By 121 News
Chandigarh 27th August:-ਜਿਲ੍ਹਾਸਾਹਿਬਜ਼ਾਦਾਅਜੀਤਸਿੰਘਨਗਰ'ਚਪੈਂਦੇਵਿਧਾਨਸਭਾਹਲਕਾਡੇਰਾਬਸੀਦੇਪਿੰਡਦਫਰਪੁਰਵਿਖੇਲੋਕਾਂਨੂੰਸਰਕਾਰਦੀਆਂਪ੍ਰਾਪਤੀਆਂਤੇਚਲਾਈਆਂਗਈਆਂਲੋਕਭਲਾਈਸਕੀਮਾਂਤੋਂਜਾਣੂਕਰਵਾਉਣਲਈ''ਇੱਕਸ਼ਾਮਆਪਣੀਸਰਕਾਰਦੇਨਾਲ'' ਪ੍ਰੋਗਰਾਮਅਧੀਨਪ੍ਰਚਾਰਵੈਨਵਲੋਂਸ਼ੋਅਵਿਖਾਇਆਗਿਆ।ਸ਼ੋਅਸ਼ੁਰੂਹੋਣਤੋਂਪਹਿਲਾਂਨੁਕੜਨਾਟਕਟੀਮਵੱਲੋਂਆਪਣਾਨਾਟਕਪੇਸ਼ਕੀਤਾਗਿਆਜਿਸਨੂੰਵੇਖਣਲਈਪਿੰਡਦੇਲੋਕਾਂਵੱਲੋਂਭਰਵਾਂਹੁੰਗਾਰਾਦਿੱਤਾਗਿਆ।
ਇਥੇਇਹਵਰਨਣਯੋਗਹੈਕਿਮੁੱਖਮੰਤਰੀਪੰਜਾਬਸ. ਪਰਕਾਸ਼ਸਿੰਘਬਾਦਲਦੀਅਗਵਾਈਅਤੇਉਪਮੁੱਖਮੰਤਰੀਸ. ਸੁਖਬੀਰਸਿੰਘਬਾਦਲਦੀਦੂਰਅੰਦੇਸ਼ੀਸੋਚਸਦਕਾਪੰਜਾਬਵਿੱਚਪਿਛਲੇ 9 ਸਾਲਾਂਵਿੱਚਰਿਕਾਰਡਤੋੜਵਿਕਾਸਹੋਇਆਹੈਅਤੇਇਸਸਮੇਂਦੌਰਾਨਪੰਜਾਬਵਿਕਾਸਦੀਆਂਬੁਲੰਦੀਆਂ'ਤੇਪਹੁੰਚਿਆਹੈ।ਪੰਜਾਬਸਰਕਾਰਵੱਲੋਂਕਰਵਾਏਗਏਬੇਮਿਸਾਲਰਿਕਾਰਡਅਤੇਚਲਾਈਆਂਗਈਆਂਲੋਕਭਲਾਈਸਕੀਮਾਂਤੋਂਆਮਜਨਤਾਨੂੰਜਾਣੂਕਰਵਾਉਣਲਈਰਾਜਸਰਕਾਰਵੱਲੋਂਸ਼ੁਰੂਕੀਤੀਗਈਜਨਪ੍ਰਚਾਰਮੁਹਿੰਮਅਧੀਨਜਿਥੇਪਿੰਡਦਫਰਪੁਰਦੇਲੋਕਾਂਨੂੰਧਾਰਮਿਕਫਿਲਮ''ਚਾਰਸਾਹਿਬਜ਼ਾਦੇ'' ਵਿਖਾਈਗਈਹੈਉਥੇਹੀਨੁਕੜਨਾਟਕਟੀਮਵੱਲੋਂਸਰਕਾਰਦੀਆਂਪ੍ਰਾਪਤੀਆਂਨੂੰਨਾਟਕਦੇਰੂਪਵਿੱਚਪੇਸ਼ਕਰਕੇਵਿਕਾਸਕਾਰਜਾਂਤੋਂਜਾਣੂਕਰਵਾਉਣਦਾਸ਼ਲਾਘਾਯੋਗਉਪਰਾਲਾਕੀਤਾ।
ਸ੍ਰੋਮਣੀਅਕਾਲੀਦਲ-ਭਾਜਪਾਪੰਜਾਬਸਰਕਾਰਵੱਲੋਂਜਿਥੇਬਿਜਲੀਦੀਪੈਦਾਵਾਰਵਿੱਚਇਤਿਹਾਸਕਕਦਮਚੁੱਕਕੇਪੰਜਾਬਨੂੰਵਾਧੂਬਿਜਲੀਵਾਲਾਸੂਬਾਬਣਾਇਆਗਿਆਹੈਉਥੇਹੀਨੀਲਾਕਾਰਡਧਾਰਕਾਂ, ਕਿਸਾਨਾਂ, ਉਸਾਰੀਕਿਰਤੀਆਂਅਤੇਛੋਟੇਵਪਾਰੀਆਂਨੂੰਭਗਤਪੂਰਨਸਿੰਘਸਿਹਤਬੀਮਾਯੋਜਨਾਅਧੀਨ 50 ਹਜਾਰਰੁਪਏਤੱਕਦਾਮੁਫਤਇਲਾਜਕਰਵਾਉਣਦੀਸਹੂਲਤਦਿੱਤੀਗਈਹੈਜੋਕਿਦੇਸ਼ਦੇਹੋਰਕਿਸੇਸੂਬੇਅੰਦਰਨਹੀਂਦਿੱਤੀਗਈ।ਆਟਾਦਾਲਸਕੀਮਦਾਦਾਇਰਾਵਧਾਕੇਵੱਧਤੋਂਵੱਧਲੋਕਾਂਨੂੰਇਸਸਕੀਮਵਿੱਚਸ਼ਾਮਲਕਰਕੇਵੀਸਰਕਾਰਨੇਗਰੀਬਾਂਤੇਲੋੜਵੰਦਪਰਿਵਾਰਾਂਨੂੰਵੱਡੀਸੌਗਾਤਦਿੱਤੀਹੈ।ਇਥੇਇਹਵੀਦੱਸਿਆਜਾਂਦਾਹੈਕਿਪ੍ਰਚਾਰਵੈਨਵੱਲੋਂਜਨਪ੍ਰਚਾਰਮੁਹਿੰਮਅਧੀਨਵਿਧਾਨਸਭਾਹਲਕਾਡੇਰਾਬਸੀ ਵਿੱਚਪੈਂਦੇਪਿੰਡਕਕਰਾਲੀਵਿਖੇ 29 ਅਗਸਤਨੂੰ, ਪਿੰਡਪੰਡਵਾਲਾਵਿਖੇ 30 ਅਗਸਤਨੂੰ, ਪਿੰਡਖੇੜੀਵਿਖੇ 31 ਅਗਸਤਨੂੰ'' ਚਾਰਸਾਹਿਬਜ਼ਾਦੇ'' ਫਿਲਮਸ਼ੋਅਵਿਖਾਇਆਜਾਵੇਗਾਅਤੇਨੁਕੜਨਾਟਕਟੀਮਵੱਲੋਂਨਾਟਕਰਾਹੀਂਲੋਕਾਂਨੂੰਸਰਕਾਰਦੀਆਂਪ੍ਰਾਪਤੀਆਂਤੋਂਜਾਣੂਕਰਵਾਇਆਜਾਵੇਗਾ।