By 121 News
Chandigarh 28th July:-ਸਾਹਿਬਜ਼ਾਦਾਅਜੀਤਸਿੰਘਨਗਰਜ਼ਿਲ੍ਹੇਵਿੱਚਅਤਿਆਚਾਰਰੋਕਥਾਮਐਕਟ 1989 ਤਹਿਤਪੀੜਤਾਂਨੂੰ 3 ਲੱਖਰੁਪਏਦੀਮੁਆਵਜਾਰਾਸ਼ੀਦਿੱਤੀਗਈਹੈ।ਇਸਗੱਲਦੀਜਾਣਕਾਰੀਡਿਪਟੀਕਮਿਸ਼ਨਰਡੀ.ਐਸਮਾਂਗਟਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਵਿਖੇਅਨੁਸੂਚਿਤਜਾਤੀਆਂਅਤੇਅਨੁਸੂਚਿਤਕਬੀਲਿਆਂਅਤਿਆਚਾਰਰੋਕਥਾਮਐਕਟ 1989 ਤਹਿਤਜ਼ਿਲ੍ਹਾਪੱਧਰੀਵਿਜੀਲੈਂਸਤੇਮੋਨੀਟਰਿੰਗਕਮੇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀ।
ਮੀਟਿੰਗਦੌਰਾਨਸਾਲ 2015-16 ਅਤੇ 2016-17 ਦੌਰਾਨਦਰਜਹੋਏਕੇਸਾਂਦੀਸਮੀਖਿੱਆਵੀਕੀਤੀਗਈ।ਉਨ੍ਹਾਂਕਿਹਾਕਿਪੀੜਤਾਂਨੂੰਮੁਆਵਜਾਰਾਸ਼ੀਬਿਨ੍ਹਾਂਕਿਸੇਦੇਰੀਤੋਂਦੇਣਨੂੰਯਕੀਨੀਬਣਾਇਆਜਾਵੇ।ਉਨ੍ਹਾਂਪੁਲਿਸਅਧਿਕਾਰੀਆਨੂੰਬਕਾਇਆਪਏਕੇਸਾਂਦੀਤਫਤੀਸ਼ਨੂੰਜਲਦੀਮੁਕੰਮਲਕਰਨਲਈਆਖਿਆਤਾਂਜੋਜ਼ਿਲ੍ਹਾਭਲਾਈਅਫ਼ਸਰਵੱਲੋਂਯੋਗਕਾਰਵਾਈਕੀਤੀਜਾਸਕੇ।ਇਸਮੌਕੇਜ਼ਿਲ੍ਹਾਭਲਾਈਅਫ਼ਸਰਨੇਦੱਸਿਆਕਿਵੱਖ-ਵੱਖਕੇਸਾਂਵਿੱਚਪੰਜਾਬਸਰਕਾਰਵੱਲੋਂਵਿਭਾਗਨੂੰ 3 ਲੱਖਰੁਪਏਦੀਰਾਸ਼ੀਪ੍ਰਾਪਤਹੋਈਸੀਜਿਸਵਿੱਚੋਂ 01 ਲੱਖ 98 ਹਜਾਰਰੁਪਏਦੀਰਾਸ਼ੀ 13 ਪੀੜਤਾਨੂੰਵੰਡੀਜਾਚੁੱਕੀਹੈਅਤੇਬਾਕੀਰਾਸ਼ੀਵੀਜਲਦੀਹੀਵੰਡਦਿੱਤੀਜਾਵੇਗੀ।ਇਸਮੌਕੇਹੋਰਨਾਂਵਿਭਾਗਾਂਦੇਅਧਿਕਾਰੀਵੀਮੌਜੂਦਸਨ।