By 121 News
Chandigarh 11th August:-ਪੰਜਾਬਸਰਕਾਰਵੱਲੋਂਆਮਲੋਕਾਂਦੀਸਹੂਲਤਲਈਬਣਾਏਗਏਨਾਗਰਿਕਸੇਵਾਵਾਂਪ੍ਰਦਾਨਕਰਨਲਈਸੇਵਾਕੇਂਦਰਜ਼ਿਲ੍ਹੇਦੇਲੋਕਾਂਲਈਵਰਦਾਨਸਾਬਤਹੋਣਗੇਅਤੇਹੁਣਲੋਕਾਂਨੂੰਰੋਜ਼ਮਰ੍ਹਾਂਦੇਕੰਮ-ਕਾਜਲਈਦਫ਼ਤਰਾਂਵਿੱਚਖੱਜਲ -ਖੁਆਰਨਹੀਂਹੋਣਾਪਵੇਗਾਅਤੇਇਨ੍ਹਾਂਸੇਵਾਕੇਂਦਰਾਂਤੋਂਉਨ੍ਹਾਂਦੇਦਰ੍ਹਾਂਤੇਹੀਨਾਗਰਿਕਸੇਵਾਵਾਂਮਿਲਣਗੀਆਂ।ਇਸਗੱਲਦੀਜਾਣਕਾਰੀਦਿੰਦਿਆਂ ਡਿਪਟੀਕਮਿਸ਼ਨਰਡੀ.ਐਸ .ਮਾਂਗਟਨੇਦੱਸਿਆਕਿ 12 ਅਗਸਤ ਨੂੰਉਦਯੋਗਅਤੇਵਣਜ਼ਮੰਤਰੀਪੰਜਾਬਸ਼੍ਰੀਮਦਨਮੋਹਨਮਿੱਤਲਫੇਜ਼ -5 ਵਿਖੇਬਣੇਸੇਵਾਕੇਂਦਰਤੋਂਲੋਕਅਰਪਣਦੀਸ਼ੁਰੂਆਤਕਰਨਗੇ।ਇਸਤੋਂਇਲਾਵਾਉਨ੍ਹਾਂਵੱਲੋਂ ਫੇਜ਼ -3 ਅਤੇਫੇਜ਼ -11 ਵਿਖੇਬਣੇਸੇਵਾਕੇਂਦਰਾਨੂੰਵੀਲੋਕਅਰਪਣਕੀਤਾਜਾਵੇਗਾ।
ਇਥੇਇਹਵਰਣਨਯੋਗਹੈਕਿਪੰਜਾਬਸਰਕਾਰਨੇਰਾਜਵਿੱਚ 1758 ਸੇਵਾਕੇਂਦਰਦਿਹਾਤੀਖੇਤਰਅਤੇ 389 ਸੇਵਾਕੇਂਦਰਸ਼ਹਿਰੀਖੇਤਰਵਿੱਚਸਥਾਪਿਤਕੀਤੇਗਏਹਨ।ਇਹਸੇਵਾਕੇਂਦਰਪੰਜਾਬਪ੍ਰਸਾਸ਼ਨਿਕਸੁਧਾਰਕਮਿਸ਼ਨਵੱਲੋਂਪੰਜਾਬਪ੍ਰਸਾਸ਼ਨਿਕਵਿਭਾਗਦੀਅਗਵਾਈਹੇਠ ਕੰਮਕਰਨਗੇ।ਜਿਹੜੇਕਿਸੇਵਾਦਾਅਧਿਕਾਰਕਾਨੁਨਤਹਿਤਲੋਕਾਂਨੂੰਨਾਗਰਿਕਸੇਵਾਵਾਂਪ੍ਰਦਾਨਕਰਨਗੇ।ਪਹਿਲੇਪੜਾਅਦੌਰਾਨਰਾਜਵਿੱਚਬਣਾਏਗਏਸ਼ਹਿਰੀਖੇਤਰਵਿੱਚ 389 ਸੇਵਾਕੇਂਦਰਾਂਨੂੰਲੋਕਅਰਪਿਤਕੀਤਾਜਾਵੇਗਾ।ਇਹਸੇਵਾਕੇਂਦਰ 03 ਤਰ੍ਹਾਂਦੇਬਣਾਏਗਏਹਨ।ਟਾਇਪ 1 ਵਿੱਚ 7 ਕਾਉਂਟਰਹੋਣਗੇਅਤੇਟਾਇਪ 2 ਵਿੱਚ 4 ਕਾਉਂਟਰਅਤੇਟਾਇਪ 3 ਵਿੱਚ 2 ਕਾਊਂਟਰਸਥਾਪਿਤਕੀਤੇਜਾਣਗੇ।
