By 121 News
Chandigarh 09th August:-ਪੰਜਾਬਵਿੱਚਲੋਕਾਂਨੂੰਡੇਂਗੂਦੇਪ੍ਰਤੀਜਾਗਰੂਕਕਰਨਲਈਸਿਹਤਤੇਪਰਿਵਾਰਭਲਾਈਵਿਭਾਗਪੰਜਾਬਵੱਲੋਂਡੇਂਗੂਫ੍ਰੀਐਪਲੀਕੇਸ਼ਨਲਾਂਚਕੀਤੀਗਈ।ਇਸਐਪਲੀਕੇਸ਼ਨਨੂੰਸਿਹਤਤੇਪਰਿਵਾਰਭਲਾਈਮੰਤਰੀਸੁਰਜੀਤਕੁਮਾਰਜਿਆਣੀਨੇਪੰਜਾਬਹੈਲਥਸਿਸਟਮਜ਼ਕਾਰਪੋਰੇਸ਼ਨਫੇਜ਼-6 ਮੋਹਾਲੀਵਿਖੇਕੀਤਾ।ਇਸਦੌਰਾਨਸਿਹਤਤੇਪਰਿਵਾਰਭਲਾਈਵਿਭਾਗਦੀਪ੍ਰਮੁੱਖਸਕੱਤਰਵਿਨੀਮਹਾਜਨਅਤੇਸਕੱਤਰਸਿਹਤਕਮਨੈਸ਼ਨਲਹੈਲਥਮਿਸ਼ਨਦੇਮਿਸ਼ਨਡਾਇਰੈਕਟਰਹੁਸਨਲਾਲਵਿਸ਼ੇਸ਼ਤੌਰਤੇਮੌਜੂਦਰਹੇ।ਇਸਦੌਰਾਨਸਿਹਤਤੇਪਰਿਵਾਰਭਲਾਈਮੰਤਰੀਸੁਰਜੀਤਕੁਮਾਰਜਿਆਣੀਨੇਕਿਹਾਕਿਪੰਜਾਬਵਿੱਚਲੋਕਾਂਨੂੰਹਰਮਾਧਿਅਮਰਾਹੀਂਜਾਗਰੂਕਕੀਤਾਜਾਰਿਹਾਹੈ।ਇਸਲਈਲੋਕਾਂਨੂੰਅਤੇਖਾਸਤੌਰਤੇਯੂਥਨੂੰਡੇਂਗੂਪ੍ਰਤੀਜਾਗਰੂਕਕਰਨਲਈਫ੍ਰੀਐਪਲੀਕੇਸ਼ਨਦਾਉਪਰਾਲਾਕੀਤਾਗਿਆਹੈ।ਜਿਸਵਿੱਚਡੇਂਗੂੰਸਬੰਧੀਪੰਜਾਬੀਅਤੇਅੰਗਰੇਜ਼ੀਬਾਰੇਜਾਣਕਾਰੀਦਿੱਤੀਗਈ।
ਇਸੇਤਰਾਪੰਜਾਬਵਿੱਚਚੰਗਾਕੰਮਕਰਰਹੀਆਂਸਰਕਾਰੀਸਿਹਤਸੰਸਥਾਵਾਂਨੂੰਸਨਮਾਨਿਤਕਰਨਲਈਵਿਸ਼ੇਸ਼ਤੌਰਤੇਸਮਾਰੋਹਕਰਵਾਇਆਗਿਆ।ਇਸਵਿੱਚਪੰਜਾਬਦੇਸਮੂਹਸਿਵਲਸਰਜਨਅਤੇਐਸਐਮਓਨੇਹਿੱਸਾਲਿਆ।ਇਸਦੌਰਾਨਪੰਜਾਬਵਿੱਚਹਰਪੱਖੋਂਵਧੀਆਂਕੰਮਕਰਨਵਾਲੀਆਂਸਿਹਤਸੰਸਥਾਵਾਂਨੂੰਚੁਣਿਆਗਿਆ।