By 121 News
Chandigarh 23rd November:-ਸਿੱਖਿਆਮੰਤਰੀਡਾ. ਦਲਜੀਤਸਿੰਘਚੀਮਾਨੇਅੱਜਸਰਕਾਰੀਮਾਡਲਸੀਨੀਅਰਸੈਕੰਡਰੀਸਕੂਲਫੇਜ਼ 3 ਬੀ 1 ਵਿਖੇਸਿੱਖਿਆਵਿਭਾਗਦੇਮ੍ਰਿਤਕਮੁਲਾਜ਼ਮਾਂਦੇ 26 ਵਾਰਸਾਂਨੂੰਨਿਯੁਕਤੀਪੱਤਰਵੰਡੇ।ਡਾ. ਦਲਜੀਤਸਿੰਘਚੀਮਾਨੇਵਿਭਾਗਵੱਲੋਂਨਵ-ਨਿਯੁਕਤਕਰਮਚਾਰੀਆਂਨੂੰਨਿਯੁਕਤੀਪੱਤਰਦੇਣਦੇਨਾਲਉਨਾਂਦੀਪਸੰਦਅਨੁਸਾਰਸਟੇਸ਼ਨਮੌਕੇ'ਤੇਅਲਾਟਕੀਤੇ।
ਡਾ. ਦਲਜੀਤਸਿੰਘਚੀਮਾਨੇਕਰਮਚਾਰੀਆਂਸੰਬੋਧਤਕਰਦਿਆਂਕਿਹਾਕਿਉਨਾਂਦੇਪਰਿਵਾਰਕਮੈਂਬਰਾਂਦੀਕਮੀਨੂੰਪੂਰਿਆਜਾਣਾਔਖਾਹੈਪਰਵਿਭਾਗਨੇਨੀਤੀਅਨੁਸਾਰਉਨਾਂਨੂੰਨੌਕਰੀਦੇਕੇਆਪਣਾਫਰਜ਼ਨਿਭਾਇਆਹੈ।ਉਨਾਂਨਵੇਂਕਰਮਚਾਰੀਆਂਨੂੰਤਨਦੇਹੀਨਾਲਕੰਮਕਰਨਦੀਗੱਲਕਰਦਿਆਂਕਿਹਾਕਿਜੇਕਰਕਿਸੇਕਿਸਮਦੀਕੋਈਦਿੱਕਤਪੇਸ਼ਆਉਂਦੀਹੈਤਾਂਉਹਉਚਅਧਿਕਾਰੀਆਂਨੂੰਮਿਲਸਕਦੇਹਨ।ਉਨਾਂਸਾਰੇਨਵੇਂਨਿਯੁਕਤਹੋਏਅਧਿਆਪਕਾਂ/ਮੁਲਾਜ਼ਮਾਂਨੂੰਸੰਬੋਧਨਕਰਦਿਆਂਕਿਹਾਕਿਉਹਭਾਵੇਂਹੋਰਵੀਉਚਸਿੱਖਿਆਹਾਸਲਕਰਸਕਦੇਸਨਪਰਪਰਿਵਾਰਕਮਜਬੂਰੀਆਂਕਾਰਨਅੱਜਜੁਆਇਨਕਰਨਾਪਿਆ।ਉਨਾਂਸਮੂਹਮੁਲਾਜ਼ਮਾਂਨੂੰਵਿਸ਼ਵਾਸਦਿਵਾਇਆਕਿਜੇਕਰਉਹਸਿੱਖਿਆਵਿਭਾਗਵਿੱਚਰਹਿੰਦੇਹੋਏਹੋਰਉਚਸਿੱਖਿਆਹਾਸਲਕਰਨਾਚਾਹੁੰਦੇਹਨਤਾਂਉਨਾਂਨੂੰਵਿਭਾਗਵੱਲੋਂਪੂਰਾਸਾਥਦਿੱਤਾਜਾਵੇਗਾ।
ਇਸਮੌਕੇਸਿੱਖਿਆਮੰਤਰੀਨੇਜੇ.ਬੀ.ਟੀ. ਤੋਂਮਾਸਟਰਕਾਡਰਵਿੱਚਪਦਉਨਤੀਦੇਰਹਿੰਦੇਕੇਸਾਂਨੂੰਮੁਕੰਮਲਕਰਦਿਆਂ 63 ਅਧਿਆਪਕਾਂਨੂੰਪਦਉਨਤਕਰਦਿਆਂਮਾਸਟਰਕਾਡਰਦੇਨਿਯੁਕਤੀਪੱਤਰਵੀਸੌਂਪੇ।ਡਾ.ਚੀਮਾਨੇਕਿਹਾਕਿਵਿਭਾਗਵੱਲੋਂਭਰਤੀਤੋਂਇਲਾਵਾਵੱਡੇਪੱਧਰ'ਤੇਪਦਉਨਤੀਆਂਕੀਤੀਆਂਗਈਆਂਹਨਅਤੇਅੱਜਰਹਿੰਦੇਕੇਸਾਂਨੂੰਵੀਮੁਕੰਮਲਕਰਦਿਆਂ 63 ਅਧਿਆਪਕਾਂਨੂੰਜੇ.ਬੀ.ਟੀ. ਤੋਂਮਾਸਟਰਕਾਡਰਵਜੋਂਪਦਉਨਤੀਦੇਨਿਯੁਕਤੀਪੱਤਰਸੌਂਪੇ।