By 121 News
Chandigarh 02nd August:-ਭਾਰਤਚੋਣਕਮਿਸ਼ਨਰਦੀਆਹਦਾਇਤਾਂਅਨੁਸਾਰਵੋਟਰਾਂਦੀਸਹੂਲਤਮੁੱਖਰੱਖਦਿਆਂਪੇਂਡੂਖੇਤਰਵਿੱਚਪੈਦੇਪੋਲਿੰਗਸਟੇਸ਼ਨਾਂਦੇਵੱਧਤੋਵੱਧ 1200 ਵੋਟਰਾਂਲਈਅਤੇਸ਼ਹਿਰੀਖੇਤਰਾਂਵਿੱਚਪੈਦੇਪੋਲਿੰਗਸਟੇਸਨਾਂਦੇਵੱਧਤੋਂਵੱਧ 1400 ਵੋਟਰਾਂਦੇਲਈਜਿਲ੍ਹੇਵਿੱਚ 726 ਪੋਲਿੰਗਸਟੇਸ਼ਨਸਥਾਪਿਤਕੀਤੇਜਾਣਗੇ।ਇਹਜਾਣਕਾਰੀਦਿੰਦਿਆਂਡਿਪਟੀਕਮਿਸ਼ਨਰਕਮਜਿਲ੍ਹਾਚੋਣਅਫ਼ਸਰਡੀ . ਐਸ. ਮਾਂਗਟਨੇਦੱਸਿਆਕਿਜਿਲ੍ਹੇਵਿੱਚਪੈਂਦੇਵਿਧਾਨਸਭਾਹਲਕਾ 052-ਖਰੜਵਿੱਚ 249, ਵਿਧਾਨਸਭਾਹਲਕਾ 053- ਐਸ.ਏ.ਐਸ.ਨਗਰਵਿੱਚ 225 ਅਤੇਵਿਧਾਨਸਭਾਹਲਕਾ 112-ਡੇਰਾਬੱਸੀਵਿੱਚ 252 ਪੋਲਿੰਗਸਟੇਸ਼ਨਸਥਾਪਿਤਕੀਤੇਜਾਣਗੇ।