By 121 News
Chandigarh 29th August:-ਮੋਹਾਲੀਪੁਲਿਸਨੇਪਾਕਿਸਤਾਨਤੋਂਹੈਰੋਇਨਦੀਆਂਖੇਪਾਂਮੰਗਵਾਉਣਬਾਰੇਤਸਕਰਨੂੰਗ੍ਰਿਫਤਾਰਕਰਨਵਿੱਚਵੱਡੀਸਫਲਤਾਹਾਸਲਕੀਤੀਹੈਅਤੇਹੁਣਤੱਕਤਸਕਰਬਲਰਾਜਸਿੰਘਆਪਣੇਸਾਥੀਆਂਨਾਲਮਿਲਕੇ 60 ਕਿਲੋਦੇਕਰੀਬਹੈਰੋਇਨਮਗਵਾਚੁੱਕਾਹੈ।ਇਸਗੱਲਦੀਜਾਣਕਾਰੀਜ਼ਿਲ੍ਹਾਪੁਲਿਸਮੁਖੀਗੁਰਪ੍ਰੀਤਸਿੰਘਭੁੱਲਰਨੇਪ੍ਰੈੱਸਕਾਨਫਰੰਸਦੌਰਾਨਕੀਤਾ।ਉਨ੍ਹਾਂਦੱਸਿਆਕਿਤਸਕਰਬਲਰਾਜਸਿੰਘਨੂੰਸੀ.ਆਈ.ਏਸਟਾਫਵੱਲੋਂਅੱਧਾਕਿਲੋਹੈਰੋਇਨਸਮੇਤਗ੍ਰਿਫਤਾਰਕੀਤਾਹੈ।ਇਸਮੌਕੇਐਸ.ਪੀ. (ਡੀ) ਜੀ.ਐਸ. ਗਰੇਵਾਲ, ਇੰਸ: ਗੁਰਚਰਨਸਿੰਘਅਤੇਪੁਲਿਸਦੇਹੋਰਅਧਿਕਾਰੀਵੀਮੌਜੂਦਸਨ।
ਜ਼ਿਲ੍ਹਾਪੁਲਿਸਮੁਖੀਨੇਦੱਸਿਆਕਿਇੰਸਪੈਕਟਰਗੁਰਚਰਨਸਿੰਘਇੰਚਾਰਜਸੀ.ਆਈ.ਏਸਟਾਫਮੋਹਾਲੀਦੀਨਿਗਰਾਣੀਹੇਠਇੰਸਪੈਕਟਰਸੁਖਬੀਰਸਿੰਘਅਤੇਥਾਣੇਦਾਰਹਰਮਿੰਦਰਸਿੰਘਸਮੇਤਪੁਲਿਸਪਾਰਟੀਦੇਗਸਤਤੇਮੋਰਿੰਡਾਰੋਡਕੁਰਾਲੀਵਿਖੇਮੁਖਬਰੀਹੋਈਕਿਬਲਰਾਜਸਿੰਘਪੁੱਤਰਜਰਨੈਲਸਿੰਘਵਾਸੀਪਿੰਡ ਨੌਸ਼ਹਿਰਾਢਾਲਾਜ਼ਿਲਾਤਰਨਤਾਰਨਜੋਕਿਭਾਰੀਮਾਤਰਾਵਿੱਚਹੈਰੋਇਨਦੀਸਮੱਗਲਿੰਗਕਰਦਾਹੈਅਤੇਇਸਵਿਰੁੱਧਹੈਰੋਇਨਦੀਸਮੱਗਲਿੰਗਦੇਦੋਸਾਂਤਹਿਤਪਹਿਲਾਂਵੀਕਈਮੁਕੱਦਮੇਦਰਜਹਨ, ਜਿਨਾਂਵਿੱਚਇਹਭਗੌੜਾਹੈ।ਜੋਕਿਕੁਰਾਲੀਵਿਖੇਕਿਸੇਗ੍ਰਾਹਕਨੂੰਹੈਰੋਇਨਦੀਸਪਲਾਈਦੇਣਲਈਆਰਿਹਾਹੈ।
ਇਤਲਾਹਦੇਆਧਾਰਤੇਉਕੱਤਦੋਸੀਬਲਰਾਜਸਿੰਘਵਿਰੁੱਧਮੁਕੱਦਮਾਨੰਬਰ 109 ਮਿਤੀ 27.08.2016 ਅ/ਧ 21,61,85 ਐਨ.ਡੀ.ਪੀ.ਐਸ.