By 121 News
Chandigarh 23rd November:-ਮੁਹਾਲੀਦੇਸਰਕਾਰੀਮਾਡਲਸੀਨੀਅਰਸੈਕੰਡਰੀਸਕੂਲਫੇਜ਼ 3 ਬੀ 1 ਵਿਖੇਅੱਜਸ਼ੁਰੂਹੋਈਆਂਖੋ-ਖੋਦੀਆਂ 62ਵੀਂਪੰਜਾਬਰਾਜਸਕੂਲਖੇਡਾਂਦੇਉਦਘਾਟਨੀਸਮਾਰੋਹਵਿੱਚਸਾਹਮਣੇਆਈਆਂਊਣਤਾਈਆਂਦਾਸਿੱਖਿਆਮੰਤਰੀਡਾ.ਦਲਜੀਤਸਿੰਘਚੀਮਾਨੇਮੌਕੇ'ਤੇਹੀਗੰਭੀਰਨੋਟਿਸਲੈਂਦਿਆਂਅਣਗਹਿਲੀਕਰਨਵਾਲੇਸਿੱਖਿਆਅਧਿਕਾਰੀਆਂਅਤੇਸਰੀਰਕਸਿੱਖਿਆਅਧਿਆਪਕਾਂਖਿਲਾਫਕਾਰਵਾਈਦੇਆਦੇਸ਼ਦਿੱਤੇਹਨ।
ਡਾ.ਦਲਜੀਤਸਿੰਘਚੀਮਾਜੋਪੰਜਾਬਸਕੂਲਖੇਡਾਂਦੇਉਦਘਾਟਨੀਸਮਾਰੋਹਦੇਮੁੱਖਮਹਿਮਾਨਵਜੋਂਪੁੱਜੇਸਨ, ਮਾਰਚਪਾਸਟਦੌਰਾਨਖਿਡਾਰੀਆਂਦੀਬਿਨਾਂਕਿੱਟਾਂਤੋਂਮੌਜੂਦਗੀਅਤੇਸਾਰੀਆਂਟੀਮਾਂਦੇਝੰਡਾਬਰਦਾਰਾਂਕੋਲਝੰਡਾਨਾਹੋਣਸਮੇਤਹੋਰਕੋਈਊਣਤਾਈਆਂਦਾਮੌਕੇ'ਤੇਹੀਗੰਭੀਰਨੋਟਿਸਲਿਆ।
ਡਾ.ਦਲਜੀਤਸਿੰਘਚੀਮਾਨੇਆਪਣੇਭਾਸ਼ਣਦੌਰਾਨਬੋਲਦਿਆਂਕਿਹਾਕਿਰਾਜਪੱਧਰੀਖੇਡਾਂਦੌਰਾਨਖਿਡਾਰੀਆਂਦੀਬਿਨਾਂਕਿੱਟਾਂ, ਬੂਟਅਤੇਝੰਡਿਆਂਤੋਂਮਾਰਚਪਾਸਟਵਿੱਚਮੌਜੂਦਗੀਇਕਵੱਡੀਅਨੁਸ਼ਾਸਨਹੀਣਤਾਹੈ।ਉਨਾਂਮੌਕੇ'ਤੇਹੀਡੀ.ਪੀ.ਆਈ. (ਸੈਕੰਡਰੀਸਿੱਖਿਆ) ਨੂੰਆਦੇਸ਼ਦਿੰਦਿਆਂਕਿਹਾਕਿਲਾਪਰਵਾਹੀਵਰਤਣਵਾਲੇਅਧਿਕਾਰੀਆਂਤੇਅਧਿਆਪਕਾਂਖਿਲਾਫਕਾਰਵਾਈਕੀਤੀਜਾਵੇ।ਇਸਦੇਨਾਲਹੀਉਨਾਂਇਹਵੀਕਿਹਾਕਿਜਿੱਥੇਵੀਕਿਸੇਵੀਖੇਡਦੀਆਂਪੰਜਾਬਰਾਜਸਕੂਲਖੇਡਾਂਕਰਵਾਈਆਂਜਾਣ, ਉਥੇਮੁੱਖਦਫਤਰਤੋਂਸੀਨੀਅਰਅਧਿਕਾਰੀਨੂੰਮੌਕੇ'ਤੇਭੇਜਕੇਪ੍ਰਬੰਧਾਂਦਾਜਾਇਜ਼ਾਲਿਆਜਾਵੇ।ਉਨਾਂਇਹਵੀਚਿਤਾਵਨੀਦਿੱਤੀਕਿਉਹਖੁਦਕਿਸੇਵੇਲੇਵੀਆਕੇਖਿਡਾਰੀਆਂਦੇਰਹਿਣਅਤੇਖਾਣ-ਪੀਣਦੇਪ੍ਰਬੰਧਾਂਦੀਚੈਕਿੰਗਕਰਸਕਦੇਹਨ।
ਸਿੱਖਿਆਮੰਤਰੀਨੇਇਸਮੌਕੇਮੁਹਾਲੀਜ਼ਿਲੇਦੇਪ੍ਰਾਇਮਰੀਸਕੂਲਾਂਦੇਬੱਚਿਆਂਲਈਖੇਡਾਂਦਾਸਮਾਨਵੰਡਿਆ।ਡਾ.ਦਲਜੀਤਸਿੰਘਚੀਮਾਨੇਕਿਹਾਕਿਸਿੱਖਿਆਵਿਭਾਗਵੱਲੋਂਪ੍ਰਾਇਮਰੀਪੱਧਰਦੀਆਂਖੇਡਾਂ'ਤੇਵਿਸ਼ੇਸ਼ਧਿਆਨਦਿੱਤਾਜਾਰਿਹਾਹੈਤਾਂਖਿਡਾਰੀਆਂਦੀਪਨੀਰੀਹੇਠਲੇਪੱਧਰ'ਤੇਹੀਤਿਆਰਕੀਤੀਜਾਸਕੇ।ਉਨਾਂਕਿਹਾਕਿਪਹਿਲੇਪੜਾਅਤਹਿਤਸਮੂਹਪ੍ਰਾਇਮਰੀਸਕੂਲਾਂਨੂੰਖੇਡਾਂਲਈਮੁੱਢਲਾਸਮਾਨਵੰਡਿਆਜਾਰਿਹਾਹੈ।ਇਸਤੋਂਪਹਿਲਾਂਡਾ.ਚੀਮਾਨੇਖੋ-ਖੋ (ਲੜਕੇ) ਦੀਆਂ 62ਵੀਆਂਪੰਜਾਬਰਾਜਸਕੂਲਖੇਡਾਂਦਾਰਸਮੀਉਦਘਾਟਨਕੀਤਾ।