By 121 News
Chandigarh 06th October:-ਜਿਲ੍ਹੇਦੇਸਮੂਹਬੈਂਕਸਵੈਰੋਜ਼ਗਾਰਧੰਦਿਆਂਲਈਘੱਟਵਿਆਜਤੇਦਿੱਤੇਜਾਣਵਾਲੇਕਰਜੇਨੂੰਬਿਨ੍ਹਾਂਕਿਸੇਦੇਰੀਤੋਂਮੁਹੱਈਆਕਰਾਉਣਨੂੰਯਕੀਨੀਬਣਾਉਣਅਤੇ 31 ਅਕਤੂਬਰਤੱਕਚਲਣਵਾਲੀਵਿਸ਼ੇਸਮੁਹਿੰਮਦੌਰਾਨਪ੍ਰਧਾਨਮੰਤਰੀਜਨਧੰਨਯੋਜਨਾ, ਅਟਲਪੈਨਸ਼ਨਯੋਜਨਾ, ਪ੍ਰਧਾਨਮੰਤਰੀਜੀਵਨਜੋਤੀਬੀਮਾਯੋਜਨਾ, ਰੁਪਏਕਾਰਡਯੋਜਨਾਆਦਿਬਾਰੇਹੇਠਲੇਪੱਧਰਤੱਕਲੋਕਾਂਨੂੰਜਾਗਰੂਕਕੀਤਾਜਾਵੇਤਾਂਜੋਲੋੜਵੰਦਲੋਕਇਨਾ੍ਹਂਸਕੀਮਾਂਦਾਵੱਧਤੋਂਵੱਧਲਾਹਾਲੈਸਕਣ।ਇਨਾ੍ਹਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਡੀ.ਐਸ.ਮਾਂਗਟਨੇਜਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਕੇਂਦਰੀਸਕੀਮਾਂਨੂੰਪੂਰੀਤਰਾ੍ਹਂਲਾਗੂਕਰਨਲਈਜਿਲ੍ਹੇਦਲੀਡਬੈਂਕਪੰਜਾਬਨੈਸ਼ਨਲਬੈਂਕਵੱਲੋਂਆਯੋਜਿਤਜ਼ਿਲ੍ਹਾਪੱਧਰੀਕੰਨਸਟੇਟਿਵਕਮੇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਸਮੂਹਬੈਂਕਅਧਿਕਾਰੀਆਂ ਅਤੇਵੱਖਵੱਖਵਿਭਾਗਾਂਦੇਅਧਿਕਾਰੀਆਂਨੂੰਸੰਬੋਧਨਕਰਦਿਆਂਕੀਤਾ।
ਡਿਪਟੀਕਮਿਸ਼ਨਰਡੀ.ਐਸ.ਮਾਂਗਟਨੇਇਸਮੌਕੇਸਮੂਹਬੈਂਕਾਂਦੇਅਧਿਕਾਰੀਆਂਨੂੰਆਖਿਆਕਿਕੇਂਦਰਸਰਕਾਰਵੱਲੋਂਲੋਕਹਿੱਤਵਿਚਬਹੁਤਸਾਰੀਆਂਸਕੀਮਾਂਸ਼ੁਰੂਕੀਤੀਆਂਗਈਆਂਹਨਜਿਨਾ੍ਹਂਪ੍ਰਤੀਲੋਕਪੂਰੀਤਰਾ੍ਹਂਜਾਗਰੂਕਨਹੀਂਹਨਇਨਾ੍ਹਂਸਕੀਮਾਂਦਾਵੱਧਤੋਂਵੱਧਲਾਹਾਲੈਣਲਈਲੋਕਾਂਨੂੰਪਿੰਡਪੱਧਰਤੇਜਾਗਰੂਕਕੀਤਾਜਾਵੇਤਾਂ ਜੋਉਹਇਨਾ੍ਹਂਸਕੀਮਾਂਤਹਿਤਮਿਲਣਵਾਲੇਕਰਜ਼ਿਆਂਰਾਹੀਂਆਪਣੇਸਵੈ-ਰੋਜ਼ਗਾਰਧੰਦੇਸ਼ੁਰੂਕਰਸਕਣ। ਉਨ੍ਹਾਂਇਸਮੌਕੇਕਿਸਾਨਕਰੈਡਿਟਕਾਰਡਸਕੀਮਅਧੀਨਕਿਸਾਨਾਂਨੂੰਏ.ਟੀ.ਐਮਕਾਰਡਜਾਰੀਕਰਨਅਤੇਬੈਂਕਖਾਤਿਆਂਨਾਲਆਧਾਰਕਾਰਡਲਿੰਕਕਰਨਦਾ 100 ਫੀਸਦੀਟੀਚਾਮੁਕੰਮਲਕਰਨਲਈਵੀਆਖਿਆ।
ਇਸਮੌਕੇਚੀਫਲੀਡਬੈਂਕਮੈਨੇਜਰਪੰਜਾਬਨੈਸ਼ਨਲਬੈਂਕਆਰ.ਕੇਸੈਣੀਨੇਦੱਸਿਆਕਿਵਿਸ਼ੇਸਮੁਹਿੰਮਦੌਰਾਨਲੋਕਾਂਨੂੰਭਾਰਤਸਰਕਾਰਵੱਲੋਂਉਨਾ੍ਹਂਦੇਹਿੱਤਵਿਚਸ਼ੁਰੂਕੀਤੀਆਂਵਿੱਤੀਸਕੀਮਾਂਬਾਰੇਜਾਗਰੂਕਕੀਤਾਜਾਵੇਗਾ।ਉਨਾ੍ਹਂਦੱਸਿਆਕਿਜਿਲ੍ਹੇਵਿਚਪ੍ਰਧਾਨਮੰਤਰੀਜਨਧੰਨਯੋਜਨਾਤਹਿਤ 84 ਹਜ਼ਾਰ 524 ਖਾਤੇਖੋਲ੍ਹੇਗਏਹਨਅਤੇ 76 ਹਜ਼ਾਰ 619 ਰੁਪਏਕਾਰਡਜ਼ਜਾਰੀਕੀਤੇਗਏਹਨ।ਬੈਂਕਖਾਤਿਆਂਨਾਲਆਧਾਰਕਾਰਡਜੋੜਣਦਾਕੰਮ 95 ਫੀਸਦੀਮੁਕਮੰਲਕਰਲਿਆਗਿਆਹੈ।ਇਸਤੋਂਇਲਾਵਾਪ੍ਰਧਾਨਮੰਤਰੀਮੁਦਰਾਯੋਜਨਾਤਹਿਤ 1812 ਖਾਤੇਖੋਲ੍ਹੇਗਏਹਨਅਤੇ 7 ਕਰੋੜ 77 ਲੱਖ 21 ਹਜ਼ਾਰਰੁਪਏਦੀਰਾਸ਼ੀਮਨਜੂਰਕੀਤੀਗਈਹੈ।ਉਨਾ੍ਹਂਸਮੂਹਬੈਂਕਅਧਿਕਾਰੀਆਂਨੂੰਇਨਾ੍ਹਂਸਕੀਮਾਂਵਿਚਆਪੋਆਪਣੇ 100ਫੀਸਦੀਟੀਚੇਪੂਰੇਕਰਨਲਈਆਖਿਆ।