By 121 News
Chandigarh 18th July:- ਪ੍ਰਧਾਨਮੰਤਰੀਉੱਜਵਲਯੋਜਨਾਤਹਿਤਸਾਹਿਬਜ਼ਾਦਾਅਜੀਤਸਿੰਘਨਗਰਜਿਲ੍ਹੇਵਿੱਚਹੁਣਤੱਕ 5550 ਮੁਫਤਗੈਸਕੁਨੈਕਸ਼ਨਵੰਡੇਜਾਚੁੱਕੇਹਨ।ਇਸਗੱਲਦੀਜਾਣਕਾਰੀਦਿੰਦਿਆਂਵਧੀਕਡਿਪਟੀਕਮਿਸ਼ਨਰ (ਵਿਕਾਸ) ਸੰਜੀਵਕੁਮਾਰਗਰਗਨੇਦੱਸਿਆਸਬ-ਡਵੀਜਨਡੇਰਾਬਸੀਵਿਚਹੁਣਤੱਕ 3136, ਸਬ-ਡਵੀਜਨਖਰੜਵਿਖੇ 1578 ਅਤੇਮੋਹਾਲੀਸਬ-ਡਵੀਜਨਵਿੱਚ 836 ਲਾਭਪਾਤਰੀਆਂਨੂੰਮੁਫਤਗੈਸਕੁਨੈਕਸ਼ਨਦਿੱਤੇਜਾਚੁੱਕੇਹਨ।
ਸੰਜੀਵਕੁਮਾਰਗਰਗਨੇਦੱਸਿਆਕਿ ਜਿੱਥੇਜ਼ਿਲ੍ਹੇਵਿਚਗਰੀਬੀਰੇਖਾਤੋਂਹੇਠਾਂਰਹਿਰਹੀਆਂਔਰਤਾਂਲਈਇਸਸਕੀਮਅਧੀਨਗੈਸਕੁਨੈਕਸ਼ਨਵੰਡੇਜਾਂਦੇਹਨ।ਉੱਥੇਸਮਾਜਿਕਆਰਥਿਕਅਤੇਜਾਤੀ ਜਨਗਨਣਾ 2011 ਸਰਵੇਖਣਦੇਅਧਾਰਤੇ ਵੀਗਰੀਬਪਰਿਵਾਰਾਂਦੀਆਂਮਹਿਲਾਵਾਂਨੂੰਗੈਸਕੂਨੈਕਸ਼ਨਮੁਫਤਵੰਡੇਜਾਂਦੇਹਨ।ਉਨਾ੍ਹਂਦੱਸਿਆਕਿਇਸਯੋਜਨਾਤਹਿਤਲਾਭ-ਪਾਤਰੀਆਂਦੀਚੋਣਇਕਨਾਮਿਕਕਾਸਟਸੈਸਿਜ਼ਦੇਅਧਾਰਤੇਕੀਤੀਜਾਂਦੀਹੈ (ਜਿਵੇਂ ਕਿਛੱਤਦਾਮਟੀਰਿਅਲ, ਆਰਥਿਕਸਥਿਤੀ, ਘਰੇਲੂਆਮਦਨ ਦੇਸਾਧਨਆਦਿ) ਵਿਚੋਂਕਿਸੇਇੱਕਸਰਤਦੇਪੂਰਾਹੋਣਦੀਸੂਰਤਵਿਚਉਸਪਰਿਵਾਰਨੂੰਹੀਇਸਸਰਵੇਖਣਤਹਿਤਯੋਗਮੰਨਿਆਂਜਾਂਦਾਹੈ।
ਸੰਜੀਵਕੁਮਾਰਗਰਗਨੇਦੱਸਿਆਕਿਵਿੱਤੀਤੌਰਤੇਕਮਜ਼ੋਰਵਰਗਾਂਨੂੰਪ੍ਰਧਾਨਮੰਤਰੀਉੱਜઑਵਲਯੋਜਨਾਤਹਿਤਬਿਨਾ੍ਹਂਸਿਕਿਊਰਟੀਵਾਲਾਸਿਲੰਡਰ, ਪ੍ਰੈਸਰਰੈਗੂਲੇਟਰ, ਸੁਰੱਕਸ਼ਾਹੌਜਪਾਇਪ, ਡੀ.ਜੀ.ਸੀ.ਸੀ. ਕਾਪੀਮੁਹੱਈਆਕਰਵਾਈਜਾਂਦੀਹੈਅਤੇਨਵਾਂਗੈਸਕੁਨੈਕਸਨਲੈਣਲਈਖਪਤਕਾਰਾਂਵੱਲੋਂਕੇਵਲਗੈਸਭਰਾਈਦੇਹੀਪੈਸੇਦਿੱਤੇਜਾਂਦੇਹਨ।ਉਨਾ੍ਹਂਦੱਸਿਆਕਿਜਿਹੜੇਬੀ.ਪੀ.ਐਲ.ਪਰਿਵਾਰਾਂਕੋਲਗੈਸਕੁਨੈਕਸ਼ਨਨਹੀਂਹਨਉਹਇਸਯੋਜਨਾਤਹਿਤਲਾਭਲੈਸਕਦੇਹਨ।