ਇਨ• ਨੂੰਸਿਹਤਤੇਪਰਿਵਾਰਭਲਾਈਮੰਤਰੀਸੁਰਜੀਤਕੁਮਾਰਜਿਆਣੀਨੇਸਨਮਾਨਿਤਕੀਤਾ।ਇਸੇਤਰਾਸਿਹਤਤੇਪਰਿਵਾਰਭਲਾਈਵਿਭਾਗਦੀਪ੍ਰਮੁੱਖਸਕੱਤਰਸ੍ਰੀਮਤੀਵਿਨੀਮਹਾਜਨਅਤੇਸਕੱਤਰਸਿਹਤਕਮਨੈਸ਼ਨਲਹੈਲਥਮਿਸ਼ਨਤੇਮਿਸ਼ਨਡਾਇਰੈਕਟਰਹੁਸਨਲਾਲਵੱਲੋਂਸਨਮਾਨਿਤਕੀਤਾਗਿਆ।ਇਸਵਿੱਚਪਟਿਆਲਾ, ਪਠਾਨਕੋਟਅਤੇਬਰਨਾਲਾਜ਼ਿਲ•ਾਨੂੰਓਵਰਆਲਚੰਗੀਕਾਰਗੁਜ਼ਾਰੀਲਈਸਨਮਾਨਿਤਕੀਤਾਗਿਆ।ਇਸੇਤਰਾਜ਼ਿਲ•ਾਹਸਪਤਾਲਮਾਨਸਾ, ਜ਼ਿਲ•ਾਹੁਸ਼ਿਆਰਪੁਰਵਿੱਚਸਬਡਿਵੀਜ਼ਨਲਹਸਪਤਾਲ (ਐਸਡੀਐਚ) ਦਸੂਹਾ, ਜ਼ਿਲ•ਾਫਾਜ਼ਿਲਕਾਵਿੱਚਐਸਡੀਐਚਅਬੋਹਰ, ਜ਼ਿਲ•ਾਮੁਕਸਤਰਵਿੱਚਐਸਡੀਐਚਮਲੋਟਅਤੇਜ਼ਿਲ•ਾਪਟਿਆਲਾਦੇਕਮਊਨਿਟੀਹੈਲਥਸੈਂਟਰਕਿਨੌਰਨੂੰਚੰਗੀਕਾਰਗੁਜ਼ਾਰੀਦੇਲਈਸਨਮਾਨਿਤਕੀਤਾਗਿਆ।ਸਿਹਤਤੇਪਰਿਵਾਰਭਲਾਈਮੰਤਰੀਸ਼੍ਰੀਸੁਰਜੀਤਕੁਮਾਰਜਿਆਣੀਨੇਕਿਹਾਕਿਪੰਜਾਬਵਿੱਚਹਸਪਤਾਲਾਂਵਿੱਚਸਾਫਸਫਾਈਦਾਵਿਸ਼ੇਸ਼ਧਿਆਨਰੱਖਿਆਜਾਵੇਅਤੇਹਸਪਤਾਲਾਂਦੇਹਰਪਾਸੇਪੂਰੀਸਫਾਈਰੱਖੀਜਾਵੇ।
ਇਸੇਤਰਾਸਿਹਤਤੇਪਰਿਵਾਰਭਲਾਈਵਿਭਾਗਦੀਪ੍ਰਮੁੱਖਸਕੱਤਰਵਿਨੀਮਹਾਜਨਨੇਕਿਹਾਕਿਪੰਜਾਬਦੇਸਰਕਾਰੀਹਸਪਤਾਲਾਂਵਿੱਚਹੈਪਾਟਾਈਟਸਸੀਦਾਇਲਾਜਮੁਫ਼ਤਕੀਤਾਗਿਆਹੈ।ਇਸਦੇਲਈਕਿਸੇਵੀਤਰਾਦੇਫੰਡਦੀਕੋਈਕਮੀਨਹੀਂਹੈ।ਇਸਲਈਮਰੀਜਾਂਨੂੰਦਵਾਈਆਂਦੇਮਾਮਲੇਵਿੱਚਕਿਸੇਵੀਤਰਾਦੀਪਰੇਸ਼ਾਨੀਨਾਆਉਣਦਿੱਤੀਜਾਵੇ।