By 121 News
Chandigarh 07th September:-ਆਮਲੋਕਾਂਦੀਭਲਾਈਲਈਸਰਕਾਰਵੱਲੋਂਚਲਾਈਆਂਜਾਰਹੀਆਂਵੱਖ-ਵੱਖਯੋਜਨਾਵਾਂਤਹਿਤਜ਼ਿਲ੍ਹੇਦੇਲੋੜਵੰਦਲੋਕਾਂਨੂੰਰੋਜ਼ਗਾਰਦੇਣਲਈ ਸਮੂਹਬੈਂਕ ਸਬੰਧਤਲੋਨਕੇਸ਼ਾਂਨੂੰਬਿਨ੍ਹਾਂਕਿਸੇਦੇਰੀਦੇਪਹਿਲਦੇਅਧਾਰ'ਤੇਹੱਲਕਰਨਨੂੰਤਰਜੀਹਦੇਣ, ਤਾਂਜੋਲੋੜਵੰਦਲੋਕਾਂਨੂੰ ਆਪਣੇਪੈਰਾਤੇਖੜ੍ਹੇਹੋਣਲਈਕਿਸੇਤਰ੍ਹਾਂਦੀਮੁਸ਼ਕਲਦਾਸਾਹਮਣਾਨਾਕਰਨਾਪਵੇ।ਇਨ੍ਹਾਂਵਿਚਾਰਾਂਦਾਪ੍ਰਗਟਾਵਾਡਿਪਟੀਕਮਿਸ਼ਨਰਡੀ.ਐਸ. ਮਾਂਗਟਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਦੇਮੀਟਿੰਗਹਾਲਵਿੱਚਵੱਖ-ਵੱਖਬੈਂਕਾਂਦੀਤਿਮਾਹੀਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।ਮੀਟਿੰਗਦੌਰਾਨਉਨ੍ਹਾਂਵੱਲੋਂਜ਼ਿਲ੍ਹੇਦੇਸਮੂਹਬੈਂਕਾਂਦੇਤਿੰਨਮਹੀਨਿਆਂ (ਅਪ੍ਰੈਲ, ਮਈ, ਜੂਨ) ਦੌਰਾਨਕੀਤੇਗਏਕੰਮਾਂਦੀਕਾਰਜਗਾਰੀਦਾਲੇਖਾਜੋਖਾਕੀਤਾਗਿਆ।ਇਸਮੌਕੇਉਨ੍ਹਾਂਬੈਂਕਾਂਨੂੰਜ਼ੋਰਦੇਕੇਕਿਹਾਕਿਉਹਆਪਣੇਨਿਰਧਾਰਤਕੀਤੇਗਏਟਾਰਗੇਟਾਂਨੂੰਸਮੇਂਸਿਰਪੁਰੇਕਰਨ।ਇਸਮੌਕੇਉਨ੍ਹਾਂਜਿਥੇਵਧੀਆਂਕੰਮਕਰਨਵਾਲੇਬੈਂਕਾਂਦੀਪ੍ਰਸੰਸਾਂਕੀਤੀਉਥੇਕੰਮਵਿੱਚਨਜਾਇਜ਼ਦੇਰੀਕਰਨਵਾਲੇਬੈਂਕਾਂਨੂੰਆਮਤੇਲੋੜਵੰਦਲੋਕਾਂਦੇਕਰਜਾਲੋਨਨਾਲਸਬੰਧਤ ਕੇਸਾਂਨੂੰਬਿਨ੍ਹਾਂਕਿਸੇਦੇਰੀਦੇਕਰਨਦੀਹਦਾਇਤਕੀਤੀ।
ਮੀਟਿੰਗਦੌਰਾਨਡਿਪਟੀਕਮਿਸ਼ਨਰਨੇਸਰਕਾਰਵੱਲੋਂਪਹਿਲਾਂਚਲਾਈਆਂਜਾਰਹੀਆਂਅਤੇਆਉਣਵਾਲੇਸਮੇਂਵਿੱਚਸ਼ੁਰੂਹੋਣਵਾਲੀਆਂਵੱਖ-ਵੱਖਭਲਾਈਸਕੀਮਾਂਬਾਰੇਵਿਚਾਰਵਟਾਂਦਰਾਕੀਤਾ।ਇਸਮੌਕੇਉਨ੍ਹਾਂਵੱਲੋਂਪ੍ਰਧਾਨਜਨਧਨਯੋਜਨਾ, ਪ੍ਰਧਾਨਸੁਰੱਖਿਆਬੀਮਾਯੋਜਨਾ, ਅਟਲਪੈਨਸ਼ਨਯੋਜਨਾ , ਪ੍ਰਧਾਨਮੰਤਰੀਮੁਦਰਾਯੋਜਨਾ, ਸਟਾਰਟਅੱਪਇੰਡੀਆਪ੍ਰੋਗਰਾਮ, ਸਟੈਂਡਅੱਪਇੰਡੀਆਸਕੀਮ, ਪ੍ਰਧਾਨਮੰਤਰੀਅਵਾਸਯੋਜਨਾ, ਪ੍ਰਧਾਨਮੰਤਰੀਫਸਲਬੀਮਾਯੋਜਨਾਆਦਿਸਕੀਮਾਂਰਾਹੀਂਆਮਤੇਲੋੜਵੰਦਲੋਕਾਂਨੂੰ ਦਿੱਤੀਆਂਜਾਰਹੀਆਂਸਹੂਲਤਾਂਦਾਜਾਇਜ਼ਾਲਿਆਗਿਆ।