By 121 News
Chandigarh 12th October:- ਸਾਹਿਬਜਾਦਾਅਜੀਤਸਿੰਘਨਗਰਜਿਲ੍ਹੇਚਚੱਲਰਹੇਵਿਕਾਸਕਾਰਜਾਨੂੰਸਮੇਸਿਰਮੁੰਕਮਲਕੀਤਾਜਾਵੇਤਾਂਜੋਇਨਾਂਹਕੰਮਾਂਦਾਆਮਲੋਕਾਂਨੂੰਵੱਧਤੋਂਵੱਧਲਾਭਮਿਲਸਕੇ| ਇਨਾਂਹਵਿਚਾਰਾਂਦਾਪ੍ਰਗਟਾਵਾਚੇਅਰਮੈਨਜਿਲਾ੍ਹਯੋਜਨਾਕਮੇਟੀਕ੍ਰਿਸਨਪਾਲਸਰਮਾਨੇਜਿਲਾ੍ਹਪ੍ਰਬੰਧਕੀਕੰਪਲੈਕਸਸਥਿਤਜਿਲਾਯੋਜਨਾਕਮੇਟੀਦੇਦਫ.ਤਰਵਿਖੇਸੱਦੀਗਈਵੱਖਵੱਖਵਿਭਾਗਾਂਦੇਅਧਿਕਾਰੀਆਂਅਤੇਜਿਲਾ੍ਹਯੋਜਨਾਕਮੇਟੀਦੇਮੈਂਬਰਾਦੀਮੀਟਿੰਗਦੀਪ੍ਰਧਾਨਗੀਕਰਦਿਆਕੀਤਾ|
ਕ੍ਰਿਸਨਪਾਲਸਰਮਾਨੇਇਸਮੌਕੇਦੱਸਿਆਕਿਪੰਜਾਬਸਰਕਾਰਵੱਲੋਂਜਿਲ੍ਹੇਦੇਵਿਕਾਸਕਾਰਜਾਂਲਈਬਹੁਤਸਾਰੀਆਂਗਰਾਂਟਾਂਦਿੱਤੀਆਗਈਆਂਹਨ|ਜਿਨਾਂਹਨਾਲਪਿੰਡਾਂਅਤੇਸਹਿਰਾਂਦੇਵਿਕਾਸਕਾਰਜਕਰਵਾਏਜਾਰਹੇਹਨ| ਉਨਾਂਹਇਸਮੌਕੇਅਧਿਕਾਰੀਆਂਨੂੰਵਿਕਾਸਕਾਰਜਾਂਵਿੱਚਕਿਸੇਕਿਸਮਦੀਅਣਗਹਿਲੀਨਾਕਰਨਲਈਵੀਆਖਿਆਅਤੇਵਿਕਾਸਕਾਰਜਾਂਨੂੰਮਿਆਰੀਹੋਣਾਯਕੀਨੀਬਣਾਉਣਲਈਵੀਆਖਿਆਉਨਾਂਹਇਸਮੌਕੇਜਿਲਾ੍ਹਯੌਜਨਾਕਮੇਟੀਦੇਮੈਬਰਾਨੂੰਵੀਚੱਲਰਹੇਵਿਕਾਸਕਾਰਜਾਤੇਖੁਦਨਿਗਰਾਨੀਰੱਖਣਲਈਕਿਹਾ| ਕ੍ਰਿਸਨਪਾਲਸਰਮਾਨੇਇਸਮੌਕੇਕਿਹਾਕਿਜਿਲ੍ਹੇਚਛੋਟੇਛੋਟੇਵਿਕਾਸਕਾਰਜਜਿਹੜੇਕਿਅਧੂਰੇਪਏਹਨ| ਜਿਨਾਂਹਦੇਮੁੰਕਮਲਹੋਣਨਾਲਲੋਕਾਂਨੂੰਫਾਇਦਾਹੁੰਦਾਹੋਵੇਉਨਾਂਹਕਾਰਜਾਂਨੂੰਪਹਿਲਦੇਆਧਾਰਤੇਮੁੰਕਮਲਕੀਤਾਜਾਵੇ|
ਕ੍ਰਿਸਨਪਾਲਸਰਮਾਨੇਇਸਮੌਕੇਕਿਹਾਕਿਆਉਣਵਾਲੇਸਮੇਂਵਿੱਚਕੋਈਅਜਿਹਾਘਰਨਹੀਹੋਵੇਗਾਜਿੱਥੇਕਿਪਾਖਾਨਾਨਾਹੋਵੇ| ਉਨਾਂਹਦੱਸਿਆਕਿਜਿਲ੍ਹੇਦੇਪਿੰਡਾਂਵਿੱਚਪਾਖਾਨਾਬਣਾਉਣਦਾਕੰਮਜੰਗੀਪੱਧਰਤੇਚੱਲਰਿਹਾਹੈ| ਉਨਾਂਹਹੋਰਕਿਹਾਕਿਜਿਲੇਦਾਕੋਈਵੀਸਰਕਾਰੀਸੀਨੀਅਰਸੈਕੰਡਰੀਸਕੂਲ , ਹਾਈਸਕੂਲ, ਮਿਡਲਸਕੂਲਅਤੇਪ੍ਰਾਇਮਰੀਸਕੂਲਅਜਿਹਾਨਹੀਰਹੇਗਾਜਿੱਥੇਪਾਖਾਨਾਨਾਹੋਵੇਅਤੇਸਕੂਲਾਂਵਿੱਚਲੜਕੀਆਂਲਈਵੱਖਰੇਪਾਖਾਨੇਬਣਾਏਜਾਰਹੇਹਨ| ਉਨਾਂਹਹੋਰਕਿਹਾਕਿਜਿ.ਲ੍ਹੇਦੇਵਿਕਾਸਕਾਰਜਾਂਨੂੰਯੋਜਨਾਬੱਧਤਰੀਕੇਨਾਲਕੀਤੇਜਾਣਗੇ|ਇਸਮੌਕੇਜਿਲਾ੍ਹਯੋਜਨਾਕਮੇਟੀਦੀਮੈਂਬਰਕਰਮਜੀਤਕੌਰਸਮੇਤਕਮੇਟੀਦੇਹੋਰਮੈਂਬਰਅਤੇਦਫਤਰਉਪਅਰਥਅੰਕੜਾਸਾਲਾਹਕਾਰਦੇਅਧਿਕਾਰੀਅਤੇਕਰਮਚਾਰੀਵੀਮੌਜੂਦਸਨ|