By 121 News
Chandigarh 04th August:-ਜ਼ਿਲ੍ਹਾਪੁਲਿਸਮੁਖੀਗੁਰਪ੍ਰੀਤਸਿੰਘਭੁੱਲਰਨੇਦੱਸਿਆਹੈਕਿਸੀ.ਆਈ.ਏ.ਸਟਾਫਮੋਹਾਲੀਦੀਪੁਲਿਸਪਾਰਟੀਨੇ 5 ਦੋਸ਼ੀਆਂਨੂੰਸਮੇਤ 185 ਗ੍ਰਾਮਹੈਰੋਇਨਅਤੇਦੋਗੱਡੀਆਂਦੇਗ੍ਰਿਫਤਾਰਕਰਨਵਿੱਚਸਫਲਤਾਹਾਸਲਕੀਤੀਹੈ।
ਗੁਰਪ੍ਰੀਤਸਿੰਘਭੁੱਲਰਨੇਦੱਸਿਆ ਕਿਮਿਤੀ 03.08.2016 ਨੂੰਇੰਸਪੈਕਟਰਗੁਰਚਰਨਸਿੰਘਇੰਚਾਰਜਸੀ.ਆਈ.ਏ.ਸਟਾਫਮੋਹਾਲੀਦੀਨਿਗਰਾਨੀਹੇਠਥਾਣੇਦਾਰਪਵਨਕੁਮਾਰਸਮੇਤਸੀ.ਆਈ.ਏ.ਸਟਾਫਮੋਹਾਲੀਦੀਪੁਲਿਸਪਾਰਟੀਅਤੇਥਾਣਾਲਾਲੜੂਦੀਪੁਲਿਸਪਾਰਟੀਨਾਲਲਹਿਲੀਚੌਂਕਵਿਖੇਮੌਜੂਦਸੀ।ਪੁਲਿਸਪਾਰਟੀਨੇਕਾਰਨੰਬਰਪੀ.ਬੀ-07 ਏ.ਜੀ-0041 ਮਾਰਕਾਸਵਿੱਫਟਰੰਗਚਿੱਟਾਜਿਸਵਿੱਚ 04 ਵਿਅਕਤੀਸਵਾਰਸਨ, ਨੂੰਅੰਬਾਲਾਸਾਈਡਤੋਂਆਉਂਦਿਆਂਰੋਕਕੇਚੈੱਕਕੀਤਾਤਾਂਕਾਰਵਿੱਚਸਵਾਰਨਿਖੁਲਕਟਿਆਲਪੁੱਤਰਤਰੁਣਕਟਿਆਲਕੌਮਖੱਤਰੀਵਾਸੀਮਕਾਨਨੰਬਰ 1034 ਫੇਸ32 ਬੀ2 ਮੋਹਾਲੀ, ਚਰਨਜੋਤਸਿੰਘਪੁੱਤਰਤਰਲੋਚਨਸਿੰਘਵਾਸੀਮਕਾਨਨੰਬਰ 1169 ਸੈਕਟਰ 50 ਚੰਡੀਗੜ੍ਹ, ਹਰਪ੍ਰੀਤਸਿੰਘਪੁੱਤਰਅਵਤਾਰਸਿੰਘਵਾਸੀਪਿੰਡਥਾਬਲਾਥਾਣਾਬਸੀਪਠਾਣਾਜਿਲਾਫਹਿਤਗੜਸਾਹਿਬ, ਸੁਖਬੀਰਸਿੰਘਉਰਫਸੁੱਖੀਪੁੱਤਰਹਰਜਿੰਦਰਸਿੰਘਵਾਸੀਪਿੰਡਸਹੇੜੀਥਾਣਾਮੋਰਿੰਡਾਜਿਲਾਰੂਪਨਗਰਪਾਸੋਂਚੈਕਿੰਗਦੌਰਾਨ 