By 121 News
Chandigarh 18th July:-ਸਾਹਿਬਜ਼ਾਦਾਅਜੀਤਸਿੰਘਨਗਰਵਿਖੇਅਜ਼ਾਦੀਦਿਵਸਸਮਾਰੋਹਬੜੇਹੀਧੂਮਧਾਮਨਾਲਮਨਾਇਆਜਾਵੇਗਾਅਤੇਸਮਾਰੋਹਮੌਕੇਕਾਲਜਾਂਅਤੇਸਕੂਲੀਬੱਚਿਆਂਵੱਲੋਂਸ਼ਾਨਦਾਰਸੱਭਿਆਚਾਰਕਪ੍ਰੋਗਰਾਮਪੇਸ਼ਕੀਤਾਜਾਵੇਗਾ।ਇਨ੍ਹਾਂਵਿਚਾਰਾਂਦਾਪ੍ਰਗਟਾਵਾਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨਨੇਅਜ਼ਾਦੀਦਿਵਸਸਮਾਰੋਹ (15 ਅਗਸਤ) ਦੀਆਂਤਿਆਰੀਆਂਸਬੰਧੀਜ਼ਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਜ਼ਿਲ੍ਹੇਦੇਵੱਖਵੱਖਵਿਭਾਗਾਂਦੇਅਧਿਕਾਰੀਆਂ, ਸਕੂਲਾਂਅਤੇ ਕਾਲਜਾਂਦੇਮੁਖੀਆਂਦੀਸੱਦੀਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀ।ਉਨ੍ਹਾਂਦੱਸਿਆਕਿਅਜਾਦੀਦਿਵਸਸਮਾਰੋਹਮੌਕੇਵਿਕਾਸਕਾਰਜਾਂਨੂੰਦਰਸਾਉਂਦੀਆਂਝਾਕੀਆਂਵੀਕੱਢੀਆਂਜਾਣਗੀਆਂ।
ਚਰਨਦੇਵਸਿੰਘਮਾਨਨੇਦੱਸਿਆਕਿਅਜ਼ਾਦੀਦਿਵਸਮੌਕੇਤਿਰੰਗਾਲਹਿਰਾਉਣਉਪਰੰਤਪੰਜਾਬਪੁਲਿਸ, ਹੋਮਗਾਰਡਜ਼ਅਤੇਐਨ.ਸੀ.ਸੀ. ਦੇਕੈਡਿਟਾਂਵੱਲੋਂਸ਼ਾਨਦਾਰਮਾਰਚਪਾਸਟਕੀਤਾਜਾਵੇਗਾ।ਉਨ੍ਹਾਂਕਿਹਾਕਿਅਜ਼ਾਦੀਦਿਵਸਸਮਾਰੋਹਸਾਡਾਕੌਮੀਤਿਊਹਾਰਹੈਇਸਲਈਸਾਡਾਸਾਰਿਆਂਦਾਫਰਜ਼ਬਣਦਾਹੈਕਿਇਸਸਮਾਗਮਵਿਚਵੱਧਤੋਂਵੱਧਸਿਰਕਤਕਰੀਏ।ਉਨ੍ਹਾਂਇਸਮੌਕੇਜ਼ਿਲ੍ਹਾਸਿੱਖਿਆਅਫਸਰਸੈਕੰਡਰੀਅਤੇਜ਼ਿਲ੍ਹਾਸਿੱਖਿਆਅਫਸਰਐਲੀਮੈਂਟਰੀਨੂੰਅਜ਼ਾਦੀਦਿਵਸਸਮਾਰੋਹਮੌਕੇਹੋਣਵਾਲੇਸੱਭਿਆਚਾਰਕਪ੍ਰੋਗਰਾਮਨੂੰਤਿਆਰਕਰਾਉਣਦੀਆਂਹਦਾਇਤਾਂਵੀਦਿੱਤੀਆਂ।ਉਨ੍ਹਾਂਖਾਸਕਰਕੇਸਕੂਲਾਂਅਤੇਕਾਲਜਾਂਦੇਵਿਦਿਆਰਥੀਆਂਵੱਲੋਂਗਿੱਧੇਭੰਗੜੇਦੀਆਈਟਮਸਮੇਤਹੋਰਆਈਟਮਾਂਦੀਤਿਆਰੀਕਰਾਉਣਲਈਵੀਆਖਿਆ।
ਵਧੀਕਡਿਪਟੀਕਮਿਸ਼ਨਰਨੇਕਿਹਾਕਿ ਜਿਹੜੇਵਿਭਾਗਾਂਦੇਅਧਿਕਾਰੀਆਂਦੀਆਂਅਜ਼ਾਦੀਦਿਵਸਦੇਸਮਾਰੋਹਨੂੰਸੁਚੱਜੇਢੰਗਨਾਲਨੇਪਰੇਚੜ੍ਹਾਉਣਲਈਡਿਊਟੀਆਂਲਗਾਈਆਂਗਈਆਂਹਨਉਹਆਪਣੀਡਿਊਟੀਇਮਾਨਦਾਰੀਅਤੇਤਨਦੇਹੀਨਾਲਨਿਭਾਉਣਅਤੇਆਪਸੀਤਾਲਮੇਲਨੂੰਯਕੀਨੀਬਣਾਉਣ।ਉਨ੍ਹਾਂਦੱਸਿਆਕਿਅਜ਼ਾਦੀਦਿਵਸਸਮਾਰੋਹਮੌਕੇਸੁਤੰਤਰਤਾਸੈਨਾਨੀਆਂਨੂੰਵਿਸ਼ੇਸ਼ਤੌਰਤੇਸਨਮਾਨਿਤਕੀਤਾਜਾਵੇਗਾਅਤੇਵੱਖ-ਵੱਖਖੇਤਰਾਂਵਿੱਚਨਾਮਣਾਖੱਟਣਵਾਲੇਵਿਦਿਆਰਥੀਆਂਨੂੰਵੀਸਨਮਾਨਿਤਕੀਤਾਜਾਵੇਗਾ।
ਇਸਮੌਕੇ, ਸਹਾਇਕਕਮਿਸ਼ਨਰ (ਜਨਰਲ) ਜਸਵੀਰਸਿੰਘ, ਸੰਯੁਕਤਕਮਿਸ਼ਨਰਨਗਰਨਿਗਮਅਵਨੀਤਕੌਰ, ਸਹਾਇਕਕਮਿਸ਼ਨਰ(ਸ਼ਿਕਾਇਤਾਂ) ਡਾ: ਪਾਲਿਕਅਰੋੜਾ,ਸਿਵਲਸਰਜਨਡਾ: ਰੀਟਾਭਾਰਦਵਾਜ, ਐਸ.ਡੀ.ਐਮ. ਆਰਪੀਸਿੰਘ, ਐਕਸੀਅਨਜਨਸਿਹਤਸੁਖਮਿੰਦਰਸਿੰਘਪੰਧੇਰ, ਉੱਪਜ਼ਿਲ੍ਹਾਸਿੱਖਿਆਅਫਸਰਗੁਰਪ੍ਰੀਤਕੌਰ, ਸੀਨੀਅਰਮੈਡੀਕਲਅਫਸਰਸੁਰਿੰਦਰਸਿੰਘ, ਦਲੇਰਸਿੰਘਮੁਲਤਾਨੀਸਮੇਤਹੋਰਨਾਂਵਿਭਾਗਾਂਦੇਅਧਿਕਾਰੀਵੀਮੌਜੂਦਸਨ।