By 121 News
Chandigarh 07th April:-ਸਾਹਿਬਜ਼ਾਦਾਅਜੀਤਸਿੰਘਨਗਰਜਿਲ੍ਹੇਚਪੈਂਦੇਡਿਫੈਂਸਅਦਾਰਿਆਂਨੇੜੇਨਜ਼ਾਇਜ਼ਉਸਾਰੀਆਂਨਹੀਂਹੋਣਦਿੱਤੀਆਂਜਾਣਗੀਆਂਅਤੇਨਜ਼ਾਇਜ਼ਉਸਾਰੀਕਰਨਵਾਲਿਆਂਵਿਰੁੱਧਕਾਨੂੰਨੀਕਾਰਵਾਈਅਮਲਵਿਚਲਿਆਂਉਂਦੀਜਾਵੇਗੀ।ਇਨਾ੍ਹਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਸ੍ਰੀਮਤੀਗੁਰਪ੍ਰੀਤਕੌਰਸਪਰਾਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿਖੇਜਿਲ੍ਹੇ'ਚਪੈਂਦੇਡਿਫੈਂਸਅਦਾਰਿਆਂਦੀਸੁਰੱਖਿਆਦੇਮੱਦੇਨਜ਼ਰਡਿਫੈਂਸ, ਸਿਵਲਅਤੇਪੁਲਿਸਪ੍ਰਸਾਸ਼ਨਦੇਅਧਿਕਾਰੀਆਂ ਦੀਸੱਦੀਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀ।
ਡਿਪਟੀਕਮਿਸ਼ਨਰਨੇਇਸਮੌਕੇਜਿਲ੍ਹੇਚਪੈਂਦੇਡਿਫੈਂਸਅਦਾਰਿਆਂਦੀਸੁਰੱਖਿਆਲਈਡਿਫੈਂਸਅਦਾਰਿਆਂਦੇਮੁੱਖੀਆਂਨੂੰਪੁਲਿਸਤੇਸਿਵਲਪ੍ਰਸ਼ਾਸਨਨਾਲਆਪਸੀਤਾਲਮੇਲਬਣਾਈਰੱਖਣਲਈਲੋੜਤੇਜ਼ੋਰਦਿੱਤਾ।ਇਸਮੌਕੇਡਿਫੈਂਸਅਤੇਏਅਰਪੋਰਟਦੇਅਧਿਕਾਰੀਆਂਵੱਲੋਂਜਗਤਪੁਰਾਵਿਖੇਨਜ਼ਾਇਜ਼ਮੀਟਦੀਆਂਦੁਕਾਨਾਂਕਾਰਨਅਸਮਾਨਵਿਚਉੱਡਣਵਾਲੇਵੱਡੇਪੰਛੀਜੋਕੇਹਵਾਈਉਡਾਣਾਵਿਚਵਿਘਨਪਾਉਣਦਾਕਾਰਨਬਣਦੇਹਨਨਜ਼ਾਇਜ਼ਮੀਟਦੀਆਂਦੁਕਾਨਾਂਨੂੰਬੰਦਕਰਵਾਉਣਲਈਆਖਿਆ।ਡਿਪਟੀਕਮਿਸ਼ਨਰਨੇਇਸਸਬੰਧੀਮੌਕੇਤੇਹੀਐਸ.ਡੀ.ਐਮਮੋਹਾਲੀਅਤੇਸਹਾਇਕਕਮਿਸ਼ਨਰਜਨਰਲਨੂੰਨਜ਼ਾਇਜ਼ਮੀਟਦੀਆਂਦੁਕਾਨਾਂਬੰਦਕਰਾਉਣਅਤੇਨਜ਼ਾਇਜ਼ਡੇਅਰੀਆਂਨੂੰਵੀਹਟਾਉਣਲਈਢੁੱਕਵੀਂਕਾਰਵਾਈਕਰਨਦੇਅਦੇਸ਼ਦਿੱਤੇ।ਇਸਮੌਕੇਡਿਪਟੀਕਮਿਸ਼ਨਰਨੇਮੋਹਾਲੀਏਅਰਪੋਰਟਨੇੜੇਅਵਾਰਾਕੁੱਤਿਆਂਨੂੰਵੀਨੱਥਪਾਉਣਅਤੇਨੀਲਗਊਆਂਦੀਸਮੱਸਿਆਤੇਕਾਬੂਪਾਉਣਲਈਢੁੱਕਵੀਂਕਾਰਵਾਈਕਰਨਦੀਆਂਹਦਾਇਤਾਂਦਿੱਤੀਆਂ।ਉਨਾ੍ਹਂਸਿਵਲਪ੍ਰਸ਼ਾਸਨਦੇਅਧਿਕਾਰੀਆਂਨੂੰਡਿਫੈਂਸਅਦਾਰਿਆਂਨੇੜੇਹੋਣਵਾਲੀਆਂਨਜ਼ਾਇਜ਼ਉਸਾਰੀਆਂਤੇਸਖ਼ਤਨਿਗ੍ਹਾਰੱਖਣਦੀਆਂਹਦਾਇਤਾਂਵੀਦਿੱਤੀਆਂਤਾਂਜੋਤੁਰੰਤਕਾਰਵਾਈਨੂੰਅਮਲਵਿਚਲਿਆਂਉਂਦਾਜਾਸਕੇ। ਉਨਾ੍ਹਂਇਸਮੌਕੇਕਾਰਜਸਾਧਕਅਫਸਰਜ਼ੀਰਕਪੁਰਨੂੰਭਬਾਤਨੇੜੇਏਅਰਫੋਰਸਸਟੇਸ਼ਨਦੀਆਂਦਰਪੇਸ਼ਮੁਸ਼ਕਲਾਂਦੇਹੱਲਲਈਤੁਰੰਤਕਾਰਵਾਈਕਰਨਦੀਆਂਹਦਾਇਤਾਂਵੀਦਿੱਤੀਆਂ।
ਡਿਪਟੀਕਮਿਸ਼ਨਰ ਨੇਇਸਮੌਕੇਡਿਫੈਂਸਅਤੇਪੁਲਿਸਵਿਭਾਗਦੇਅਧਿਕਾਰੀਆਂਨੂੰਇਨ੍ਹਾਂਸੰਵੇਦਨਸੀਲਥਾਵਾਂਤੇਖਾਸਨਿੱਗ੍ਹਾਰੱਖਣਦੇਨਾਲ-ਨਾਲਅਚਨਚੇਤੀਚੈਕਿੰਗਅਤੇਸਾਂਝੀਪੈਟਰੋਲਿੰਗਕਰਨਲਈਵੀਆਖਿਆ।ਉਨਾ੍ਹਂਦੱਸਿਆਕਿਡਿਫੈਂਸਅਦਾਰਿਆਂਦੀਸੁਰੱਖਿਆਲਈਜਲਦੀਹੀਇਕਉੱਚਪੱਧਰੀਮੀਟਿੰਗਕੀਤੀਜਾਵੇਗੀਤਾਂਜੋਜਿਲ੍ਹੇਚਪੈਂਦੇਡਿਫੈਂਸਅਦਾਰਿਆਂਦੀਸੁਰੱਖਿਆਨੂੰਹਰਪੱਖੋਂਯਕੀਨੀਬਣਾਇਆਜਾਸਕੇ।