੇਵਾਵਾਂਪ੍ਰਦਾਨਕੀਤੀਆਂਜਾਰਹੀਆਂਹਨ।