By 121 News
Chandigarh 23rd September:-ਪੰਜਾਬਰਾਜਅਧਿਆਪਕਯੋਗਤਾਟੈੱਸਟ-2016 ਜੋਕਿ 25 ਸਤੰਬਰ (ਐਤਵਾਰ) ਨੂੰਕਰਵਾਇਆਜਾਰਿਹਾਹੈਲਈਸਾਰੇਪ੍ਰੰਬਧਮੁਕੰਮਲਕਰਲਏਗਏਹਨ।ਇਸਗੱਲਦੀਜਾਣਕਾਰੀ ਡਾਇਰੈਕਟਰਐਸ.ਸੀ.ਈ.ਆਰ.ਟੀ.,ਪੰਜਾਬਸੁਖਦੇਵਸਿੰਘਕਾਹਲੋਨੇਆਪਣੇਦਫਤਰਵਿਖੇਸਿੱਖਿਆਵਿਭਾਗਦੇਅਧਿਕਾਰੀਆਂਨਾਲ ਕੀਤੀਮੀਟਿੰਗੳਪਰੰਤਦਿੱਤੀ।
ਸ. ਕਾਹਲੋਂਨੇਦੱਸਿਆਕਿਸੰਵੇਦਨਸ਼ੀਲਪ੍ਰੀਖਿਆਕੇਂਦਰਾਂਤੇਵਿਸ਼ੇਸ਼ਓਬਜਰਵਰਲਗਾਏ ਗਏਹਨਅਤੇਹੈੱਡਕੁਆਰਟਰਤੋਂਸਾਰੇਅਧਿਕਾਰੀਆਂਦੀਆਂਪੰਜਾਬਦੇਵੱਖ-ਵੱਖਜ਼ਿਲ੍ਹਿਆਂਵਿੱਚਉਡਣਦਸਤੇਦੀਆਂਟੀਮਾਂਬਣਾਕੇਡਿਊਟੀਆਂਲਗਾਦਿੱਤੀਆਗਈਆਂਹਨ।ਇਸਅਧਿਆਪਕਯੋਗਤਾਟੈੱਸਟਵਿੱਚਕੁੱਲ 171592 ਉਮੀਦਵਾਰਅਪੀਅਰਹੋਰਹੇਹਨ।
ਪੰਜਾਬਰਾਜਅਧਿਆਪਕਯੋਗਤਾਟੈੱਸਟਸਬੰਧੀਸਪਸ਼ਟਕਰਦੇਹੋਏਉਨ੍ਹਾਂਨੇਦੱਸਿਆਕਿਅਧਿਆਪਕਯੋਗਤਾਟੈੱਸਟਜੋਕਿਸਵੇਰਸਮੇਂਹੋਣਾਹੈਉਸਦਾਸਮਾਂਸਵੇਰੇ 10.30 ਤੋਂਬਾਅਦਦੁਪਹਿਰ 1.00 ਵਜੇਦਾਹੈ।ਇਸਸਬੰਧੀਉਮੀਦਵਾਰਾਂਨੇਆਪਣੇਪ੍ਰੀਖਿਆਕੇਂਦਰਤੇ 9.45 ਵਜੇਤੱਕਰਿਪੋਰਟਕਰਨੀਹੈਅਤੇਪੀ.ਐਸ.ਟੀ.ਈ.ਟੀ -1 ਦਾਸਮਾਂਸ਼ਾਮ 2.30 ਤੋਂ 5.00 ਵਜੇਤੱਕਦਾਹੋਵੇਗਾ।ਜਿਸਵਿੱਚਉਮੀਦਵਾਰਾਂਨੇ 1.45 ਤੱਕਪ੍ਰੀਖਿਆਕੇਂਦਰਤੇਰਿਪੋਰਟਕਰਨੀਹੋਵੇਗੀ।ਉਨ੍ਹਾਂਨੇਵਿਭਾਗਦੇਅਧਿਕਾਰੀਆਂਅਤੇਕਰਮਚਾਰੀਆਂਨੂੰਅਪੀਲਕੀਤੀਕਿਪੰਜਾਬਰਾਜਅਧਿਆਪਕਯੋਗਤਾਟੈੱਸਟਨੂੰਪੂਰੇਪਾਰਦਰਸ਼ੀਢੰਗਨਾਲਸਿਰੇਚੜਾਉਣਲਈਪੂਰੀਮਿਹਨਤਨਾਲਆਪਣੀ-ਆਪਣੀਡਿਊਟੀਨਿਭਾਉਣਤਾਂਜੋਕਿਸੇਵੀਉਮੀਦਵਾਰਨੂੰਕਿਸੇਕਿਸਮਦੀਕੋਈਦਿੱਕਤਪੇਸ਼ਨਾਆਵੇ।