By 121 News
Chandigarh 06th September:-ਸਾਹਿਬਜਾਦਾਅਜੀਤਸਿੰਘਨਗਰਜ਼ਿਲੇ'ਚਭਾਰਤਸਰਕਾਰਦੇਮਾਨਵਸੰਸਾਧਨਵਿਕਾਸਮੰਤਰਾਲਿਆਂ ( ਸਕੂਲਸਿੱਖਿਆਅਤੇਸ਼ਾਖਰਸ਼ਤਾਵਿਭਾਗ) ਅਧੀਨਚਲਰਹੇ ਜਵਾਹਰਨਵੋਦਿਆਵਿਦਿਆਲਿਆਂਪਿੰਡਰਕੌਲੀ (ਕੁਰਾਲੀ) ਲਈਛੇਵੀਂਜਮਾਤਵਿੱਚਸਾਲ 2017 ਲਈਦਾਖਲੇਟੈਂਸਟਲਈਅਰਜ਼ੀਫਾਰਮ 16 ਸਤੰਬਰਤੱਕਭਰੇਜਾਸਕਦੇਹਨ।ਇਸਸੰਬੰਧੀਜਾਣਕਾਰੀਦਿੰਦਿਆਂਵਿਦਿਆਲਿਆਂਦੇਪ੍ਰਿੰਸੀਪਲਅਭਾਗੁਪਤਾਨੇਦੱਸਿਆਕਿਪੰਜਵੀਂਜਮਾਤਵਿੱਚਪੜਰਹੇਵਿਦਿਆਰਥੀਆਂਨੂੰਸਿਲੈਕਸ਼ਨਟੈਂਸਟਲਈਫਾਰਮਬਿਲਕੁਲਮੁਫਤਦਿੱਤੇਜਾਰਹੇਹਨ।
ਪ੍ਰਿੰਸੀਪਲਅਭਾਗੁਪਤਾਨੇਦੱਸਿਆਕਿਇਹਫਾਰਮਜ਼ਿਲਾਂਸਿੱਖਿਆਅਫ਼ਸਰਾਂਅਤੇਜ਼ਿਲੇਦੇਸਮੂਹਬਲਾਕਸਿੱਖਿਆਅਫ਼ਸਰਾਂਦੇਦਫ਼ਤਰਾਦੇਨਾਲਨਾਲਜਵਾਹਰਨਵੋਦਿਆਂਵਿਦਿਆਲਿਆਂਰਕੌਲੀਵਿਖੇਵੀਉਪਲੱਬਧਹਨਜਿੱਥੋਂਕਿਫਾਰਮਮੁਫਤਦਿੱਤੇਜਾਰਹੇਹਨ।