By 121 News
Chandigarh 19th April:-ਡੇਂਗੂਦਾਲਾਰਵਾਚੈਕਕਰਨਲਈਨਗਰਨਿਗਮਅਤੇਸਿਹਤਵਿਭਾਗਦੀਆਂਟੀਮਾਂਅਚਨਚੇਤੀਚੈਕਿੰਗਕਰਨਗੀਆਂਅਤੇਡੇਂਗੂਪ੍ਰਤੀਲੋਕਾਂਨੂੰਜਾਗਰੂਕਕਰਨਲਈਨਗਰਨਿਗਮਸਾਹਿਬਜਾਦਾਅਜੀਤਸਿੰਘਨਗਰਇੱਕਵਿਸੇਸ਼ਵਿੰਢੇਗਾਜਿਸਤਹਿਤਲੋਕਾਂਨੂੰਆਪਣੇਘਰਾਂਅਤੇਆਪਣੇਆਲੇਦੁਆਲੇਦੀਸਫਾਈ ਲਈਵੀਪ੍ਰੇਰਿਤਕਰੇਗਾ।ਇਸਗੱਲਦੀਜਾਣਕਾਰੀਕਮਿਸ਼ਨਰਨਗਰਨਿਗਮਰਾਜੇਸ਼ਧੀਮਾਨਨੇਨਗਰਨਿਗਮਦੇਦਫ਼ਤਰਵਿਖੇਸਿਹਤਵਿਭਾਗਦੇਅਧਿਕਾਰੀਆਂਦੀਸੱਦੀਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀ।
ਕਮਿਸ਼ਨਰਨਗਰਨਿਗਮਨੇਦੱਸਿਆਕਿਸ਼ਹਿਰਵਿੱਚਡੇਂਗੂਦੀਰੋਕਥਾਮਲਈਜਿੱਥੇਲੋਕਾਂਨੁੰਜਾਗਰੂਕਕਰੇਗਾ।ਉਥੇਨਗਰਨਿਗਮਵੱਲੋਂਸਰਕਾਰੀਦਫਤਰਾਂਸ਼ਹਿਰਦੇਹੋਰਵੱਡੇਅਦਾਰਿਆਂਹਸਪਤਾਲਾਂਅਤੇਸਕੂਲਮੁਖੀਆਂਨੂੰਵੀਆਖਿਆਜਾਵੇਗਾਕਿਉਹਹਰਸ਼ੁੱਕਰਵਾਰਨੂੰਡਰਾਈਡੇਮਨਾਉਣ ਅਤੇਇਸਦਿਨਕੂਲਰਾਂਦੀਸਫਾਈਕਰਕੇਉਨ੍ਹਾਂਨੂੰਸੁਕਾਇਆਜਾਵੇਤਾਂਜੋਡੇਂਗੂਪੈਦਾਕਰਨਵਾਲੇਮੱਛਰਦੇਲਾਰਵੇਨੂੰਪੈਦਾਹੋਣਤੋਂਰੋਕਿਆਜਾਸਕੇ।ਇਸਤੋਂਇਲਾਵਾਮੀਟਿੰਗਵਿੱਚਸਿਹਤਵਿਭਾਗਅਤੇਨਗਰਨਿਗਮਦੀਆਂਸਾਂਝੀਆਂਟੀਮਾਂਬਣਾਉਣਦਾਫੈਸਲਾਵੀਕੀਤਾਗਿਆਜੋਕਿਆਉਣਵਾਲੇਸਮੇਂਵਿੱਚਸ਼ਹਿਰਵਾਸੀਆਂਦੇਘਰਾਂਵਿੱਚਜਾਕੇਚੈਕਿੰਗਕਰਨਗੀਆਂਕਿਕਿਸੇਜਗਾਤੇਡੇਂਗੂਪੈਦਾਕਰਨਵਾਲੇਮੱਛਰਦਾਲਾਰਵਾਪੈਦਾਕਰਨਲਈਪਾਣੀਇਕੱਠਾਤਾਂਨਹੀਂਹੋਇਆ।ਜੇਕਰਕਿਸੇਘਰ/ਫੈਕਟਰੀ, ਦੁਕਾਨ, ਅਦਾਰੇਅਤੇਦਫਤਰਵਿਚਡੇਂਗੂਪੈਦਾਕਰਨਵਾਲੇਮੱਛਰਦਾਲਾਰਵਾਪਾਇਆਗਿਆਤਾਂਉਨ੍ਹਾਂਖਿਲਾਫਰੂਲਾਂਅਨੁਸਾਰਸਖਤਕਾਰਵਾਈਕੀਤੀਜਾਵੇਗੀ।ਰਾਜੇਸ਼ਧੀਮਾਨਨੇਇਸਮੌਕੇਨਗਰਨਿਗਮਦੇਮੈਡੀਕਲਅਫਸਰਨੂੰਹਦਾਇਤਾਂਕੀਤੀਆਂਕਿਉਹਸ਼ਹਿਰਵਿੱਚਫੌਗਿੰਗਦੇਕੰਮਨੂੰਅਸਰਦਾਰਤਰੀਕੇਅਤੇਨਿਯਮਿਤਤਰੀਕੇਨਾਲਚਲਾਉਣ।ਕਮਿਸ਼ਨਰਨਗਰਨਿਗਮਨੇਸ਼ਹਿਰਨਿਵਾਸੀਆਂਨੁੰਵੀਅਪੀਲਕੀਤੀਕਿਉਹਡੇਂਗੂਦੀਰੋਕਥਾਮਲਈਨਗਰਨਿਗਮਨੂੰਆਪਣਾਪੂਰਾਸਹਿਯੋਗਦੇਣ।
ਮੀਟਿੰਗਵਿੱਚਸੰਯੁਕਤਕਮਿਸ਼ਨਰਨਗਰਨਿਗਮਅਵਨੀਤਕੌਰ, ਸਿਵਲਸਰਜਨਡਾ: ਜੈਸਿੰਘ, ਮੈਡੀਕਲਅਫਸਰਨਗਰਨਿਗਮਡਾ: ਮੀਤਪਾਲਸਿੰਘਸਮੇਤਹੋਰਅਧਿਕਾਰੀਵੀਸ਼ਾਮਿਲਹੋਏ।ਸਿਵਲਸਰਜਨਨੇਦੱਸਿਆਕਿਐਸ.ਏ.ਐਸ. ਨਗਰਵਿੱਚਪਿਛਲੇਸਾਲਫੇਜ਼-4, 5, 7 ਅਤੇ 11 ਵਿੱਚਡੇਂਗੂਦੇਕੇਸਪਾਏਗਏਸਨ।ਇਸਲਈਇਨ੍ਹਾਂਫੇਜ਼ਾਂਵਿੱਚਡੇਂਗੂਦੀਰੋਕਥਾਮਸਬੰਧੀਵਿਸੇਸ਼ਉਪਰਾਲੇਕਰਨਦਾਫੈਸਲਾਲਿਆਗਿਆਹੈਤਾਂਜੋਡੇਂਗੂ ਨੂੰਸੁਰੂਤੋਂਹੀਰੋਕਿਆਜਾਸਕੇ।