By 121 News
Chandigarh 12th September:-ਪੇਂਡੂਵਿਕਾਸਅਤੇਪੰਚਾਇਤਵਿਭਾਗਪੰਜਾਬਦੇਕੈਬਨਿਟਮੰਤਰੀਸਿਕੰਦਰਸਿੰਘਮਲੂਕਾਵੱਲੋਂਨਵ-ਨਿਯੁਕਤਬਲਾਕਵਿਕਾਸਅਤੇਪੰਚਾਇਤਅਫਸਰਾਂਨੂੰਅੱਜਵਿਕਾਸਭਵਨ, ਮੋਹਾਲੀਵਿੱਚਨਿਯੁਕਤੀਪੱਤਰਸੌਂਪੇਗਏ।ਇਸਸਮੇਂਸਿਕੰਦਰਸਿੰਘਮਲੂਕਾਨੇਨਵ-ਨਿਯੁਕਤਅਧਿਕਾਰੀਆਂਨੂੰਮੁਬਾਰਕਬਾਦਦਿੰਦਿਆਂਕਿਹਾਕਿਪੰਜਾਬਸਰਕਾਰਵੱਲੋਂਵੱਡੇਪੱਧਰ'ਤੇਹਰਵਿਭਾਗਵਿੱਚਨੌਜਵਾਨਾਂਨੂੰਨੌਕਰੀਆਂਦਿੱਤੀਆਂਜਾਰਹੀਆਂਹਨ।ਉਨ੍ਹਾਂਕਿਹਾਪੰਚਾਇਤਵਿਭਾਗਵਿੱਚਪੰਚਾਇਤਸਕੱਤਰਾਂਦੀਭਰਤੀਦੀਪ੍ਰਕਿਰਿਆਚੱਲਰਹੀਹੈਅਤੇਜਲਦੀਵੀਪੰਚਾਇਤਸਕੱਤਰਨਿਯੁਕਤਕੀਤੇਜਾਣਗੇ, ਜਿਸਨਾਲਪੰਚਾਇਤਾਂਦੇਵਿਕਾਸਕੰਮਾਂਵਿੱਚਹੋਰਤੇਜ਼ੀਆਏਗੀ।ਉਨ੍ਹਾਂਨੇਨਵੇਂਅਧਿਕਾਰੀਆਂਨੂੰਆਪਣਾਕੰਮਪੂਰੀਤਨਦੇਹੀਅਤੇਈਮਾਨਦਾਰੀਨਾਲਕਰਨਦੀਪ੍ਰੇਰਨਾਦਿੱਤੀ।ਸਿਕੰਦਰਸਿੰਘਮਲੂਕਾਨੇਕਿਹਾਕਿਪੇਂਡੂਲੋਕਾਂਦੀਸੇਵਾਨਾਲੋਂਹੋਰਕੋਈਵੱਡੀਸੇਵਾਨਹੀਂਹੈ।
ਸਿਕੰਦਰਸਿੰਘਮਲੂਕਾਨੇਨਵ-ਨਿਯੁਕਤਅਧਿਕਾਰੀਆਂਨੂੰਦਿੱਤੇਨਿਯੁਕਤੀਪੱਤਰਾਂਅਨੁਸਾਰਧਾਰਾਕੱਕੜਨੂੰਬਲਾਕਦੀਨਾਨਗਰਵਿਖੇਬੀ.ਡੀ.ਪੀ.ਓ. ਨਿਯੁਕਤਕੀਤਾਗਿਆਹੈ।ਇਸੇਤਰ੍ਹਾਂਗੁਰਕ੍ਰਿਪਾਲਸਿੰਘਨਾਗਰਾਨੂੰਬਲਾਕਅਜਨਾਲਾ, ਅਭਿਨਵਗੋਇਲਨੂੰਬਲਾਕਫੂਲ, ਗੁਰਇਕਬਾਲਸਿੰਘਨੂੰਬਲਾਕਸੁਧਾਰ, ਅਤੇਕੁਸਮਅਗਰਵਾਲਨੂੰਬਲਾਕਅਬੋਹਰਵਿਖੇਬੀ.ਡੀ.ਪੀ.ਓ. ਨਿਯੁਕਤਕੀਤਾਗਿਆਹੈ।ਇਸਸਮੇਂਵਿਭਾਗਦੇਡਾਇਰੈਕਟਰਜੀ.ਕੇ . ਸਿੰਘ, ਜੁਆਇੰਟਡਾਇਰੈਕਟਰਰਮਿੰਦਰਕੌਰਬੁੱਟਰਅਤੇਡਿਪਟੀਡਾਇਰੈਕਟਰਗੁਰਦਿਆਲਸਿੰਘਚੱਠਾਅਧਿਕਾਰੀਹਾਜ਼ਰਸਨ।