ਉਨ੍ਹਾਂਦੱਸਿਆਕਿਪ੍ਰਧਾਨਮੰਤਰੀਉੱਜਵਲਯੋਜਨਾਂਸਕੀਮਦਾਲਾਭਲੈਣਲਈਬੀ.ਪੀ.ਐਲ.ਪਰਿਵਾਰਦੀਕਿਸੇਵੀਮਹਿਲਾਦੁਆਰਾਬਿਨੈਪੱਤਰਦਿੱਤਾਜਾਸਕਦਾਹੈ ਅਤੇਉਹਬਿਨੈਕਾਰਭਾਰਤਦਾਪੱਕਾਵਸਨੀਕਹੋਵੇਅਤੇਉਸਦੀਉਮਰਘੱਟੋਘੱਟਉਮਰ 18 ਸਾਲਹੋਵੇ।ਉਸਬਿਨੇਕਾਰਕੋਲਪਹਿਲਾਂਕੋਈਵੀਗੈਸਕੁਨੇਕਸ਼ਨਨਹੀਂਹੋਣਾਚਾਹੀਦਾਅਤੇਕਿਸੇਉਸਨੇਕਿਸੇਵੀਹੋਰਸਰਕਾਰੀਸਕੀਮਤਹਿਤਗੈਸਕੁਨੇਕਸ਼ਨਪ੍ਰਾਪਤਨਾਂਕੀਤਾਹੋਵੇ।ਇਸਸਕੀਮਦਾਲਾਭਲੈਣਵਾਲੇਲਾਭਪਾਤਰੀਕੋਲਉਸਦਾਅਤੇਉਸਦੇਪਰਿਵਾਰਦੇਸਾਰੇਜੀਆਂਦਾਅਧਾਰਕਾਰਡਅਤੇਲਾਭਪਾਤਰੀਦੇਨਾਂਤੇਚੱਲਰਿਹਾਬੈਂਕਖਾਤਾਲਾਜਮੀਹੋਣਾਂਚਾਹੀਦਾਹੈ।ਉਨ੍ਹਾਂਕਿਹਾਕਿਲਾਭਪਤਾਰੀਆਂਨੂੰਇਸਸਕੀਮਬਾਰੇਜਾਣੂਕਰਾਉਣਲਈਸਮੇਂਸਮੇਂਜਾਗਰੂਕਕੀਤਾਜਾਂਦਾਹੈਅਤੇਜਿਲ਼੍ਹੇਦੀਆਂਵੱਖਵੱਖਗੈਸਏਜੰਸੀਆਂਨੂੰਵੀਹਦਾਇਤਕੀਤੀਗਈਹੈ ਕਿਉਹਲੋੜਵੰਦਲਾਭਪਾਤਰੀਆਂਨੂੰਇਸਸਕੀਮਦਾਪੂਰਾਲਾਭਦੇਣ ਤਾਂਜੋ ਇਸਸਕੀਮਤਹਿਤਗਰੀਬੀਰੇਖਾਂਤੋਂਥੱਲੇਰਹਿਰਹੀਆਂਔਰਤਾਂਇਸਸਕੀਮਤੋਂਵਾਝੀਆਂਨਾਂਰਹਿਣਜਾਣ।ਇਸਸਬੰਧੀਫੂਡਐਂਡਸਿਵਲਸਪਲਾਈਜਦੇਉੱਚਅਧਿਕਾਰੀਵੀਵੱਖਵੱਖਗੈਸਏਂਜਸੀਆਂਦਾਜਿੱਥੇਨਰੀਖਣਕਰਦੇਰਹਿੰਦੇਹਨਉੱਥੇਹੀਸਰਕਾਰਵੱਲੋਂਵੀ ਪਿੰਡਪੱਧਰਤੇਲੋਕਾਂਨੂੰਜਾਗਰੂਕਕਰਨਲਈਸਮੇਂਸਮੇਂਤੇਵਿਸ਼ੇਸਉਪਰਾਲੇਕੀਤੇਜਾਂਦੇਹਨ।