By 121 News
Chandigarh 08th August:-ਸਰਕਾਰੀਸਕੀਮਾਂਬਾਰੇਲੋਕਾਂਵਿਚਜਾਗਰੂਕਤਾਫੈਲਾਉਣਵਾਲੀਅਤਿਆਧੁਨਿਕਅਤੇਅਧੂਨਿਕਸਾਜੋ-ਸਮਾਨਨਾਲਲੈਸਐਲਈਡੀਵਾਲੀ ਵੈਨਵਲੋਂਬੀਤੀਸ਼ਾਮ ਲਾਲੜੂਵਿਖੇਸ਼ੋਅਦਾਆਯੋਜਨਕੀਤਾਗਿਆ।ਜਿਸਵਿੱਚਲੋਕਾਂਨੇਪੰਜਾਬਸਰਕਾਰਦੀਆਂਨੌਸਾਲਦੀਆਂਪ੍ਰਾਪਤੀਆਂਨੂੰਬੜੇਹੀਗਹੁੰਨਾਲਵੇਖਿਆਅਤੇਪ੍ਰਚਾਰਵੈਨਰਾਹੀਂਦਿਖਾਈਗਈਫਿਲਮਚਾਰਸਾਹਿਬਜ਼ਾਦੇਲੋਕਾਂਨੇਬੜੇਹੀਸਰਧਾਨਾਲਵੇਖੀ।
ਪ੍ਰਚਾਰਵੈਨਦੇਸੋਅਤੋਂਪਹਿਲਾਂਨਾਟਕਮੰਡਲੀਵੱਲੋਂ ਨੁੱਕੜਨਾਟਕਇਹਮੇਰਾਪੰਜਾਬਬੇਲੀਓਪੇਸਕੀਤਾਗਿਆਅਤੇਢਾਡੀਜਥੇਵੱਲੋਂਵੀਪ੍ਰੋਗਰਾਮਪੇਸਕੀਤਾਗਿਆਜਿਸਨੂੰਲੋਕਾਂਨੇਖੂਬਸਲਾਹਿਆ।ਪੰਜਾਬਸਰਕਾਰਵਲੋਂਲੋਕਭਲਾਈਦੀਆਂਅਨੇਕਾਂਸਕੀਮਾਂਬਣਾਈਆਂਗਈਆਂਹਨਪਰੰਤੂਕਈਵਾਰਸਕੀਮਾਂਸਬੰਧੀਹੇਠਲੇਪੱਧਰਤੱਕਜਾਣਕਾਰੀਨਾਹੋਣਕਾਰਣਲੋੜਬੰਦਲੋਕਇਸਦਾਲਾਹਾਲੈਣਤੋਂਵਾਂਝੇਰਹਿਜਾਂਦੇਹਨ। ਇਸਪ੍ਰਚਾਰਵੈਨਰਾਹੀਂਲੋਕਾਂਨੂੰਇਨਾਂਸਕੀਮਾਂਬਾਰੇਜਾਣਕਾਰੀਦਿਤੀਜਾਰਹੀਹੈਤਾਂਜੋਆਮਲੋਕਸਰਕਾਰਵੱਲੋਂਚਲਾਈਆਂਜਾਰਹੀਆਂਲੋਕਭਲਾਈਸਕੀਮਾਂਦੀਜਾਣਕਾਰੀਹਾਸਲਕਰਕੇਇਨਾਂ• ਦਾਲਾਹਾਲੈਸਕਣਇਸਤੋਂਇਲਾਵਾਪੰਜਾਬਸਰਕਾਰਵਲੋਂਪਿਛਲੇ 9 ਸਾਲ਼ਾਂਦੌਰਾਨਕਰਵਾਏਗਏਵਿਕਾਸਦੇਕੰੰਮਾਂਸਬੰਧੀਵੀਜਾਣਕਾਰੀਦਿਤੀਜਾਰਹੀਹੈ।ਇਤਿਹਾਸਬਾਰੇਜਾਗਰੂਕਕਰਨਲਈਚਾਰਸਾਹਿਬਜ਼ਾਦੇਫਿਲਮਵੀਵਿਖਾਈਜਾਰਹੀਹੈ।