ਡੀ.ਐਸਮਾਂਗਟਨੇ ਅੱਗੇਦੱਸਿਆਕਿਬਣਾਏਗਏਸੇਵਾਕੇਂਦਰਾਂਵਿੱਚਅਧੁਨਿਕਢਾਂਚਾਵਿਕਸਿਤਕੀਤਾਗਿਆਹੈਜਿਸਵਿੱਚਡੈਸਕਟੋਪਸ, ਪ੍ਰਿੰਟਰ, ਸਕੈਨਰਅਤੇਬਰਾਉਡਬੈਂਡਕਨੈਕਟਿਵਿਟੀਆਦਿਦੀਸਹੂਲਤਪ੍ਰਦਾਨਕੀਤੀਗਈਹੈਅਤੇਸਾਰੇਕੰਮ-ਕਾਜਦਾਕੰਪਿਊਟਰੀਕਰਨਕੀਤਾਗਿਆਹੈ।ਇਨ੍ਹਾਂਸੇਵਾਕੇਂਦਰਾਂਨੂੰਚਲਾਉਣਲਈਕੰਪਿਊਟਰਅਪਰੇਟਰਜ਼, ਰਨਰਜ਼, ਸੈਂਟਰਹੈੱਡਅਤੇਹੋਰਮੇਨਪਾਵਰਦੀਵਿਵਸਥਾਵੀਕੀਤੀਗਈਹੈਅਤੇਇਨ੍ਹਾਂਸੇਵਾਕੇਂਦਰਾਂਲਈਸਿਖਲਾਈਪ੍ਰਾਪਤਲੋੜੀਦਾਸਟਾਫਪ੍ਰਦਾਨਕੀਤਾਗਿਆਹੈ।ਉਨ੍ਹਾਂਹੋਰਦੱਸਿਆਕਿਸੇਵਾਕੇਂਦਰਾਂਵਿੱਚਡੀਜਲਜਨਰੇਟਰਸੈੱਟ, ਪਾਵਰਬੈਕਅੱਪ, ਏਅਰਕੰਡੀਸਨਰਜ਼, ਟੋਕਨ, ਮਸੀਨਜ਼, ਐਲ.ਸੀ.ਡੀ. ਡਿਸਪਲੇਅ, ਸੀ.ਸੀ.ਟੀ.ਵੀਕੈਮਰੇਆਦਿਵੀਲਗਾਏਗਏਹਨ।ਇਸਮੌਕੇਡਿਪਟੀਕਮਿਸ਼ਨਰਸ੍ਰੀਡੀ.ਐਸਮਾਂਗਟਨੇਹੋਰਦੱਸਿਆਕਿਜ਼ਿਲ੍ਹੇ'ਚ 31 ਸ਼ਹਿਰੀਅਤੇ 45 ਦਿਹਾਤੀਸੇਵਾਕੇਂਦਰਸਥਾਪਿਤਕੀਤੇਗਏਹਨਅਤੇਜ਼ਿਲ੍ਹੇ'ਚ 4 ਸੁਵਿਧਾਕੇਂਦਰਪਹਿਲਾਂਹੀਲੋਕਾਂਨੂੰਨਾਗਰਿਕਸੇਵਾਵਾਂਪ੍ਰਦਾਨਕਰਰਹੇਹਨ।
ਡਿਪਟੀਕਮਿਸ਼ਨਰਡੀ.ਐਸਮਾਂਗਟਨੇਹੋਰਦੱਸਿਆਂਕਿਡੇਰਾਬੱਸੀਹਲਕੇ'ਚਮੁਖਸੰਸਦੀਸਕੱਤਰਅਤੇਹਲਕਾਵਿਧਾਇਕਸ਼੍ਰੀਐਨਕੇਸ਼ਰਮਾਅਤੇਖਰੜਹਲਕੇ'ਚਹਲਕਾਇੰਚਾਰਜਜਥੇਦਾਰਉਜਾਗਰਸਿੰਘਬਡਾਲੀਅਤੇਚੇਅਰਪਰਸ਼ਨਜ਼ਿਲ੍ਹਾਂਪਰੀਸ਼ਦਬੀਬੀਪਰਮਜੀਤਕੌਰਬਡਾਲੀਸੇਵਾਕੇਂਦਰਾਦੇਉਦਘਾਟਨਕਰਨਗੇ।