By 121 News
Chandigarh 21st December:- ਸਾਹਿਬਜ਼ਾਦਾਅਜੀਤਸਿੰਘਨਗਰਸ਼ਹਿਰਨੂੰਅੰਤਿਸੁੰਦਰਅਤੇਸਾਫਸੁਥਰਾਸ਼ਹਿਰਬਣਾਇਆਜਾਵੇਗਾ।ਨਗਰਨਿਗਮਵੱਲੋਂਸ਼ਹਿਰਦੇਵਿਕਾਸਅਤੇਸਾਫਸਫਾਈਕਾਰਜ਼ਾਂਵੱਲੋਵਿਸ਼ੇਸਤਵੱਜੋਂਦਿੱਤੀਜਾਰਹੀਹੈ।ਇਸਗੱਲਦੀਜਾਣਕਾਰੀਦਿੰਦਿਆਂਸਯੁੰਕਤਕਮਿਸ਼ਨਰਨਗਰਨਿਗਮਅਵਨੀਤਕੌਰਨੇਦੱਸਿਆਕਿਸਮਸ਼ਾਨਘਾਟਨੇੜੇਨਗਰਨਿਗਮਦੀਹਦੂਦਅੰਦਰਪੈਂਦੇਓਪਨਡੈਫੀਕੇਸ਼ਨਵਾਲੀਗੁਰੂਨਾਨਕਅਮਰਕਲੌਨੀਅਤੇਸ਼ਹੀਦਉਧਮਸਿੰਘਕਲੌਨੀਫੇਜ਼-8 ਬੀ, ਇੰਡਸਟਰੀਅਲਏਰੀਆਦੇਲੋਕਾਂਦੀਸਹੂਲਤਲਈਮੋਬਾਇਲਟੋਆਇਲਟਦਾਪ੍ਰਬੰਧਕੀਤਾਗਿਆਹੈ।
ਉਨਾ੍ਹਂਦੱਸਿਆਕਿਨਗਰਨਿਗਮਐਸ.ਏ.ਐਸਨਗਰਦੀਸੈਨੀਟੇਸ਼ਨਸ਼ਾਖਾਦੇਅਧਿਕਾਰੀਵੱਲੋਂਓਪਨਡੈਡੀਕੇਸ਼ਨਵਾਲੀਕਲੌਨੀਆਂਚਜਾਕੇਉਥੋਂਦੇਰਹਿਣਵਾਲੇਲੋਕਾਂਨੂੰਖੁਲ੍ਹੇਵਿਚਸੌਚਨਾਜਾਣਲਈਜਾਗਰੂਕਕੀਤਾਗਿਆ।ਜਿਸਵਿਚਉਨਾ੍ਹਂਨੂੰਖੁਲ੍ਹੇਵਿਚਸੌਚਜਾਣਨਾਲਫੈਲਣਵਾਲੀਆਂਬੀਮਾਰੀਆਂਬਾਰੇਵੀਜਾਗਰੂਕਕੀਤਾਗਿਆ।ਇਸਤੋਂਇਲਾਵਾਕਲੌਨੀਦੀਸਫਾਈਬਾਰੇਵੀਲੋਕਾਂਨੂੰਜਾਗਰੂਕਕੀਤਾਗਿਆਤਾਂਜੋਕਲੌਨੀਵਿਚਰਹਿਣਵਾਲੇਲੋਕਾਂਦਾਮੱਖੀਆਂਮੱਛਰਾਂਤੋਂਫੈਲਣਵਾਲੀਆਂਬੀਮਾਰੀਆਂਤੋਂਬਚਾਅਹੋਸਕੇ।