By 121 News
Chandigarh 21st December:- ਸਾਹਿਬਜ਼ਾਦਾਅਜੀਤਸਿੰਘਨਗਰਜਿਲ੍ਹੇਦਾਕੋਈਵੀਨੌਜ਼ਵਾਨਜਿਸਦੀਉਮਰ 01 ਜਨਵਰੀ 2017 ਨੂੰ 18 ਸਾਲਜਾਂਇਸਤੋਂਵੱਧਹੋਵੇਵੋਟਬਣਾਉਣਤੋਂਵਾਝਾਂਨਾਰਹੇ।ਆਪਣੀਵੋਟਬਣਾਉਣਲਈਉਹਫਾਰਮਨੰਬਰ 6 ਭਰਕੇਸਬੰਧਤਉਪਮੰਡਲਮੈਜਿਸਟ੍ਰੇਟਦੇਦਫਤਰਵਿਖੇਜਮਾ੍ਹਂਕਰਵਾਸਕਦੇਹਨ।ਇਸਗੱਲਦੀਜਾਣਕਾਰੀਡਿਪਟੀਕਮਿਸ਼ਨਰ -ਕਮ-ਜਿਲ੍ਹਾਚੋਣਅਫਸਰਐਸ.ਏ.ਐਸਨਗਰਡੀ.ਐਸ.ਮਾਂਗਟਨੇਦਿੰਦਿਆਂਦੱਸਿਆਕਿਮੁੱਖਚੋਣਕਮਿਸ਼ਨਰਦੀਆਂਹਦਾਇਤਾਂਮੁਤਾਬਿਕਵੋਟਰਸੂਚੀਦੀਲਗਾਤਾਰਸੁਧਾਈ 2017 ਦੌਰਾਨਹੁਣਮਿਤੀ 13 ਦਸੰਬਰਤੱਕਪ੍ਰਾਪਤਹੋਏਦਾਅਵੇਅਤੇਇਤਰਾਜ਼ਾਂਦਾਨਿਪਟਾਰਾ 29 ਦਸੰਬਰਤੱਕਕਰਦਿੱਤਾਜਾਵੇਗਾਅਤੇਇਹਦਾਅਵੇਅੰਤਿਮਇਤਰਾਜ਼ਅੰਤਿਮਪ੍ਰਕਾਸ਼ਤਵੋਟਰਸੂਚੀਜੋਹੁਣ 05 ਜਨਵਰੀ 2017 ਨੂੰਪ੍ਰਕਾਸ਼ਿਤਹੋਣੀਹੈਨਾਲਸ਼ਾਮਿਲਕੀਤੇਜਾਣਗੇ।ਵੋਟਰਸੂਚੀਦੀਲਗਾਤਾਰਸੁਧਾਈ 2017 ਦੌਰਾਨ 14 ਦਸੰਬਰਤੋਂਬਾਅਦਪ੍ਰਾਪਤਦਾਅਵੇਅਤੇਇਤਰਾਜ਼ਾਂਦਾਸਪਲੀਮੈਂਟ, ਪੱਤਰਦਾਖਲਕਰਨਦੀਆਖਰੀਮਿਤੀਤੋਂਬਾਅਦਸਪਲੀਮੈਂਟ-2 ਤਿਆਰਕੀਤਾਜਾਵੇਗਾ।
ਡੀ.ਐਸ.ਮਾਂਗਟਨੇਅਪੀਲਕੀਤੀਕਿਜਿਨਾ੍ਹਂਦੀਹੁਣਤੱਕਵੋਟਨਹੀਂਬਣੀਉਹਆਪਣੀਵੋਟਬਣਾਉਣਲਈਫਾਰਮਨੰਬਰ 6 ਭਰਕੇਦੇਣਨੂੰਯਕੀਨੀਬਣਾਉਣਤਾਂਜੋਉਹਆਪਣੇਸੰਵਿਧਾਨਿਕਹੱਕਵੋਟਦੀਵਰਤੋਂਕਰਸਕਣ।