By 121 News
Chandigarh 12th August:- ਪੰਜਾਬਸਰਕਾਰਵੱਲੋਂਸੂਬੇਦੇਲੋਕਾਂਨੂੰਉਨ੍ਹਾਂਦੇਦਰ੍ਹਾਂਤੇਨਾਗਰਿਕਸੇਵਾਵਾਪ੍ਰਦਾਨਕਰਨਲਈਦਿਹਾਤੀਅਤੇਸ਼ਹਿਰੀਖੇਤਰ 'ਚਖੇਲ੍ਹੋਜਾਣਵਾਲੇਸੇਵਾਕੇਂਦਰਾਂਰਾਹੀਂਆਮਲੋਕਹੁਣਆਪਣੇਦਰ੍ਹਾਂਤੇਹੀਨਾਗਰਿਕਸੇਵਾਵਾਹਾਸਿਲਕਰਸਕਣਗੇ।ਪਹਿਲੇਪੜ੍ਹਾਅਦੌਰਾਨਰਾਜਦੇਸ਼ਹਿਰੀਖੇਤਰ'ਚ 322 ਸੇਵਾਕੇਂਦਰਖੋਲ੍ਹੇਗਏਹਨਅਤੇਦੂਜੇਪੜ੍ਹਾਅਦੌਰਾਨਦਿਹਾਤੀਖੇਤਰਾਂ'ਚਬਣਾਏਸੇਵਾਕੇਂਦਰਾਨੂੰਵੀਜਲਦੀਹੀ ਲੋਕਅਰਪਿਤਕਰਦਿੱਤਾਜਾਵੇਗਾ।ਇਨ੍ਹਾਂਵਿਚਾਰਾਂਦਾਪ੍ਰਗਟਾਵਾ ਉਦਯੋਗਤੇਵਣਜਮੰਤਰੀਪੰਜਾਬਮਦਨਮੋਹਨਮਿੱਤਲਨੇਫੇਜ਼-5 ਵਿਖੇਬਣੇਸੇਵਾਕੇਂਦਰਦਾਉਦਘਾਟਨਕਰਨਉਪਰੰਤਕਰਵਾਏਗਏਸਮਾਗਮਨੂੰਸਬੋਧਨਕਰਦਿਆਂਕੀਤਾ।ਉਨ੍ਹਾਂਅੱਜਫੇਜ਼-3 ਬੀ -1 (ਡਿਸਪੈਂਸਰੀਨੇੜੇ) ਅਤੇਫੇਜ਼-11 ਵਿਖੇਵੀਬਣਾਏਗਏਸੇਵਾਕੇਂਦਰਾਂਨੂੰਅਰਪਿਤਕੀਤਾ।
ਮਦਨਮੋਹਨਮਿੱਤਲਨੇਇਸਮੌਕੇਬੋਲਦਿਆਂਕਿਹਾਕਿਇਨ੍ਹਾਂਸੇਵਾਕੇਂਦਰਾਰਾਹੀਂਪਹਿਲੇਪੜ੍ਹਾਅ'ਚਸਰਕਾਰੀਵਿਭਾਗਾਂਨਾਲਸਬੰਧਤ 62 ਨਾਗਰਿਕਸੇਵਾਵਾਂਮੁਹੱਈਆਕਰਵਾਈਆਂਜਾਣਗੀਆਅਤੇਇਸਤੋਂਉਪਰੰਤਇਨ੍ਹਾਂਸੇਵਾਵਾਦਾਘੇਰਾਵਿਸ਼ਾਲਕਰਕੇ 351 ਕਰਦਿੱਤਾਜਾਵੇਗਾ।ਉਨ੍ਹਾਂਕਿਹਾਕਿਸ਼੍ਰੋਮਣੀਅਕਾਲੀਦਲਅਤੇਭਾਜਪਾਸਰਕਾਰਨੇਜਿੱਥੇਸੂਬੇਨੂੰਬੁਨਿਆਦੀਢਾਂਚੇਪੱਖੋਂਦੇਸ਼ਦਾਮੋਹਰੀਸੂਬਾਬਣਾਇਆਹੈਉੱਥੇਰਾਜਦੇਹਰਵਰਗਲਈਭਲਾਈਸਕੀਮਾਂਸ਼ੁਰੂਕੀਤੀਆਂਗਈਆਂਹਨ।ਉਨ੍ਹਾਂਇਸਮੌਕੇਦੱਸਿਆਕਿਸੂਬਾਸਰਕਾਰਨੇਦੇਸ਼ਵਿੱਚਸੱਭਤੋਂਪਹਿਲਾਂ ਆਟਾ- ਦਾਲਸਕੀਮਸ਼ੁਰੂਕੀਤੀਉੱਥੇਭਗਤਪੂਰਨਸਿੰਘਸਿਹਤਬੀਮਾਂਯੋਜਨਾਸ਼ੁਰੂਕਰਨਵਾਲਾਪੰਜਾਬਦੇਸ਼ਦਾਪਹਿਲਾਸੂਬਾਹੈ।ਉਨ੍ਹਾਂਇਸਮੌਕੇਸਰਕਾਰਵੱਲੋਂਸ਼ੁਰੂਕੀਤੀਆਂਲੋਕਭਲਾਈਸਕੀਮਾਂਦੇਨਾਲਨਾਲਸੇਵਾਕੇਂਦਰਾਤੋਂਮਿਲਣਵਾਲੀਆਂਨਾਗਰਿਕਸੇਵਾਵਾਂਦਾਵੀਵੱਧਤੋਂਵੱਧਲਾਹਾਲੈਣਦੀਅਪੀਲਕੀਤੀ।