ਐਕਟਥਾਣਾਕੁਰਾਲੀਵਿਖੇਦਰਜਰਜਿਸਟਰਕਰਵਾਇਆਗਿਆਅਤੇਦੌਰਾਨੇਤਫਤੀਸ਼ਦੋਸੀਬਲਰਾਜਸਿੰਘਉਮਰਕਰੀਬ 29 ਸਾਲਜੋਕਿ 10+2 ਤੱਕਪੜ੍ਹਿਆਹੈ, ਨੂੰਮਿਤੀ 28.08.2016 ਨੂੰਗ੍ਰਿਫਤਾਰਕੀਤਾਗਿਆਅਤੇਦੋਸੀਦੀਤਲਾਸ਼ੀਲੈਣਤੋਂਉਸਪਾਸੋਂਅੱਧਾਕਿਲੋਹੈਰੋਇਨਬ੍ਰਾਮਦਹੋਈਸੀ। ਗ੍ਰਿਫਤਾਰਕੀਤੇਗਏਦੋਸੀਦੀਮੁੱਢਲੀਪੁੱਛਗਿੱਛਤੋਂਇਹਗੱਲਸਾਹਮਣੇਆਈਹੈਕਿਦੋਸ਼ੀਬਲਰਾਜਸਿੰਘਸਾਲ 2011 ਵਿੱਚਇਹਆਪਣੇਸਾਥੀਚਮਕੌਰਸਿੰਘਵਾਸੀਪਿੰਡਭੂਸੇਜਿਲਾਤਰਨਤਾਰਨਨਾਲਮਿਲਕੇਹੈਰੋਇਨਦਾਧੰਦਾਕਰਨਲੱਗਪਿਆਸੀਅਤੇਦੋਸ਼ੀਬਲਰਾਜਸਿੰਘਨੇਆਪਣੇਸਾਥੀਨਾਲਮਿਲਕੇਸਭਤੋਂਪਹਿਲਾਂ 5 ਕਿਲੋਹੈਰੋਇਨਦੀਖੇਪਪਾਕਿਸਤਾਨਤੋਂਮੰਗਵਾਈਸੀ।ਫਿਰਇਸਨੇਆਪਣੇਸਾਥੀਨਾਲਮਿਲਕੇ 12 ਕਿਲੋਹੈਰੋਇਨਦੀਖੇਪਮੰਗਵਾਈਸੀਅਤੇਅੰਮ੍ਰਿਤਸਰਦੀਪੁਲਿਸਕੋਲਫੜੇਜਾਣਤੇਇਹਨਾਂਵਿਰੁੱਧਅੰਮ੍ਰਿਤਸਰਵਿਖੇਮੁਕੱਦਮਾਦਰਜਹੋਗਿਆਸੀ।ਇਸਤੋਂਿੲਲਾਵਾਦੋਸੀਵਿਰੁੱਧਜਨਰਲਕਰਾਇਮਤਹਿਤਵੀਮੁਕੱਦਮੇਦਰਜਹਨ।ਜਿਨ੍ਹਾਂਵਿੱਚਇਹਦੋਸੀਅੰਮ੍ਰਿਤਸਰਅਤੇਕਪੂਰਥਲਾਵਿਖੇਜੇਲਾਂਵਿੱਚਬੰਦਰਹਿਚੁੱਕਾਹੈ।
ਸਾਲ 2015 ਵਿੱਚਦੋਸੀਬਲਰਾਜਸਿੰਘਜੇਲਵਿਚੋਂਜਮਾਨਤਪਰਬਾਹਰਆਇਆਸੀ, ਇਸਨੇਆਪਣੇਸਾਥੀਆਂਰਣਵੀਰਸਿੰਘਉਰਫਭੋਲਾਪੁੱਤਰਨਿਰਮਲਸਿੰਘਵਾਸੀਨੌਸ਼ਹਿਰਾਢਾਲਾਜਿਲਾਤਰਨਤਾਰਨਅਤੇਦੋਸੀਬਾਉਵਾਸੀਦਾਉਕੇਜਿਲਾਅੰਮ੍ਰਿਤਸਰਨਾਲਮਿਲਕੇਦੁਬਾਰਾਹੈਰੋਇਨਦਾਧੰਦਾਸੁਰੂਕਰਦਿੱਤਾਸੀਅਤੇਇੱਕਬੀ.ਐਸ.ਐਫ. ਦੇਜਵਾਨਜਿਸਦੀਡਿਊਟੀਜਲਾਲਾਬਾਦਬਾਰਡਰਪਰਸੀ, ਨਾਲਸੈਟਿੰਗਕਰਕੇਜੂਨ 2015 ਵਿੱਚ 40 ਕਿਲੋਹੈਰੋਇਨਦੀਖੇਪਪਾਕਿਸਤਾਨਤੋਂਮੰਗਵਾਈਸੀ।