140 ਗ੍ਰਾਮਹੈਰੋਇਨਬਰਾਮਦਹੋਈਅਤੇਇਹਨਾਂਦਾਇੱਕਹੋਰਸਾਥੀਗਗਨਕੁਮਾਰਪੁੱਤਰਲੇਟਕਰਨੈਲਸਿੰਘਵਾਸੀਮਕਾਨਨੰਬਰ 200 ਪਿੰਡਡੱਡੂਮਾਜਰਾਕਲੌਨੀਚੰਡੀਗੜ੍ਹਜੋਕਿਅਲੱਗਕਾਰਨੰਬਰਸੀ.ਐਚ-01-ਏ.ਏ-1875 ਮਾਰਕਾਟਾਟਾਇੰਡੀਗੋਵਿੱਚਸਵਾਰਸੀ, ਜੋਕਿਮੌਕਾਤੋਂਗੱਡੀਭਜਾਕੇਲੈਗਿਆਸੀ, ਜਿਸਨੂੰਬਾਅਦਵਿੱਚਪੁਲਿਸਪਾਰਟੀਨੇਕਾਬੂ ਕੀਤਾਅਤੇਉਸਪਾਸੋਂਵੀ 45 ਗ੍ਰਾਮਹੈਰੋਇਨਬਰਾਮਦਹੋਈਸੀ।ਇਹਨਾਂਦੋਸੀਆਂਪਾਸੋਕੁੱਲ 185 ਗ੍ਰਾਮਹੈਰੋਇਨਬਰਾਮਦਹੋਈਅਤੇਇਹਨਾਂਵਿਰੁੱਧਮੁਕੱਦਮਾਨੰਬਰ 108 ਮਿਤੀ 04.08.16 ਅ/ਧ 21,61,85 ਐਨ.ਡੀ.ਪੀ.ਐਸ.ਐਕਟਥਾਣਾਲਾਲੜੂਵਿਖੇਦਰਜਰਜਿਸਟਰਕਰਕੇਸਾਰੇਦੋਸੀਆਂਨੂੰਮੁਕੱਦਮਾਵਿੱਚਗ੍ਰਿਫਤਾਰਕੀਤਾਗਿਆਅਤੇਬ੍ਰਾਮਦਹੋਈਹੈਰੋਇਨਸਮੇਤਦੋਸੀਆਂਵੱਲੋਂਵਰਤੀਆਂਜਾਰਹੀਆਂਦੋਵੇਂਗੱਡੀਆਂਨੂੰਕਬਜਾਪੁਲਿਸਵਿੱਚਲਿਆਗਿਆ।
ਗੁਰਪ੍ਰੀਤਸਿੰਘਭੁੱਲਰਨੇਦੱਸਿਆ ਕਿਗ੍ਰਿਫਤਾਰਕੀਤੇਗਏਦੋਸ਼ੀਆਂਵਿਚੋਂਦੋਸ਼ੀਨਿਖੁਲਕਟਿਆਲਉਮਰਕਰੀਬ 27 ਸਾਲਬੀ.ਸੀ.ਏ. ਕੀਤੀਹੋਈਹੈ, ਇਸਵਿਰੁੱਧਪਹਿਲਾਂਵੀਚੰਡੀਗੜ੍ਹਵਿਖੇਐਨ.ਡੀ.ਪੀ.ਐਸ.ਐਕਟਤਹਿਤ 2 ਮੁਕੱਦਮੇਦਰਜਹਨ। ਦੋਸ਼ੀਚਰਨਜੋਤਸਿੰਘਉਮਰਕ੍ਰੀਬ 29 ਸਾਲਨੇਐਮ.ਏ.