By 121 News
Chandigarh 01st September:-ਅਜੋਕੇਸਮੇਂਵਿੱਚਇਹਬਹੁਤਹੀਜ਼ਰੂਰੀਹੋਗਿਆਹੈਕਿਹਰੇਕਨਾਗਰਿਕਆਪਣੇਹੱਕਾਂਅਤੇਫਰਜ਼ਾਂਬਾਰੇਜਾਣੂਹੋਵੇ।ਇਸਮੰਤਵਨੂੰਮੱਦੇਨਜ਼ਰਰੱਖਦੇਹੋਏਸ਼੍ਰੀਮਤੀਮੋਨਿਕਾਲਾਂਬਾ, ਸਕੱਤਰ, ਜਿਲ੍ਹਾਕਾਨੂੰਨੀਸੇਵਾਵਾਂਅਥਾਰਟੀ, ਐਸ.ਏ.ਐਸ. ਨਗਰਅਤੇਮਧੂਰਾਣੀ, ਪੈਰਾਲੀਗਲਵਲੰਟੀਅਰਵੱਲੋਂਜੈਮਪਬਲਿਕਸਕੂਲ, ਜਿਲ੍ਹਾਐਸ.ਏ.ਐਸ. ਨਗਰਵਿੱਖੇਕਾਨੂੰਨੀਸਾਖਰਤਾਸਬੰਧੀਸੈਮੀਨਾਰਦਾਆਯੋਜਨਕੀਤਾਗਿਆ।ਇਸਮੌਕੇਮੋਨਿਕਾਲਾਂਬਾਚੀਫਜੂਡੀਸ਼ੀਅਲਮੈਜੀਸਟ੍ਰੇਟ-ਕੱਮ-ਸਕੱਤਰ, ਜਿਲ੍ਹਾਕਾਨੂੰਨੀਸੇਵਾਵਾਂਅਥਾਰਟੀ, ਐਸ.ਏ.ਐਸ. ਨਗਰਵੱਲੋਂਸੈਮੀਨਾਰਦੀਅਗਵਾਈਕੀਤੀਗਈਅਤੇਵਿਦਿਆਰਥੀਵਰਗਨੂੰਸੰਬੋਧਨਕਰਦੇਹੋਏਮੌਲਿਕਅਧਿਕਾਰਾਂਅਤੇਫਰਜ਼ਾਂਬਾਰੇਜਾਣੂਕਰਵਾਇਆਗਿਆਅਤੇਉਨ੍ਹਾਂਨੂੰਮੁਫ਼ਤਕਾਨੂੰਨੀਸਹਾਇਤਾ, ਵਿਕਟਿਮਕੰਪਨਸੈਸਨਸਕੀਮਾਂਬਾਰੇਜਾਣਕਾਰੀਦਿੱਤੀਗਈਅਤੇਇਸਦੇਨਾਲਇਹਵੀਦੱਸਿਆਗਿਆਕਿਅਜਿਹਾਵਿਅਕਤੀਜਿਸਦੀਸਲਾਨਾਆਮਦਨ 1,50,000/- ਰੁਪਏਤੋਂਵੱਧਨਾਹੋਵੇ, ਕਾਨੂੰਨੀਸਹਾਇਤਾਲੈਣਦਾਹੱਕਦਾਰਹੈ।ਕਾਨੂੰਨੀਸਹਾਇਤਾਵਿੱਚਵਕੀਲਦੀਫੀਸ, ਅਦਾਲਤੀਖਰਚਿਆਂਦੀਅਦਾਇਗੀਕੀਤੀਜਾਂਦੀਹੈ, ਇਹਸਹਾਇਤਾਇਸਮੰਤਵਨਾਲਮੁਹੱਈਆਕਰਵਾਈਜਾਂਦੀਹੈ, ਤਾਂਜੋਹਰੇਕਲੋੜਵੰਦਨੂੰਆਪਣੀਗੱਲਕਹਿਣਦਾਮੌਕਾਮਿਲਸਕੇ।ਸ਼੍ਰੀਮਤੀਮੋਨਿਕਾਲਾਂਬਾਵੱਲੋਂਅੱਗੇਇਹਵੀਦੱਸਿਆਗਿਆਕਿਹੋਰਵਧੇਰੇਜਾਣਕਾਰੀਲਈਟੋਲਫਰੀਨੰਬਰ 1968 ਤੇਸੰਪਰਕਕੀਤਾਜਾਸਕਦਾਹੈ।
ਇਸਮੌਕੇਵਿਦਿਆਰਥੀਵਰਗਨੂੰਮਹਿਕਮੇਦੀਆਂਸਕੀਮਾਂਬਾਰੇਪ੍ਰਚਾਰਸਮੱਗਰੀਵੰਡੀਗਈ।ਸਕੂਲਦੀਮੁੱਖਅਧਿਆਪਕਾਵੱਲੋਂਵਿਦਿਆਰਥੀਆਂਨੂੰਮੁਫ਼ਤਕਾਨੂੰਨੀਸਹਾਇਤਾਦੀਜਾਣਕਾਰੀਦੇਣਲਈਸਕੱਤਰਜਿਲ੍ਹਾਕਾਨੂੰਨੀਸੇਵਾਵਾਂਅਥਾਰਟੀ, ਐਸ.ਏ.ਐਸ. ਨਗਰਦਾਧੰਨਵਾਦਕੀਤਾਗਿਆ।