ਫਿਰ 3/4 ਦਿਨਾਂਬਾਅਦਦੋਸੀਬਲਰਾਜਸਿੰਘਆਪਣੇਸਾਥੀਦੋਸੀਰਣਵੀਰਸਿੰਘਉਰਫਭੋਲਾਅਤੇਬਾਉਵਾਸੀਦਾਉਕੇਨਾਲਦੁਬਾਰਾਜਲਾਲਾਬਾਦਵਿਖੇਬਾਰਡਰਪਰਹੈਰੋਇਨਦੀਖੇਪਲੈਣਲਈਗਏਸਨ, ਜਿਥੇਦੋਸੀਰਣਵੀਰਸਿੰਘਉਰਫਭੋਲਾ, ਦੋਸੀਬਾਉਅਤੇਬੀ.ਐਸ.ਐਫ. ਦਾਜਵਾਨਜਲਾਲਾਬਾਦਪੁਲਿਸਕੋਲਫੜੇਗਏਸਨਅਤੇਦੋਸੀਬਲਰਾਜਸਿੰਘਮੋਕਾਤੋਂਭੱਜਗਿਆਸੀ।ਇਹਨਾਂਸਾਰਿਆਵਿਰੁੱਧਥਾਣਾਜਲਾਲਾਬਾਦਵਿਖੇਮੁਕੱਦਮਾਦਰਜਹੋਇਆਸੀ।ਦੋਸੀਬਲਰਾਜਸਿੰਘਵੱਲੋਂਆਪਣੇਸਾਥੀਆਂਨਾਲਮਿਲਕੇਲਈ 40 ਕਿਲੋਹੈਰੋਇਨਦੀਖੇਪਵਿਚੋਂਕੁੱਝਹੈਰੋਇਨਵੇਚਦਿੱਤੀਗਈਸੀਅਤੇ 12 ਕਿਲੋਹੈਰੋਇਨਦੀਖੇਪਇਹਨਾਂਕੋਲੋਂਥਾਣਾਸਰਾਏਅਮਾਨਤਖਾਂਦੀਪੁਲਿਸਵੱਲੋਂਫੜੀਗਈਸੀ, ਜਿਸਕਰਕੇਦੋਸੀਬਲਰਾਜਸਿੰਘਅਤੇਇਸਦੇਇੱਕਹੋਰਸਾਥੀਦੋਸੀਵਿਰੁੱਧਥਾਣਾਸਰਾਏਅਮਾਨਤਖਾਂਵਿਖੇਮੁਕੱਦਮਾਦਰਜਹੋਇਆਸੀ, ਉਸਸਮੇਂਵੀਦੋਸੀਬਲਰਾਜਸਿੰਘਮੌਕਾਤੋਂਫਰਾਰਹੋਗਿਆਸੀ।ਇਹਦੋਸੀਬਲਰਾਜਸਿੰਘਥਾਣਾਜਲਾਲਾਬਾਦਅਤੇਥਾਣਾਸਰਾਏਅਮਾਨਤਖਾਂਵਿਖੇਦਰਜਮੁਕੱਦਮਿਆਵਿੱਚਭਗੌੜਾਚਲਿਆਆਰਿਹਾਹੈ।
ਦੋਸੀਬਲਰਾਜਸਿੰਘਦੀਪੁੱਛਗਿੱਛਤੋਂਇਹਵੀਖੁਲਾਸਾਹੋਇਆਹੈਕਿਇਸਨੇਹੈਰੋਇਨਦੀਖੇਪਦੇਪੈਸਿਆਨਾਲਰੋਪੜਵਿਖੇਸਾਲ 2015 ਵਿੱਚਆਪਣੀਘਰਵਾਲੀਸੁਖਵਰਿੰਦਰਕੌਰਜਿਸਨਾਲਇਹਲੀਵਿੰਗਰਿਲੇਸ਼ਨਵਿੱਚਰਹਿਰਿਹਾਹੈ, ਦੇਨਾਮਪਰਸਾਢੇ 27 ਲੱਖਰੁਪਏਵਿੱਚਕੋਠੀਖਰੀਦਕੀਤੀਸੀਅਤੇਰੋਪੜਵਿਖੇਇਹਮਨਦੀਪਸਿੰਘਪੁੱਤਰਅਜੀਤਸਿਘੰਵਾਸੀਪਿੰਡਤਿੰਮੋਵਾਲਜਿਲਾਅੰਮ੍ਰਿਤਸਰਦੇਜਾਅਲੀਨਾਮਨਾਲਪਰਰਹਿਰਿਹਸੀ।ਦੋਸ਼ੀਬਲਰਾਜਸਿੰਘਨੂੰਮਿਤੀ 28.08.2016 ਨੂੰਅਦਾਲਤਰੂਪਨਗਰਵਿਖੇਪੇਸ਼ਕੀਤਾਗਿਆਸੀ, ਜੋ 3 ਦਿਨਾਂਦੇਪੁਲਿਸਰਿਮਾਂਡਪਰਹੈ, ਜਿਸਤੋਂਹੋਰਪੁੱਛਗਿੱਛਕੀਤੀਜਾਰਹੀਹੈ।ਮੁਕੱਦਮਾਦੀਤਫਤੀਸ਼ਜਾਰੀਹੈ।