ਕੀਤੀਹੋਈਹੈਅਤੇਏਅਰਲਾਈਨਕੰਪਨੀਇੰਡਸਟਰੀਅਲਏਰੀਆਫੇਸ-8 ਮੋਹਾਲੀਵਿਖੇਨੌਕਰੀਕਰਦਾਹੈ, ਦੋਸ਼ੀਹਰਪ੍ਰੀਤਸਿੰਘਉਮਰਕਰੀਬ 26 ਸਾਲਬੀ.ਟੈੱਕਕੀਤੀਹੋਈਹੈ, ਦੋਸੀਸੁਖਬੀਰਸਿੰਘਉਰਫਸੁੱਖੀਉਮਰਕਰੀਬ 27 ਸਾਲ 10ਵੀਪਾਸਹੈ, ਇਸਵਿਰੁੱਧਥਾਣਾਸਦਰਖਰੜਵਿਖੇਪਹਿਲਾਂਵੀਐਨ.ਡੀ.ਪੀ.ਐਸ.ਐਕਟਤਹਿਤਮੁਕੱਦਮਾਦਰਜਹੈ।ਦੋਸੀਗਗਨਕੁਮਾਰਉਮਰਕ੍ਰੀਬ 33 ਸਾਲਗਰੈਜੂਏਸ਼ਨਕੀਤੀਹੋਈਹੈ, ਜੋਪਹਿਲਾਂਚੰਡੀਗੜ੍ਹਹੋਮਗਾਰਡਵਿੱਚਨੌਕਰੀਕਰਦਾਸੀ, ਇਸਵਿਰੁੱਧਪਹਿਲਾਂਵੀਐਨ.ਡੀ.ਪੀ.ਐਸ.ਐਕਟਤਹਿਤਮੁਕੱਦਮਾਦਰਜਹੈ।
ਗ੍ਰਿਫਤਾਰਕੀਤੇਗਏਇਹਨਾਂਦੋਸੀਆਂਨੇਮੁੱਢਲੀਪੁੱਛਗਿੱਛਦੌਰਾਨਦੱਸਿਆਹੈਕਿਇਹਹੈਰੋਇਨਉੱਤਮਨਗਰਦਿੱਲੀਤੋਂਇੱਕਨਾਈਜੀਰੀਅਨਪਾਸੋਂਸਸਤੇਰੇਟਪਰਲਿਆਕੇਚੰਡੀਗੜ੍ਹਅਤੇਇਸਦੇਆਸ-ਪਾਸਦੇਇਲਾਕਾਵਿੱਚਆਪਣੀਜਾਣ-ਪਹਿਚਾਣਦੇਆਪਣੇਪੱਕੇਗ੍ਰਾਹਕਾਨੂੰਵੇਚਦਿੰਦੇਸਨ।ਇਹਪਿਛਲੇਕਰੀਬ 5/6 ਮਹੀਨੇਤੋਂਲਗਾਤਾਰਬੱਸਰਾਹੀਂਅਤੇਆਪਣੀਪ੍ਰਾਈਵੇਟਕਾਰਾਂਰਾਹੀਂਹੈਰੋਇਨਲਿਆਕੇਵੇਚਰਹੇਸਨ।
ਜਿਲਾਪੁਲਿਸਮੁੱਖੀਨੇਦੱਸਿਆਕਿਪਿਛਲੇਕੁਝਮਹੀਨਿਆਵਿੱਚਜਿੰਨੇਵੀਐਨ.ਡੀ.ਪੀ.ਐਸ.ਐਕਟਤਹਿਤਮੁਕੱਦਮੇਦਰਜਹੋਏਹਨ, ਉਹਨਾਂਵਿੱਚਦੋਸ਼ੀਆਂਵੱਲੋਂਹੈਰੋਇਨਦੀਖੇਪਦਿੱਲੀਤੋਂਲਿਆਂਦੀਜਾਣਪਾਈਗਈਹੈ। ਦੋਸ਼ੀਆਂਪਾਸੋਂਹੋਰਪੁੱਛਗਿੱਛਕੀਤੀਜਾਰਹੀਹੈ ,ਮੁਕੱਦਮਾਦੀਤਫਤੀਸ਼ਜਾਰੀਹੈ।