Quantcast
Channel: 121newsonline.com
Viewing all articles
Browse latest Browse all 15761

ਸੈਨਿਕ ਸਦਨ ਦਾ ਉਦਘਾਟਨ 28 ਜੁਲਾਈ ਨੂੰ:ਜਨਰਲ ਕੇ.ਜੇ.ਸਿੰਘ ਕਰਨਗੇ ਉਦਘਾਟਨ

$
0
0

By 121 News

Chandigarh 25th July:-ਸਮੂਹਸਾਬਕਾਫੋਜੀਆਂਨੂੰਸਾਰੀਆਂਸਹੂਲਤਾਇਕਛੱਤਹੇਠਾਂਦੇਣਲਈਸ਼ੁਰੂਕੀਤੇਸੈਨਿਕਸਦਨਦਾਉਦਘਾਟਨਆਰਮੀਕਮਾਂਡਰਜਨਰਲਕੇ.ਜੇ. ਸਿੰਘ 28 ਜੁਲਾਈਨੂੰਫੇਜ਼-10,ਐਸ.ਏ.ਐਸਨਗਰ, ਪੰਜਾਬਵਿਖੇਕਰਨਗੇਇਹਜਾਣਕਾਰੀਲੈਫ. ਕਰਨਲ (ਰਿਟਾ:) ਪੀ.ਐਸ.ਬਾਜਵਾ, ਜਿਲਾਰੱਖਿਆਸੇਵਾਵਾਂਭਲਾਈਅਫਸਰ,ਐਸ..ਐਸਨਗਰਨੇਦਿੱਤੀ

ਲੈਫ. ਕਰਨਲ (ਰਿਟਾ:) ਪੀ.ਐਸ.ਬਾਜਵਾ ਨੇਦੱਸਿਆਕਿਇਸਨਵੇਕਲੇਪਾਇਲਟਪ੍ਰੋਜੈਕਟਤਹਿਤਉਸਾਰੇਸੈਨਿਕਸਦਨਵਿਚਸਾਬਕਾਫੋਜੀਆਨੂੰਪੰਜਾਬਸਰਕਾਰਵਲੋਂਦਿੱਤੀਆਜਾਂਦੀਆਸਾਰੀਆਂਸਹੂਲਤਾਇਕਛੱਤਹੇਠਮੁਹੱਈਆਕਰਵਾਈਆਜਾਣਗੀਆਂ।ਉਹਨਾਕਿਹਾਕਿਇਸਸੈਨਿਕਸਦਨਵਿਚਆਰਮੀਹੈੱਡਕੁਆਰਟਰਦਾਸਹਾਇਤਾਕੇਂਦਰਸਥਾਪਿਤਕੀਤਾਗਿਆਹੈਜ਼ੋਕਿਜਵਾਨਾਂਦੀਆਂਤਨਖਾਹਾਅਤੇਰਿਕਾਰਡਸਬੰਧੀਮਾਮਲੇਡੀਲਕਰੇਗਾ।ਇਸਤੋਂਇਲਾਵਾਲਿਕੂਅਰਕੰਨਟੀਨਅਤੇਗਰੋਸਰੀਕੰਨਟੀਨਦੀਸਹੂਲਤਵੀਉਪਲੱਬਧਹੋਵੇਗੀ।ਇਨਾਹੀਨਹੀ, ਇਥੇਸਾਬਕਾਸੈਨਿਕਾਂਦੇਬੱਚਿਆਐਸ.ਆਈ.ਐਮ.ਟੀਟ੍ਰਨਿੰਗਸੈਟਰਹੈ, ਜਿਸਵਿਚਸਾਬਕਾਫੋਜੀਆਅਤੇਐਸ.ਸੀ/ਬੀ.ਸੀਦੇਬੱਚਿਆਨੂੰਬੀ.ਐਸ.ਸੀ(ਆਈ.ਟੀ.), ਐਮ.ਐਸ.ਸੀ.(ਆਈ.ਟੀ) ਅਤੇਪੀ.ਜੀ.ਡੀ.ਸੀ.. ਦੀਨਾਮਾਤਰਖਰਚੇਤੇਪੜਾਈਕਰਵਾਈਜਾਂਦੀਹੈਉਹਨਾਦੱਸਿਆਕਿਇਥੇਆਈ.ਡੀ.ਬੀ.ਆਈਬੈਂਕਦੇ.ਟੀਐੇਮ. ਦੀਸੁਵਿਧਾਵੀਉਪਲੱਬਧਕਰਵਾਈਗਈਹੈਅਤੇਬਾਹਰੋਂਆਉਣਵਾਲੇਸਾਬਕਾਸੈਨਿਕਅਤੇ.ਸੀ.ਐਚ.ਐਸ. ਵਿਚਇਲਾਜਕਰਵਾਉਣਵਾਲੇਮਰੀਜਾਂਦੇਨਾਲਆਏਰਿਬਤੇਦਾਰਾਂਲਈਸੈਨਿਕਰੈਸਟਹਾਊਸਦਾਪ੍ਰਬੰਧਹੈਉਹਨਾਅੱਗੇਦੱਸਿਆਕਿਰੈਸਨਹਾਊਸਵਿਚਕੁਲ 18 ਕਮਰੇਉਸਾਰੇਜਾਣੇਹਨ, ਜਿਨ੍ਹਾਂਵਿਚੋਂ 9 ਕਮਰੇਪੂਰੀਤਰ੍ਹਾਂਤਿਆਰਹੋਚੂਕੇਹਨ।ਕਰਨਲਬਾਜਵਾਨੇਦੱਸਿਆਕਿਇਹਸੈਨਿਕਸਦਨਪੂਰੀਤਰ੍ਹਾਂਕੰਪਿਊਟਰਾਈਜਡਹੈਅਤੇਪੰਜਾਬਸਰਕਾਰਦੀ-ਗਵਰਨੈਸਨਾਲਤਾਲਮੇਲਰੱਖਦਾਹੈ

ਲੈਫ. ਕਰਨਲ (ਰਿਟਾ:) ਪੀ.ਐਸ.ਬਾਜਵਾਨੇਵਧੇਰੇਜਾਣਕਾਰੀਦਿੰਦੀਆਦੱਸਿਆਕਿਬੀਤੇਦੀਨੀਸੰਪਨਹੋਈਕੇਂਦਰੀਸੈਨਿਕਬੋਰਡਦੀਮੀਟਿੰਗ, ਜਿਸਦੀਪ੍ਰਧਾਨਗੀਮਾਨਯੋਗਰੱਖਿਆਮੰਤਰੀਭਾਰਤਸਰਕਾਰ, ਮਨੋਹਰਪ੍ਰਾਰਿਕਰਨੇਕੀਤੀਹੈ, ਵਲੋਂਇਸਸੈਨਿਕਸਦਨਵਿਚ.ਸੀ.ਐਚ.ਐਸ. ਬਨਾਉਣਅਤੇਲਿਫਟਲਗਾਉਣਨੂੰਪ੍ਰਵਾਨਗੀਦੇਦਿੱਤੀਹੈ

 


Viewing all articles
Browse latest Browse all 15761

Trending Articles