By 121 News
Chandigarh 17th May:-ਸਾਹਿਬਜਾਦਾਅਜੀਤਸਿੰਘਨਗਰਦੇਫੇਜ਼-11 ਸਥਿਤਕਮਾਡੋਂਕੰਪਲੈਕਸਵਿਖੇਤੀਜੀਅਤੇਚੌਥੀਕਮਾਡੋਂਬਟਾਲੀਅਨਦੀਮੈਡੀਕਲਅਫਸਰਡਾਕਟਰਪਰਨੀਤਬਰਾੜਵੱਲੋਂਜਵਾਨਾਂਦੀਸਿਹਤਜਾਂਚਲਈਮੈਕਸਸੂਪਰਸਪੈਸਲਿਟੀਹਸਪਤਾਲਦੇਸਹਿਯੋਗਨਾਲਮੁਫਤਮੈਡੀਕਲਚੈੱਕਅਪਕੈਂਪਦਾਆਯੋਜਨਕੀਤਾਗਿਆ।ਇਸਕੈਂਪਵਿੱਚ 400 ਦੇਕਰੀਬਜਵਾਨਾਂਦਾਮੁਫਤਮੈਡੀਕਲਚੈੱਕਅਪਕੀਤਾਗਿਆ।
ਡਾਕਟਰਪਰਨੀਤਬਰਾੜਨੇਦੱਸਿਆਕਿਇਸਫਰੀਮੈਡੀਕਲਚੈਕਅਪਕੈਂਪਵਿੱਚਮੈਡੀਸਨ, ਹੱਡੀਆਂਅਤੇਡਾਈਟਦੇਮਾਹਿਰਡਾਕਟਰਾਂਵੱਲੋਂਜਵਾਨਾਂਦਾਚੈਕਅਪਕੀਤਾਗਿਆ।ਇਸਮੌਕੇਬਲੱਡਪਰੈਸਰਅਤੇਸੂਗਰਦਾਲੈਵਲਵੀਚੈਕਕੀਤਾਗਿਆ।ਜਵਾਨਾਂਦੇਨਾਲ-ਨਾਲਕਮਾਡੋਂਕੰਪਲੈਕਸਵਿੱਚਰਹਿਰਹੇਜਵਾਨਾਂਦੇਪ੍ਰੀਵਾਰਿਕਮੈਂਬਰਾਂਨੇਵੀਇਸਕੈਂਪਵਿੱਚਪੁੱਜਕੇਆਪਣੀਸਿਹਤਦੀਜਾਂਚਕਰਵਾਈ।
ਤੀਜੀਕਮਾਂਡੋਬਟਾਲੀਅਨਦੇਕਮਾਂਡੈਂਟਰਾਕੇਸ਼ਕੋਸ਼ਲਨੇਦੱਸਿਆਕਿਜਵਾਨਾਂਅਤੇਉਨ੍ਹਾਦੇਰਹਿਰਹੇਪ੍ਰੀਵਾਰਿਕਮੈਬਰਾਂਲਈਆਉਣਵਾਲੇਸਮੇਂਵਿੱਚਵੀਅਜਿਹੇਮੁਫਤਮੈਡੀਕਲਚੈਕਅਪਕੈਪਆਯੋਜਿਤਕੀਤੇਜਾਣਗੇ।ਉਨ੍ਹਾਂਦੱਸਿਆਕਿਅਜਿਹੇਕੈਂਪਲਗਾਉਣਨਾਲਜਵਾਨਾਂਨੂੰਆਪਣੀਸਿਹਤਦੀਜਾਂਚਦਾਸੁਨਹਿਰੀਮੌਕਾਪ੍ਰਦਾਨਹੁੰਦਾਹੈਅਤੇਕੈਂਪਵਿੱਚਡਾਇਟਦੇਮਾਹਿਰਡਾਕਟਰਾਂਵੱਲੋਂਖੁਰਾਕਸਬੰਧੀਵੀਸਲਾਹਦਿੱਤੀਜਾਂਦੀਹੈ।ਜਿਸਨਾਲਜਵਾਨਆਪਣੀਸਿਹਤਨੂੰਰਿਸ਼ਟ-ਪੁਸ਼ਟਰੱਖਸਕਦੇਹਨ।