Quantcast
Channel: 121newsonline.com
Viewing all articles
Browse latest Browse all 15764

ਲੜਕੇ ਅਤੇ ਲੜਕੀਆਂ ਦੇ ਜਿਲ੍ਹਾ ਪੱਧਰੀ ਟੂਰਨਾਂਮੈਂਟ 14-15 ਅਕਤੂਬਰ ਨੂੰ:ਜਿਲ੍ਹਾ ਖੇਡ ਅਫਸਰ

$
0
0

By 121 News

Chandigarh 13th October:-ਪੰਜਾਬਸਰਕਾਰਖੇਡਾਂਅੇਤਯੁਵਕਸੇਵਾਵਾਂਵਿਭਾਗਦੇਸਹਿਯੋਗਨਾਲਖੇਲੋਇੰਡੀਆ-ਨੈਸ਼ਨਲਪ੍ਰੋਗਰਾਮਫਾਰਡਿਵੈਲਪਮੈਂਟਆਫਸਪੋਰਟਸਸਕੀਮਅਧੀਨਸਾਲ 2016-17 ਦੇਸੈਸ਼ਨਲਈਜਿਲ੍ਹਾਪੱਧਰੀਟੂਰਨਾਂਮੈਂਟਜੂਨੀਅਰ/ਸੀਨੀਅਰਲੜਕੇ/ਲੜਕੀਆਂ-ਅਡੰਰ-14 ਅਤੇਅੰਡਰ-17 ਦੇ 14-15 ਅਕਤੂਬਰ 2016 ਨੂੰਕਰਵਾਏਜਾਰਹੇਹਨਇਹ ਜਾਣਕਾਰੀਦਿੰਦਿਆਂਜਿਲਾਖੇਡਅਫਸਰਅਮਨਦੀਪਕੌਰਨੇਦੱਸਿਆਹੈਕਿਇਨ੍ਹਾਂਖੇਡਾਂਵਿਚਭਾਗਲੈਣਵਾਲੇਖਿਡਾਰੀਅਤੇਖਿਡਾਰਨਾਂਨੂੰਆਪਣੇਬੈਂਕਦਾਖਾਤਾਨੰਬਰ, ਬੈਂਕਦਾਨਾਂਅਤੇਆਈ.ਐਫ.ਐਸ.ਸੀਕੋਡਨਾਲਲੈਕੇਆਉਣਾਹੋਵੇਗਾਅਤੇਟੂਰਨਾਂਮੈਂਟਵਾਲੇਦਿਨਸਵੇਰੇ 07:00 ਵਜੇਟੂਰਨਾਂਮੈਂਟਸਥਾਨਤੇਰਿਪੋਰਟਕਰਨ 

ਜਿਲ੍ਹਾਖੇਡਅਫਸਰਅਮਨਦੀਪਕੌਰਨੇਦੱਸਿਆਕਿਪਹਿਲੀਆਂਤਿੰਨਪੁਜੀਸ਼ਨਾਂਪ੍ਰਾਪਤਕਰਨਵਾਲੇਖਿਡਾਰੀਆਂਨੂੰਮੈਡਲਅਤੇਸਰਟੀਫਿਕੇਟਦੇਕੇਸਨਮਾਨਿਤਕੀਤਾਜਾਵੇਗਾ।ਇਸਤੋਂਇਲਾਵਾਭਾਗਲੈਣਵਾਲੇਖਿਡਾਰੀਆਂਨੂੰਖਾਣਾ/ਰਿਫਰੈਸ਼ਮੈਂਟਵੀਦਿੱਤੀਜਾਵੇਗੀ।ਉਨਾ੍ਹਂਦੱਸਿਆਕਿਅੰਡਰ 14 ਦੇਅਥਲੈਟਿਕਸ, ਫੁੱਟਬਾਲ, ਹਾਕੀਅਤੇਵਾਲੀਬਾਲਦੇਖੇਡਮੁਕਾਬਲੇਅਤੇਅੰਡਰ -17 ਦੇਅਥਲੈਟਿਕਸ, ਫੁੱਟਬਾਲ, ਵੇਟਲਿਫਟਿੰਗ, ਕਬੱਡੀਅਤੇਹੈਂਡਬਾਲਦੇਖੇਡਮੁਕਾਬਲੇ ਹੋਣਗੇ।ਉਨਾ੍ਰਂਕਿਹਾਕਿਹੋਰਜਾਣਕਾਰੀ ਲੈਣਲਈਦਫਤਰਦੇਮੋਬਾਇਲਨੰ 0172-2210975 ਤੇਜਾਂਕੋਚਇੰਚਾਰਜਰਾਕੇਸ਼ਕੁਮਾਰਸ਼ਰਮਾਹੈਂਡਬਾਲਕੋਚ-9417338162, ਜਿਮਨਾਸਟਿਕਕੋਚ-94170-45741, ਸੁਰਜੀਤਸਿੰਘ, ਫੁੱਟਬਾਲਕੋਚ-9216159599, ਜੁਲਫਕਾਰਅਥਲੈਟਿਕਸਕੋਚ-9814939997, ਗਗਨਦੀਪਸਿੰਘਤੈਰਾਕੀਕੋਚ - 98142-63198 ਦੇਮੋਬਾਇਲਨੰਬਰਾਂਤੇਵੀਸੰਪਰਕਕੀਤਾਜਾਸਕਦਾਹੈ। 

ਜਿਲ੍ਹਾਖੇਡਅਫਸਰਨੇਅਮਨਦੀਪਕੌਰਹੋਰਕਿਦੱਸਿਆ ਖੇਡਮੁਕਾਬਲਿਆਂਤੋਂਇਲਾਵਾਅੰਡਰ-14 ਦੇਗਰੁੱਪਵਿਚਜਿਮਨਾਸਟਿਕ, ਵੇਟਲਿਫਟਿੰਗ, ਜੂਡੋ, ਕੁਸ਼ਤੀ, ਬਾਕਸਿੰਗ, ਕਬੱਡੀਦੇਅਤੇਅੰਡਰ-17 ਦੇਗਰੁੱਪਵਿਚਬਾਕਸਿੰਗ, ਵੇਟਲਿਫਟਿੰਗ, ਕੁਸ਼ਤੀ, ਹਾਕੀਅਤੇਬਾਸਕਿਟਬਾਲਦੇਜਿਲ੍ਹਾਪੱਧਰਤੇਟ੍ਰਾਇਲਵੀ 14 ਅਤੇ 15 ਅਕਤੂਬਰਨੂੰ ਕਰਵਾਏਜਾਣਗੇਜਿਨ੍ਹਾਂਵਿਚਚੁਣੀਆਂਜਾਣਵਾਲੀਆਂਟੀਮਾਂਰਾਜਪੱਧਰੀਖੇਡਾਂਵਿਚਭਾਗਲੈਣਗੀਆਂ 

 


Viewing all articles
Browse latest Browse all 15764

Trending Articles