By 121 News
Chandigarh 19th April:-ਜਿਲ੍ਹੇ'ਚਗੈਰਕਾਨੁੰਨੀਮਾਇੰਨਿੰਗਨੂੰਰੋਕਣਲਈਵਿਸੇਸ਼ਕਦਮਪੁੱਟੇਜਾਣਅਤੇਇਸਨੂੰਰੋਕਣਲਈਅਚਨਚੇਤੀਚੈਕਿੰਗਨੂੰਯਕੀਨੀਬਣਾਇਆਜਾਵੇ।ਲੋਕਾਂਨੂੰਰੇਤਾਬਜ਼ਰੀਮਿਲਣਨੂੰਯਕੀਨੀਬਣਾਉਣਲਈਮੰਨਜੂਰਸੁਦਾਖੱਡਾਂਚਲਾਉਣਵਾਲੇਠੇਕੇਦਾਰਾਂਨੁੰਜਾਣਬੁੱਝਕੇਪਰੇਸ਼ਾਨਨਾਕੀਤਾਜਾਵੇਅਤੇਜਿਲ੍ਹੇ'ਚਜਿਹੜੀਆਂਮੰਨਜੂਰਸੁਦਾਖੱਡਾਂਹਨ।ਉਨ੍ਹਾਂਦੇਚਲਣਨੂੰਯਕੀਨੀਬਣਾਇਆਜਾਵੇ।ਇਨ੍ਹਾਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਜਿਹੜੇਕਿਡਿਸਟ੍ਰਿਕਟਮਿਨਰਲਫਾਊਡੇਸ਼ਨਦੇਚੇਅਰਪਰਸ਼ਨਵੀਹਨਗੁਰਪ੍ਰੀਤਕੌਰਸਪਰਾਨੇਜਿਲ੍ਹਾਪ੍ਰਬੰਧਕੀਕੰਪਲੈਕਸਵਿਖੇਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।
ਡਿਪਟੀਕਮਿਸ਼ਨਰਨੇਦੱਸਿਆਕਿਜਿਲ੍ਹੇ'ਚਰੇਤ/ਗ੍ਰੇਵਲਦੀਆਂਸਰਕਾਰਵੱਲੋਂਮੰਨਜੂਰਸੁਦਾਅੱਠਖਾਣਾਚਲਦੀਆਂਹਨ।ਜਿਨ੍ਹਾਂਦੀਨਿਸ਼ਾਨਦੇਹੀਮਾਲਵਿਭਾਗਵੱਲੋਂਕੀਤੀਜਾਚੁੱਕੀਹੈਅਤੇਜਲਦੀਹੀ 9 ਖਾਣਾਦੀਬੋਲੀਜਲਦੀਹੀਡਾਇਰੈਕਟਰਊਦਯੋਗਤੇਕਮਰਸਵਿਭਾਗਵੱਲੋਂਕਰਵਾਈਜਾਵੇਗੀ।ਉਨ੍ਹਾਂਦੱਸਿਆਕਿਜਿਲ੍ਹੇ'ਚ 112 ਕਰੈਸ਼ਰ/ਸਕਰੀਨਿੰਗਪਲਾਂਟਰਜਿਸਟਰਡਹਨਅਤੇ 22 ਸਟੋਨਕਰੈਸ਼ਰ/ਸਕਰੀਨਿੰਗਪਲਾਂਟਸੀਲਕੀਤੇਗਏਹਨ।ਡਿਪਟੀਕਮਿਸ਼ਨਰਨੇਇਸਮੌਕੇਮਾਈਨਿੰਗਵਿਭਾਗਦੇਅਧਿਕਾਰੀਆਂਅਤੇਸਮੂਹਐਸ.ਡੀ.ਐਮ. ਨੂੰਆਖਿਆਕਿਰੇਤਾਬਜ਼ਰੀਲੋਕਾਂਨੂੰਅਸਾਨੀਨਾਲਮਿਲਸਕੇਲਈਪੰਜਾਹਤੋਂਵੱਧਹੋਰਨਿਕਾਸੀਵਾਲੀਆਂਥਾਵਾਂਦੀਸਨਾਖਤਕਰਨਤਾਂਜੋਉਨ੍ਹਾਂਖਾਣਾਦੀਵੀਆਕਸ਼ਨਕੀਤੀਜਾਸਕੇਅਤੇਜਿਲ੍ਹੇਵਿੱਚਰੇਤੇਦੀਉਪਲੱਬਤਾਹੋਸਕੇ।