ਇਸੇਤਰਾਹਸਪਤਾਲਾਂਵਿੱਚਭਗਤਪੂਰਨਸਿੰਘਸਿਹਤਬੀਮਾਯੋਜਨਾਨੂੰਪੂਰੀਤਰਾਲਾਗੂਕੀਤਾਜਾਵੇ।ਇਸੇਤਰਾ 2014-15 ਦੌਰਾਨਮਰੀਜਾਂਦੇਬੀਮਾਦੇਬਕਾਇਆਬਿੱਲਾਂਦੀਅਦਾਇਗੀਕਰਨਦੇਲਈਸਟੇਟਹੈਡਕੁਆਟਰਨੂੰਰਿਪੋਰਟਦਿੱਤੀਜਾਵੇ।
ਪ੍ਰਮੁੱਖਸਕੱਤਰਨੇਕਿਹਾਕਿਸਰਕਾਰੀਹਸਪਤਾਲਾਂਵਿੱਚਗਰਭਵਤੀਮਹਿਲਾਵਾਂਨੂੰਬੇਵਜਹਅਲਟਰਾਸਾਉਂਡਕਰਵਾਉਣਲਈਨਾਕਿਹਾਜਾਵੇ।ਉਨਾਦਾਇੱਕਹੀਅਲਟਰਾਸਾਉਂਡਕੀਤਾਜਾਵੇਅਤੇਜੇਕਰਡਾਕਟਰਨੂੰਜ਼ਰੂਰੀਲਗਦਾਹੈਤਾਂਉਹਦੂਸਰਾਅਲਟਰਾਸਾਉਂਡਕਰਵਾਉਣਦੀਸਲਾਹਦੇਣਅਤੇਬਾਹਰਤੋਂਅਲਟਰਾਸਾਉਂਡਕਰਵਾਉਣਦੀਬੇਵਜ•ਾਸਲਾਹਨਾਦਿੱਤੀਜਾਵੇਅਤੇਇਸੇਤਰਾਮਰੀਜਾਂਨੂੰਹਸਪਤਾਲਾਂਵਿੱਚਹੀਮਿਲਣਵਾਲੀਆਂਦਵਾਈਆਂਲਿਖਕੇਦਿੱਤੀਆਂਜਾਣਤਾਂਜੋਲੋਕਾਂਨੂੰਸਰਕਾਰੀਸਕੀਮਾਂਦਾਪੂਰਾਲਾਭਦਿੱਤਾਜਾਸਕੇ।ਉਨ•ਾਂਕਿਹਾਕਿਡਾਕਟਰਾਂਵੱਲੋਂਸਿੱਧੇਪੀਜੀਆਈਚੰਡੀਗੜ• ਵਿੱਚਮਰੀਜਾਂਨੂੰਰੈਫਰਨਾਕਰਦਿੱਤਾਜਾਵੇ।ਉਥੇਉਹਹੀਮਰੀਜਾਂਨੂੰਰੈਫਰਕੀਤਾਜਾਵੇ, ਜਿਨ•ਾਂਨੂੰਜ਼ਿਆਦਾਐਮਰਜੈਂਸੀਹੈਅਤੇਉਨ•ਾਂਦਾਦੂਸਰੇਹਸਪਤਾਲਾਂਵਿੱਚਇਲਾਜਸੰਭਵਨਹੀਂਹੈ।ਇਸਨਾਲਪੀਜੀਆਈਚੰਡੀਗੜ• ਵਿੱਚਜ਼ਰੂਰਤਮੰਦਮਰੀਜਾਂਨੂੰਲਾਭਲੈਣਦਾਮੌਕਾਮਿਲੇਗਾਅਤੇਵਾਧੂਭੀੜਤੋਂਰਾਹਤਮਿਲੇਗੀਅਤੇਲੋਕਾਂਇਲਾਜਸਹੀਤਰੀਕੇਨਾਲਹੋਸਕੇਗਾ।