Quantcast
Channel: 121newsonline.com
Viewing all articles
Browse latest Browse all 15800

ਨਸ਼ਿਆਂ ਤੋਂ ਦੂਰ ਰਹਿਕੇ ਹੀ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ: ਡਾ. ਨਵਤੇਜ ਪਾਲ ਸਿੰਘ

$
0
0

By 121 News

Chandigarh 07th April:-ਵਿਸ਼ਵਸਿਹਤਦਿਵਸਮੌਕੇਸਾਹਿਬਜ਼ਾਦਾਅਜੀਤਸਿੰਘਨਗਰਸੈਕਟਰ-66 ਸਥਿਤਨਸ਼ਾਛਡਾਓਅਤੇਮੁੜਵਿਸੇਬਾਕੇਂਦਰਵਿਖੇਵਿਸ਼ੇਸਸਮਾਗਮਦਾਆਯੋਜਨਕੀਤਾਗਿਆਇਸਮੌਕੇਕਰਵਾਏਗਏਸਮਾਗਮਨੂੰਸੰਬੋਧਨਕਰਦਿਆਂਡਿਪਟੀਮੈਡੀਕਲਕਮਿਸ਼ਨਰਡਾ. ਨਵਤੇਜਪਾਲਸਿੰਘਨੇਕਿਹਾਕਿਮਨੁੱਖਨਸ਼ਿਆਂਤੋਂਦੂਰਰਹਿਕੇਹੀਤੰਦਰੁਸਤਜੀਵਨਬਤੀਤਕਰਸਕਦਾਹੈ 

ਡਾ. ਨਵਤੇਜਪਾਲਸਿੰਘਨੇਕਿਹਾਕਿਵਿਸ਼ਵਸਿਹਤਦਿਵਸਮਨਾਉਣਦਾਮੁੱਖਮੰਤਵਮਨੁੱਖਨੂੰਆਪਣੀਸਿਹਤਪ੍ਰਤੀਜਾਗਰੂਕਕਰਨਾਹੈ।ਉਨਾ੍ਹਂਇਸਮੌਕੇਬੋਲਦਿਆਂਕਿਹਾਕਿਉਦਾਸੀਇਕਰੋਗਹੈਇਸਨੂੰਛਪਾਉਣਾਨਹੀਂਚਾਹੀਦਾਅਤੇ ਉਦਾਸੀਰੋਗਦਾਵੀਹੋਰਰੋਗਾਂਦੀਤਰਾ੍ਹਂਇਲਾਜਸੰਭਵਹੈ।ਉਨਾ੍ਹਂਇਸਮੌਕੇਉਦਾਸੀਰੋਗਦੇਇਲਾਜਬਾਰੇਵਿਸਥਾਰਪੂਰਵਕਜਾਣਕਾਰੀਦਿੱਤੀ।

ਇਸਮੌਕੇਮਨੋਵਿਗਿਆਨਿਕਡਾ. ਪੁਜਾਗਰਗ, ਮੈਨੇਜਰਨਸ਼ਾਛੁਡਾਉਅਤੇਮੁੜਵਸੇਬਾਕੇਂਦਰਨੇਕਰਾਮ, ਕਾਉਸਲਰਕਨਿਕਾਬਾਲੀਸਮੇਤਹੋਰਅਧਿਕਾਰੀਵੀਮੌਜੂਦਸਨ


Viewing all articles
Browse latest Browse all 15800

Trending Articles