Quantcast
Channel: 121newsonline.com
Viewing all articles
Browse latest Browse all 15899

ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਸਿਕ ਤੌਰ ਅਪਾਹਿਜ ਅਤੇ ਗੁੰਗੇ - ਬੋਲੇ ਅਤੇ ਅੰਨਾਪਣ ਦੇ ਸਿਕਾਰ ਬੱਚਿਆਂ ਲਈ ਸਥਾਪਿਤ ਕੀਤੇ ਗਏ ਸਪੈਸ਼ਲ ਵਿੰਗ ਦਾ ਕੀਤਾ ਦੌਰਾ

$
0
0

By 121 News

Chandigarh 04th August:- ਜਿਲ੍ਹਾਕਾਨੂੰਨੀਸੇਵਾਵਾਂਅਥਾਰਟੀਐੱਸ..ਐੱਸ.ਨਗਰਸਕੱਤਰ,ਮੋਨਿਕਾਲਾਂਬਾਵਲੋਂਸਰਕਾਰੀਮਾਡਲਸੀਨੀਅਰਸੈਕੰਡਰੀਸਕੂਲ, ਫੇਜ਼ 3ਬੀ-1, ਵਿਖੇਮਾਨਸਿਕਤੌਰਤੇਅਪਾਹਿਜ਼,  ਗੁੰਗੇ-ਬੋਲੇਅਤੇਅੰਨਾਪਣਦੇਸਿਕਾਰਬੱਚਿਆਂਲਈਸਥਾਪਿਤਕੀਤੇਗਏਸਪੈਸ਼ਲਵਿੰਗਦਾਦੌਰਾਕੀਤਾ 

ਵਿੰਗਦੇਇੰਚਾਰਜਗੁਰਵੀਰਸਿੰਘਨੇਦੱਸਿਆਕਿਇਸਸਪੈਸ਼ਲਵਿੰਗਵਿੱਚਲਗਪਗ 50 ਦੇਕਰੀਬਬੱਚੇਹਨ, ਜੋਕਿਵੱਖ-ਵੱਖਰੂਪਵਿੱਚਮਾਨਸਿਕਅਤੇਸ਼ਰੀਰਕਅਯੋਗਤਾਵਾਂਵਾਲੇਬੱਚੇਹਨ, ਸ੍ਰੀਮਤੀਮੋਨਿਕਾਲਾਂਬਾਵੱਲੋਂਜਾਂਚਕੀਤੀਗਈਕਿਇਹਨ੍ਹਾਂਰੋਗੀਬੱਚਿਆਂਦੇਰਹਿਣਸਹਿਣਲਈਸੁਵਿਧਾਵਾਂਉਪਲਬੱਧਹਨਕਿਨਹੀਂ।ਇਸਦੇਨਾਲਹੀਸਕੱਤਰ, ਜਿਲ੍ਹਾਕਾਨੂੰਨੀਸੇਵਾਵਾਂਅਥਾਰਟੀਨੇਇੰਚਾਰਜ਼ਗੁਰਵੀਰਸਿੰਘਨੂੰਇਸਮੌਕੇਲੀਗਲਸਰਵਿਸਟੂਦਾਮੈਨਟਲੀਇਲਪਰਸਨਜ਼ਐਂਡਪਰਸਨਜ਼ਵਿਦਮੈਂਟਲਡਿਸਏਬਲਿਟੀਜਸਕੀਮਜ਼ 2010  ਬਾਰੇਜਾਣੂਕਰਵਾਇਆਗਿਆਅਤੇਉਨ੍ਹਾਂਨੂੰਇਸਸਕੀਮਅਧੀਨਮਾਨਸਿਕਰੋਗੀਵਿਅਕੱਤੀਆਂਦੇਕਾਨੂੰਨੀਹੱਕਾਂਬਾਰੇਵੀਜਾਣਕਾਰੀਦਿੱਤੀਗਈ। 

ਪੰਜਾਬਕਾਨੂੰਨੀਸੇਵਾਵਾਂਅਥਾਰਟੀ, ਚੰਡੀਗੜ੍ਹਵੱਲੋਂਇਕਟੋਲਫਰੀਨੰਬਰਵੀਜਾਰੀਕੀਤਾਗਿਆਹੈ, ਤਾਂਜੋਕਿਸੇਨੇਆਪਣੀਕੋਈਸ਼ਿਕਾਇਤਦਰਜ਼ਕਰਵਾਉਣੀਹੋਵੇਤਾਂਹਰਵੇਲੇਉਪਲਬੱਧਟੋਲਫਰੀਨੰਬਰ 1968 ਤੇਸ਼ਿਕਾਇਤਦਰਜ਼ਕਰਵਾਸਕੇ।ਇਸਤੋਂਇਲਾਵਾਲੋੜਵੰਦਦਫ਼ਤਰੀਸਮੇਂਦੋਰਾਨਜਿਲ੍ਹਾਕਾਨੂੰਨੀਸੇਵਾਵਾਂਅਥਾਰਟੀ, ਐਸ..ਐਸ. ਨਗਰਦੇਦਫ਼ਤਰਵਿੱਖੇਕੇਮਿਲਸਕਦੇਹਨ, ਜਿੱਥੇਰਿਟੇਨਰਲਾਇਰ/ਪੈਨਲਲਾਇਰਜ਼ਵੱਲੋਂਸਹਾਇਤਾਦਿੱਤੀਜਾਂਦੀਹੈ 

 


Viewing all articles
Browse latest Browse all 15899