By 121 News
Chandigarh 23rd September:-ਸਾਹਿਬਜ਼ਾਦਾਅਜੀਤਸਿੰਘਨਗਰਨਿਗਮਦੇਮੇਅਰ ਕੁਲਵੰਤਸਿੰਘਅਤੇਨਗਰਨਿਗਮਦੇਕਮਿਸ਼ਨਰਰਾਜੇਸਧੀਮਾਨਵੱਲੋਂਸ਼ਹਿਰਵਾਸੀਆਂਨੂੰਡੇਂਗੂਬੁਖਾਰਨੂੰਰੋਕਣਲਈਨਗਰਨਿਗਮਵੱਲੋਂਕੀਤੇਜਾਰਹੇਉਪਰਾਲਿਆਂਵਿੱਚਸਹਿਯੋਗਦੇਣਦੀਅਪੀਲਕਰਦਿਆਂਸ਼ਹਿਰਵਾਸੀਆਂਨੂੰਸ਼ਹਿਰਦੀਸਫਾਈਵਿੱਚਵੀਆਪਣਾਯੋਗਦਾਨਪਾਉਣਦੀਅਪੀਲਕੀਤੀ।
ਇਥੇਇਹਵਰਣਨਯੋਗਹੈਕਿਨਗਰਨਿਗਮਵੱਲੋਂਸ਼ਹਿਰਵਿੱਚਲਗਾਤਾਰਫੋਗਿੰਗਦੇਨਾਲ-ਨਾਲਮੁਨਿਆਦੀਕਰਵਾਕੇ ਸ਼ਹਿਰਵਾਸੀਆਂਨੂੰਡੇਂਗੂਸਬੰਧੀਅਤੇਇਸਤੋਂਬਚਾਓਲਈਵਰਤੀਜਾਣਵਾਲੀਆਂਸਾਵਧਾਨੀਆਂਬਾਰੇਵੀਜਾਗਰੂਕਕੀਤਾਜਾਰਿਹਾਹੈ।ਮੇਅਰਨਗਰਨਿਗਮਨੇਸ਼ਹਿਰਵਾਸੀਆਂਨੂੰਅਪੀਲਕੀਤੀਕਿਉਹਆਪਣੇਘਰਾਂ/ਦੁਕਾਨਾਂ/ ਫੈਕਟਰੀਆਂਆਦਿਦੀਛੱਤਤੇਲੱਗੀਆਂਪਾਣੀਦੀਟੈਂਕੀਆਂਢੱਕਕੇਰੱਖਣ, ਕੱਪੜੇਅਜਿਹੇਪਹਿਨੋਕਿਸਰੀਰਪੁਰੀਢੱਕਿਆਂਹੋਵੇ, ਟਾਇਰਾਂ, ਵਾਧੂਪਏਵਰਤਨਾਂ, ਗਮਲਿਆਂ, ਡਰੰਮਾਂਆਦਿਵਿੱਚਪਾਣੀਇਕੱਠਾਂਨਾਹੋਣਦਿੱਤਾਜਾਵੇ, ਕੂਲਰਾਂਦਾਪਾਣੀਘੱਟੋਘੱਟਹਰਹਫਤੇਕੱਢਕੇਉਸਦੀਸਫਾਈਕੀਤੀਜਾਵੇ, ਆਪਣਾਆਲਾਦੁਆਲਾਸਾਫਰੱਖਿਆਜਾਵੇਜੇਕਰਪਾਣੀਇਕੱਠਾਹੋਇਆਪਿਆਹੈਤਾਂਉਸਤੇਕਾਲਾਤੇਲਪਾਓ।ਉਨ੍ਹਾਂਦੱਸਿਆਕਿਡੇਂਗੂਬੁਖਾਰਫਲਾਉਣਵਾਲੇਮੱਛਰਸਾਫ਼ਖੜ੍ਹੇਪਾਣੀਵਿੱਚਪੈਦਾਹੁੰਦੇਹਨ।ਡੇਂਗੂਦਾਮੱਛਰਦਿਨਸਮੇਂਕੱਟਦਾਹੈਅਤੇਡੇਂਗੂਬੁਖਾਰਇਕਕਿਸਮਦਾਬੈਰਲਬੁਖਾਰਹੈਜੋਏਡੀਜ਼ਅਜੈਪਟੀਮੱਛਰਦੇਕੱਟਣਨਾਲਫੈਲਦਾਹੈ।
ਨਗਰਨਿਗਮਦੇਕਮਿਸ਼ਨਰਰਾਜੇਸਧੀਮਾਨਨੇਦੱਸਿਆਕਿਨਗਰਨਿਗਮਦੇਅਧਿਕਾਰੀਆਂਵੱਲੋਂਚੈਕਿੰਗਦੌਰਾਨਜੇਕਰਕੁਲਰਾਂ, ਟੈਰਾਂ , ਗਮਲਿਆਂਆਦਿਵਿਚਲਾਰਵਾਪਾਇਆਜਾਂਦਾਹੈਤਾਂਚਲਾਨਕੀਤੇਜਾਣਗੇ।ਉਨਾ੍ਹਂਕਿਹਾਕਿਜਦੋਂਫੌਗਿੰਗਕਰਵਾਈਜਾਂਦੀਹੈਤਾਂਸ਼ਹਿਰਨਿਵਾਸੀਆਂਨੂੰਆਪਣੇਘਰਾਂ, ਦੁਕਾਨਾਂਆਦਿਦਰਵਾਜ਼ੇਅਤੇਖਿੜਕੀਆਂਖੁਲੀਆਂਰੱਖਣੀਆਂਚਾਹੀਦੀਆਂਹਨਤਾਂਜੋਮੱਛਰਾਂਦਾਖਾਤਮਾਹੋਸਕੇ।