Quantcast
Channel: 121newsonline.com
Viewing all articles
Browse latest Browse all 15911

18 ਸਾਲ ਤੋਂ ਵੱਧ ਉਮਰ ਦੇ ਵਿਆਕਤੀ ਡੇਅਰੀ ਉਦਮ ਸਕੀਮ ਤਹਿਤ ਲੈ ਸਕਦੇ ਸਿਖਲਾਈ :ਸੇਵਾ ਸਿੰਘ

$
0
0

By 121 News

Chandigarh 18th August:- ਪੰਜਾਬਵਿੱਚਦੁੱਧਦੇਕਾਰੋਬਾਰਨੂੰਵਧਾਉਣਲਈਡੇਅਰੀਵਿਕਾਸਵਿਭਾਗਪੰਜਾਬਵੱਲੋਂਡੇਅਰੀਉਦਮਸਿਖਲਾਈਸਕੀਮਤਹਿਤ 05 ਸਤੰਬਰਤੋਂ 25 ਅਕਤੂਬਰਤੱਕਡੇਅਰੀਉੱਦਮਸਿਖਲਾਈਕੋਰਸਚਲਾਇਆਜਾਵੇਗਾਇਹਜਾਣਕਾਰੀਦਿੰਦਿਆਂਜ਼ਿਲ੍ਹਾਕਾਰਜਕਾਰੀਅਫਸਰਡੇਅਰੀਵਿਕਾਸਸੇਵਾਸਿੰਘਨੇਦੱਸਿਆਕਿਦੁੱਧਦਾਕਾਰੋਬਾਰਵਧਾਉਣਵਾਲੇਚਾਹਵਾਨਵਿਆਕਤੀਜਿਨਾ੍ਹਂਦੀਉਮਰ 18 ਸਾਲਤੋਂ 45 ਸਾਲਦੇਦਰਮਿਆਨਹੋਵੇ  ਉਹਡੇਅਰੀਉੱਦਮਸਿਖਲਾਈਕੋਰਸਕਰਸਕਦੇਹਨ

ਸੇਵਾਸਿੰਘਨੇਹੋਰਦੱਸਿਆਕਿ  ਜ਼ਿਲ੍ਹਾਐਸ..ਐਸਨਗਰ'ਰਹਿਣਵਾਲੇਵਿਆਕਤੀਆਂਲਈ 23 ਅਗਸਤ 2016 ਨੂੰਸਵੇਰੇ 10.00 ਵਜੇਜ਼ਿਲ੍ਹਾਰੂਪਨਗਰਦੇਪਿੰਡਚਤਾਮਲੀ ( ਨੇੜੇਕੁਰਾਲੀ ) ਵਿਖੇਇੰਟਰਵਿਊਰੱਖੀਗਈਹੈਜਿਸਲਈਚਾਹਵਾਨਵਿਆਕਤੀ 23 ਅਗਸਤਤੋਂਪਹਿਲਾਂ-ਪਹਿਲਾਂ  ਦਫਤਰਡਿਪਟੀਡਾਇਰੈਕਟਰਡੇਅਰੀਸਥਾਨਦਫਤਰਬੀ.ਡੀ.ਪੀ.ਖਰੜਜ਼ਿਲ੍ਹਾਐਸ..ਐਸਨਗਰ  ਵਿਖੇਸੰਪਰਕਕਰਸਕਦੇਹਨ

ਉਨਾ੍ਹਂਦੱਸਿਆਕਿਸਿਖਲਾਈਲੈਣਵਾਲੇਵਿਆਕਤੀਆਂਕੋਲਘੱਟੋ-ਘੱਟ  7 ਜਾਂਵੱਧਦੁਧਾਰੂਪਸ਼ੂਹੋਣਜਾਂਆਪਣਾਹਾਈਟੈਕਡੇਅਰੀਫਾਰਮਬਣਾਇਆਹੋਵੇਉਨਾ੍ਹਂਹੋਰਦੱਸਿਆਕਿਸਿਖਲਾਈਦੌਰਾਨਸਿਖਿਆਰਥੀਆਂਨੂੰਪਸ਼ੂਆਂਦੇਗਰਭਦਾਨ, ਉਨਾ੍ਹਂਦੀਜਾਂਚ, ਦੁੱਧਤੋਂਪ੍ਰੋਡੈਕਟਤਿਆਰਕਰਨਾ, ਸਾਫਦੁੱਧਪੈਦਾਕਰਨਾਅਤੇਪਸ਼ੂਆਂਨੂੰਦਿੱਤੀਜਾਣਵਾਲੀਖਾਦਖੁਰਾਕਬਾਰੇਜਾਣਕਾਰੀਦਿੱਤੀਜਾਵੇਗੀਇਸਸਬੰਧੀਵਧੇਰੇਜਾਣਕਾਰੀਲੈਣਲਈਟੈਲੀਫੋਨਨੰਬਰ 0160-2280100 ਤੇਵੀਸੰਪਰਕਕੀਤਾਜਾਸਕਦਾਹੈ 


Viewing all articles
Browse latest Browse all 15911

Trending Articles