ਗੁਰਪ੍ਰੀਤਕੌਰਸਪਰਾਨੇਇਸਮੌਕੇਮਾਇਨਿੰਗ, ਪ੍ਰਦੂਸਣਕੰਟਰੋਲਬੋਰਡਦੇਅਧਿਕਾਰੀਆਂਨੁੰਹਦਾਇਤਕੀਤੀਕਿਉਹਸਿਵਲਅਤੇਪੁਲਿਸਪ੍ਰਸਾਸ਼ਨਨਾਲਮਿਲਕੇਸਾਂਝੇਤੌਰਤੇਖੱਡਾਂਦੀਚੈਕਿੰਗਕਰਨਅਤੇਨਜਾਇਜਮਾਈਨਿੰਗਨੂੰਰੋਕਣਲਈਢੁੱਕਵੀਕਾਰਵਾਈਕਰਨ।ਉਨ੍ਹਾਂਬੀ.ਐਲ.ਈ.ਓ. ਨੂੰਮਾਈਨਿੰਗਸਬੰਧੀਆਪਣੀਰੋਜਾਨਾਰਿਪੋਰਟਸਬੰਧਤਐਸ.ਡੀ.ਐਮਜ. ਨੂੰਦੇਣਦੀਆਂਹਦਾਇਤਾਂਵੀਦਿੱਤੀਆਂ।
ਮੀਟਿੰਗਨੁੰਸੰਬੋਧਨਕਰਦਿਆਂਵਧੀਕਡਿਪਟੀਕਮਿਸ਼ਨਰ-ਕਮ-ਨੋਡਲਅਫਸਰਚਰਨਦੇਵਸਿੰਘਮਾਨਨੇਮਾਈਨਿੰਗਵਿਭਾਗਦੇਅਧਿਕਾਰੀਆਂਨੁੰਸਮੇਂ-ਸਮੇਂਤੇਖੱਡਾਂਦੀਚੈਕਿੰਗਕਰਨਦੀਲੋੜਤੇਜੋਰਦਿੱਤਾ।
ਇਸਮੌਕੇਜਨਰਲਮੈਨੇਜਰ-ਕਮ-ਮਾਈਨਿੰਗਅਫਸਰਸ੍ਰੀਚਮਨਲਾਲਨੇਦੱਸਿਆਕਿਜਿਲ੍ਹੇਵਿੱਚਅੱਠਗੈਰਕਾਨੁੰਨੀਨਿਕਾਸੀਵਾਲੇਵਾਹਨਾਂਨੂੰਜਬਤਕੀਤਾਗਿਆਹੈਅਤੇਗੈਰਕਾਨੂੰਨੀਨਿਕਾਸੀਵਿਰੁੱਧ 6 ਐਫ.ਆਈ. ਆਰ. ਦਰਜਕਰਵਾਈਆਂਗਈਆਂਹਨ।ਇਸਤੋਂਇਲਾਵਾ ਗੈਰਕਾਨੁੰਨੀਨਿਕਾਸੀਕਾਰਾਂਵਿਰੁੱਧ 49 ਨੋਟਿਸਜਾਰੀਕੀਤੇਗਏਅਤੇਗੈਰਕਾਨੂੰਨੀਨਿਕਾਸੀਕਾਰਾਂਤੋਂ 6 ਲੱਖ 68 ਹਜਾਰ 556 ਰੁਪਏਦਾਜੁਰਮਾਨਾਵਸੂਲਕੀਤਗਿਆਅਤੇਇਸਤੋਂਇਲਾਵਾਗੈਰਕਾਨੂੰਨੀਨਿਕਾਸੀਵਿਰੁੱਧਨੋਡਲਅਫਸਰਮਾਈਨਿੰਗਹੈਲਪਲਾਇਨਤੋਂਪ੍ਰਾਪਤਹੋਈਆਂਕੁੱਲ 10 ਸ਼ਿਕਾਇਤਾਂਦਾਨਿਪਟਾਰਾਵੀਕੀਤਾਗਿਆ।
ਇਸਮੌਕੇਸਹਾਇਕਕਮਿਸ਼ਨਰਜਨਰਲਜਸਬੀਰਸਿੰਘ, ਐਸ.ਡੀ.ਐਮ. ਡੇਰਾਬਸੀਰੁੱਹੀਦੁੱਗ, ਐਸ.ਡੀ.ਐਮ. ਖਰੜਅਮਨਿੰਦਰਕੌਰਬਰਾੜ, ਐਸ.ਡੀ.ਐਮ. ਮੁਹਾਲੀਅਨੁਪ੍ਰੀਤਾਜੌਹਲਅਤੇਹੋਰਨਾਂਵਿਭਾਗਦੇਅਧਿਕਾਰੀਵੀਮੌਜੂਦਸਨ।