By 121 News
Chandigarh 05th September:-ਪੰਜਾਬਸਰਕਾਰਵੱਲੋਂਰਾਜਦੇਨੀਲੇਕਾਰਡਧਾਰਕਾਂਨੂੰਆਟਾਦਾਲਸਕੀਮਤਹਿਤਪਿੰਡਬਲੌਂਗੀਵਿਖੇਕਣਕਦੀਵੰਡਦਾਜਾਇਜਾਲੈਂਦਿਆਂਐਸ.ਡੀ.ਐਮਲਖਮੀਰਸਿੰਘਨੇਦੱਸਿਆਕਿਹੁਣਪੰਜਾਬਸਰਕਾਰਦੇਫੈਸਲੇਮੁਤਾਬਿਕਆਟਾਦਾਲਸਕੀਮਤਹਿਤਪਿੰਡਪੱਧਰਤੇਬਣਾਈਆਂਗਈਆਂਨਿਗਰਾਨਕਮੇਟੀਆਂਜਿਸਵਿੱਚਸਰਪੰਚਵੀਮੈਂਬਰਹਨਦੀਨਿਗਰਾਨੀਹੇਠਆਟਾਦਾਲਸਕੀਮਤਹਿਤਕਣਕਅਤੇਦਾਲਾਂਦੀਵੰਡਪੁਰੀਪਾਰਦਰਸ਼ਤਾਂਢੰਗਨਾਲਕੀਤੀਜਾਂਦੀਹੈ।
ਐਸ.ਡੀ ਐਮਲਖਮੀਰਸਿੰਘਨੇਦੱਸਿਆਕਿਪੰਜਾਬਸਰਕਾਰਦੀਆਂਹਦਾਇਤਾਂਮੁਤਾਬਿਕਆਟਾਦਾਲਸਕੀਮਲਈਸਬਡਵੀਜਨਵਿੱਚਪਿੰਡਪੱਧਰਤੇਨਿਗਰਾਨਕਮੇਟੀਆਂਦਾਗਠਨਕੀਤਾਗਿਆਹੈਅਤੇਡਿਪੂਹੋਲਡਰਾਂਵੱਲੋਂਆਟਾਦਾਲਸਕੀਮਤਹਿਤਕਣਕਅਤੇਦਾਲਵੰਡਣਦਾਕੰਮਖੁਰਾਕਅਤੇਸਿਵਲਸਪਲਾਈਵਿਭਾਗਦੇਇੰਸਪੈਕਟਰਅਤੇਪਿੰਡਦੀਨਿਗਰਾਨਕਮੇਟੀਦੀਦੇਖਰੇਖਹੇਠਕਰਵਾਇਆਜਾਂਦਾਹੈਅਤੇਯੋਗਨੀਲੇਕਾਰਡਧਾਰਕਾਂਨੂੰਵੀਇਸ ਸਕੀਮਦਾਲਾਭਦਿੱਤਾਜਾਂਦਾਹੈ।ਉਨ੍ਹਾਂਕਿਹਾਕਿਕਣਕਅਤੇਦਾਲਵੰਡਣਦਾਕੰਮਪੁਰੀਪਾਰਦਰਸ਼ਤਾਂਨਾਲਕਰਵਾਇਆਜਾਂਦਾਹੈ।ਉਨ੍ਹਾਂਇਸਮੌਕੇਨੀਲੇਕਾਰਡਧਾਰਕਾਂਤੋਂਕਣਕਲੈਣਲਈਦਰਪੇਸ਼ਮੁਸ਼ਕਲਬਾਰੇਵੀਗੱਲਬਾਤਕੀਤੀਪਰੰਤੂਨੀਲੇਕਾਰਡਧਾਰਕਾਂਵੱਲੋਂਤਸੱਲੀਦਾਪ੍ਰਗਟਾਵਾਕੀਤਾਗਿਆ।