By 121 News
Chandigarh 18th August:- ਨਗਰਨਿਗਮ, ਐਸ.ਏ.ਐਸ. ਨਗਰਵੱਲੋਂਸਵੱਛਭਾਰਤਮਿਸਨਤਹਿਤਥੀਮੈਅਿਕਲਕਲੀਨੈਸਅਭਿਆਨਸਹਿਰਦੇਖੇਡਸਟੇਡੀਅਮਾਂਵਿੱਚਸਵੱਛਭਾਰਤਮਿਸ਼ਨਅਧੀਨਵਿਸ਼ੇਸਪੰਦਰਵਾੜਾਮਨਾਇਆਜਾਰਿਹਾਹੈ।
ਇਸਸਬੰਧੀਜਾਣਕਾਰੀਦਿੰਦਿਆਂਓਮਾਸ਼ੰਕਰਗੁਪਤਾਨੇਦੱਸਿਆਕਿ ਇਹਪੰਦਰਵਾੜਾ 31ਅਗਸਤਤੱਕਜਾਰੀਰਹੇਗਾਅਤੇਇਸਪੰਦਰਵਾੜੇਦੌਰਾਨਸ਼ਹਿਰਵਿੱਚਵੱਖ-ਵੱਖਸਟੇਡੀਅਮਾਂਦੀਸਫਾਈਵੱਲਵਿਸ਼ੇਸ਼ਧਿਆਨਦਿੱਤਾਜਾਵੇਗਾ।ਉਨ੍ਹਾਂਦੱਸਿਆਕਿਇਸਦੌਰਾਨਸੈਨੀਟੇਸ਼ਨਸ਼ਾਖਾਦੇਅਧਿਕਾਰੀਆਂਦੀਆਂਡਿਊਟੀਆਂਲਗਾਈਆਂਗਈਆਂਜਿਥੇਉਹਖਿਡਾਰੀਆਂਨੂੰਸਵੱਛਤਾਲਈਪ੍ਰੇਰਿਤਕਰਨਗੇਅਤੇਸਵੱਛਤਾਦੀਸਹੁੰਵੀਚੁਕਵਾਉਣਗੇ।