By 121 News
Chandigarh 17th May:-ਸਰਵਸਿੱਖਿਆਅਭਿਆਨਤਹਿਤਜ਼ਿਲ੍ਹੇਵਿੱਚ 2506 ਵਿਸ਼ੇਸਲੋੜਾਂਵਾਲੇਬੱਚਿਆਂਦੀਪਹਿਚਾਣਕੀਤੀਗਈਹੈ।ਇਨ੍ਹਾਂਬੱਚਿਆਂਨੂੰਪੜ੍ਹਾਉਣ, ਸਿਖਲਾਈਦੇਣਅਤੇਹੋਰਸਹੂਲਤਾਂਮੁਹੱਈਆਕਰਾਉਣਲਈ 21 6 ਇੰਨਕਲੁਸਿਵਐਜੂਕੇਸ਼ਨਰਿਸੋਰਸਟੀਚਰ (ਆਈਈਆਰਟੀ) ਬਲਾਕਪੱਧਰਤੇਨਿਯੁਕਤਕੀਤੇਹਨ।ਇਸਤੋਂਇਲਾਵਾ 40 ਆਈ.ਈ.ਵਲੰਟੀਅਰਵੀਆਪਣੀਸੇਵਾਨਿਭਾਉਣਗੇ।ਇਸਸਬੰਧੀਜਾਣਕਾਰੀਦਿੰਦਿਆਂਜ਼ਿਲ੍ਹਾਸਿੱਖਿਆਅਫਸਰ (ਐਲੀਮੈਂਟਰੀ) ਭਗਵੰਤਸਿੰਘਨੇਦੱਸਿਆਕਿਜ਼ਿਲ੍ਹੇ'ਚ 451 ਵਿਸੇਸਲੋੜਾਂਵਾਲੇਬੱਚਿਆਂਲਈ 39 ਰਿਸੋਰਸਸੈਂਟਰਵੀਸਥਾਪਿਤਕੀਤੇਗਏਹਨ।
ਜ਼ਿਲ੍ਹਾਸਿੱਖਿਆਅਫਸਰਐਲੀਮੈਂਟਰੀਭਗਵੰਤਸਿੰਘਨੇਦੱਸਿਆਕਿਵਿਸ਼ੇਸਲੋੜਾਂਵਾਲੇਬੱਚਿਆਂਨੂੰਸਿੱਖਿਆਦੇਣਲਈਕੁੱਲ 37 ਰਿਸੋਰਸਸੈਂਟਰ (ਕਲਸ਼ਟਰਪੱਧਰਤੇ) ਅਤੇ 2 ਸਪੈਸ਼ਲਰਿਸੋਰਸਸੈਂਟਰ (ਜ਼ਿਲ੍ਹਾਪੱਧਰ) ਤੇਚਲਾਏਜਾਰਹੇਹਨ।ਉਨ੍ਹਾਂਦੱਸਿਆਕਿਇਸਸਕੀਮਤਹਿਤ 6 ਤੋਂ 14 ਸਾਲਦੇਪਹਿਲੀਤੋਂਅੱਠਵੀਂਜਮਾਤਤੱਕਦੇਬੱਚੇਕਵਰਕੀਤੇਜਾਂਦੇਹਨਅਤੇਮੰਦਬੁੱਧੀਅਤੇਮਲਟੀਪਲਡਿਸਏਬਲਟੀਦੇ 18 ਸਾਲਤੱਕਦੇਬੱਚੇਕਵਰਕੀਤੇਜਾਂਦੇਹਨ।ਉਨ੍ਹਾਂਦੱਸਿਆਕਿਅਪੰਗਤਾਦੀਸਤਰਕਾਰਨਜਿਹੜ੍ਹੇਬੱਚੇਰਿਸੋਰਸਸੈਂਟਰਤੱਕਨਹੀਂਆਸਕਦੇ।ਉਨ੍ਹਾਂਨੂੰਘਰਾਂ'ਚਜਾਕੇਸਿੱਖਿਆਦਿੱਤੀਜਾਂਦੀਹੈ।ਜਿਨ੍ਹਾਂਦੀਜ਼ਿਲ੍ਹੇਵਿੱਚ 185 ਦੇਕਰੀਬਗਿਣਤੀਹੈ।ਜ਼ਿਲ੍ਹਾਸਿੱਖਿਆਅਫਸਰਨੇਹੋਰਦੱਸਿਆਕਿਜ਼ਿਲ੍ਹੇ'ਚਚਾਰਬੱਚਿਆਂਦੀਅਪੰਗਤਾਕਾਰਨਉਨ੍ਹਾਂਨੁੰਸਰਜਰੀਲਈਲੁਧਿਆਣਾਵਿਖੇਸ੍ਰੀਗੁਰੂਤੇਗਬਹਾਦਰਹਸਪਤਾਲਵਿਖੇਇਲਾਜਲਈਭੇਜਿਆਗਿਆ।ਜਿਲ੍ਹਾਸਿੱਖਿਆਅਫਸਰਨੇਦੱਸਿਆਕਿਜ਼ਿਲ੍ਹੇ'ਚ 144 ਬੱਚਿਆਂਨੂੰਬਣਾਵਟੀਅੰਗਮੁਫਤਮੁਹੱਈਆਕਰਵਾਏਗਏਹਨ।
ਭਗਵੰਤਸਿੰਘਨੇਦੱਸਿਆਕਿਮਿਨਸਟਰੀਆਫਯੂਥਅਫੈਅਰਐਂਡਸਪੋਰਟਸਅਧੀਨਜ਼ਿਲ੍ਹਾਸ਼ੈਸ਼ਨਉਲਪਿੰਕਐਸੋਸੀਏਸ਼ਨਦੀਸਹਾਇਤਾਨਾਲਕਮਿਊਨਟੀਕੋਚਿੰਗਪ੍ਰੋਗਰਾਮਕਰਵਾਇਆਗਿਆ।ਜਿਸਤਹਿਤਜ਼ਿਲ੍ਹਾਪੱਧਰੀਵਿਸ਼ੇਸਲੋੜਾਂਵਾਲੇਬੱਚਿਆਂਦੀਆਂਖੇਡਾਂਕਰਵਾਈਆਂਗਈਆਂ 150 ਵਿਸ਼ੇਸਲੋੜਾਂਵਾਲੇਬੱਚਿਆਂਨੇਭਾਗਲਿਆ।ਪਹਿਲੀਆਂਪੁਜ਼ੀਸਨਾਂਪ੍ਰਾਪਤਕਰਨਵਾਲੇਬੱਚਿਆਂਨੇਪਟਿਆਲਾਵਿਖੇਹੋਈਆਂਰਾਜਪੱਧਰੀਖੇਡਾਂਵਿੱਚਭਾਗਲਿਆ।ਜਿੰਨ੍ਹਾਵਿੱਚੋਜ਼ਿਲ੍ਹੇਦੇਚਾਰਵਿਸ਼ੇਸਲੋੜਾਂਵਾਲੇਬੱਚਿਆਂਦੀਚੋਣਰਾਸ਼ਟਰਪੱਧਰੀਖੇਡਾਲਈਹੋਈਜੋਕਿਜੂਨਮਹੀਨੇਦੌਰਾਨਗੁਜਰਾਤਵਿਖੇਹੋਣਵਾਲੀਆਂਖੇਡਾਂਵਿੱਚਭਾਗਲੈਣਗੇ।