ਇਸਤੋਂਪਹਿਲਾਪੱਤਰਕਾਰਾਂਵੱਲੋਂਆਮਆਦਮੀਪਾਰਟੀਦੇਕੌਮੀਕਨਵੀਨਰਅਤੇਦਿੱਲੀਦੇਮੁੱਖਮੰਤਰੀਕੇਜਰੀਵਾਲਦੀਆਂਪੰਜਾਬ'ਚਗਤੀਵਿਧੀਆਂਸਬੰਧੀਪੁੱਛੇਗਏਸਵਾਲਦੇਜਵਾਬ'ਚਉਨ੍ਹਾਂਕਿਹਾਕਿਦਿੱਲੀਵਿੱਚਕੇਜਰੀਵਾਲਸਰਕਾਰਬੁਰੀਤਰ੍ਹਾਂਫੇਲਹੋਚੁੱਕੀਹੈ।ਲੋਕਬੁਨਿਆਦੀਸਹੂਲਤਾਂ ਤੋਂਤਰਸਰਹੇਹਨ।ਉਨ੍ਹਾਂਕਿਹਾਕਿਕੇਜਰੀਵਾਲਇਕਹੈਂਕੜਬਾਜਵਿਅਕਤੀਹੈਅਤੇਉਹਨਿਮਰਤਾਤੋਂਕੋਹਾਂਦੂਰਹੈ , ਨਾਤਾਂਉਸਨੂੰਪੰਜਾਬਦੀਰਾਜਨੀਤੀਦੀਸਮਝਹੈਅਤੇਨਾਹੀਪੰਜਾਬਦੇਸੱਭਿਆਚਾਰਦੀ।ਉਨ੍ਹਾਂਕਿਹਾਕਿਪੰਜਾਬਦੇਲੋਕਆਉਣਵਾਲੀਆਂਵਿਧਾਨਸਭਾਚੋਣਾਵਿਚਆਮਆਦਮੀਪਾਰਟੀ ਨੂੰਮੂੰਹਨਹੀਂਲਗਾਊਣਗੇ।
ਸਮਾਗਮਨੂੰਸੰਬੋਧਨਕਰਦਿਆਂਡਿਪਟੀਕਮਿਸ਼ਨਰਡੀ.ਐਸ. ਮਾਂਗਟਨੇਦੱਸਿਆਕਿਸੇਵਾਕੇਂਦਰਖੋਲ੍ਹਣੇਪੰਜਾਬਸਰਕਾਰਦਾਲੋਕਹਿੱਤਵਿਚਲਿਆਗਿਆਇਤਿਹਾਸਿਕਫੈਸਲਾਹੈ।ਇਨ੍ਹਾਂਸੇਵਾਕੇਂਦਰਾਦਾਲੋਕਾਂਨੂੰਹੇਠਲੇਪੱਧਰਤੱਕਫਾਇਦਾਹੋਵੇਗਾ।ਉਨ੍ਹਾਂਇਸਮੌਕੇਦੱਸਿਆਕਿਜ਼ਿਲ੍ਹੇ'ਚਸ਼ਹਿਰੀਖੇਤਰਾਂਲਈ 31ਸੇਵਾਕੇਂਦਰਬਣਾਏਗਏਹਨ ਜਿਨ੍ਹਾਂਵਿਚੋਂਤਹਿਸੀਲਡੇਰਾਬਸੀ'ਚ 16, ਮੁਹਾਲੀ'ਚ 05 ਅਤੇਖਰੜ'ਚ 10 ਸੇਵਾਕੇਂਦਰਬਣਾਏਗਏਹਨ।ਉਨ੍ਹਾਂਦੱਸਿਆਕਿਦਿਹਾਤੀਖੇਤਰਲਈਬਣਾਏਗਏ 45 ਸੇਵਾਕੇਂਦਰਜਲਦੀਹੀਲੋਕਅਰਪਿਤਕੀਤੇਜਾਣਗੇ।ਸਮਾਗਮਨੂੰਕੌਂਸਲਰਅਤੇਜ਼ਿਲ੍ਹਾਪ੍ਰਧਾਨਇਸਤਰੀਅਕਾਲੀਦਲਸ਼ਹਿਰੀਬੀਬੀਕੁਲਦੀਪਕੌਰਕੰਗ , ਕੌਂਸਲਰਅਰੁਣਸ਼ਰਮਾਅਤੇਬੀ.ਐਲ.ਐਸਦੇਸੀ.ਈ .ਓਨਿਖਿਲਗੁਪਤਾਨੇਵੀਸਬੋਧਨਕੀਤਾ।