By 121 News
Chandigarh 25th July:-ਆਸਟਰੇਲੀਆਦੀਹਾਈਕਮਿਸ਼ਨਰਹਰਿੰਦਰਸਿੱਧੂਵੱਲੋਂਅੱਜਉਚੇਚੇਤੌਰ'ਤੇਪੰਜਾਬਦੇਖੇਤੀਬਾੜੀਤੇਪਰਵਾਸੀਭਾਰਤੀਮਾਮਲਿਆਂਬਾਰੇਮੰਤਰੀਜਥੇਦਾਰਤੋਤਾਸਿੰਘਨਾਲਅੱਜਮੁਹਾਲੀਸਥਿਤਪੰਜਾਬਮੰਡੀਕਰਨਬੋਰਡਦੇਦਫਤਰਵਿਖੇਮੁਲਾਕਾਤਕੀਤੀਗਈ।ਇਸਮਿਲਣੀਦੌਰਾਨਖੇਤੀਬਾੜੀਦੇਨਾਲ-ਨਾਲਪਰਵਾਸੀਭਾਰਤੀਆਂਅਤੇਆਸਟਰੇਲੀਆਵਿੱਚਪੜ੍ਹਨਜਾਰਹੇਪੰਜਾਬੀਵਿਦਿਆਰਥੀਆਂਦੇਮਸਲਿਆਂ'ਤੇਵਿਚਾਰਵਟਾਂਦਰਾਕੀਤਾਗਿਆ।
ਖੇਤੀਬਾੜੀਮੰਤਰੀਜਥੇਦਾਰਤੋਤਾਸਿੰਘਨੇਜਾਣਕਾਰੀਦਿੰਦਿਆਦੱਸਿਆਕਿਆਸਟਰੇਲੀਆਅਤੇਪੰਜਾਬਖੇਤੀਬਾੜੀਦੇਖਿੱਤੇਵਿੱਚਕਾਫੀਸਾਂਝਰੱਖਦੇਹਨ।ਉਨ੍ਹਾਂਦੱਸਿਆਕਿਆਸਟਰੇਲੀਅਨਹਾਈਕਮਿਸ਼ਨਰਹਰਿੰਦਰਸਿੱਧੂਨਾਲਵਿਸ਼ੇਸ਼ਤੌਰ'ਤੇਖੇਤੀਬਾੜੀਮੰਡੀਕਰਨ, ਬਾਗਬਾਨੀ, ਫੂਡਪ੍ਰਾਸੈਸਿੰਗ, ਡੇਅਰੀਵਿਕਾਸ, ਸਿੰਜਾਈਅਤੇਖੇਤੀਬਾੜੀਨਾਲਸਬੰਧਤਸਹਾਇਕਧੰਦਿਆਂਸਬੰਧੀਵਿਸ਼ਿਆਂ'ਤੇਚਰਚਾਕੀਤੀਗਈ।ਇਸਮੀਟਿੰਗਦੌਰਾਨਜਥੇਦਾਰਤੋਤਾਸਿੰਘਨੇਦੱਸਿਆਕਿਫੂਡਪ੍ਰਾਸੈਸਿੰਗ, ਡੇਅਰੀਤਕਨੀਕਅਤੇਖੇਤੀਬਾੜੀਮਾਰਕਟਿੰਗਦੇਖੇਤਰਵਿੱਚਆਸਟਰੇਲੀਆਤੇਪੰਜਾਬਇਕ-ਦੂਜੇਨੂੰਕਾਫੀਸਹਿਯੋਗਦੇਸਕਦੇਹਨ।ਇਸਮੌਕੇਜਥੇਦਾਰਤੋਤਾਸਿੰਘਨੇਪੰਜਾਬਵਿੱਚਖੇਤੀਬਾੜੀਦੇਵੱਖ-ਵੱਖਖੇਤਰਾਂਵਿੱਚਕੀਤੀਗਏਕੰਮਾਂਬਾਰੇਵਿਸ਼ੇਸ਼ਪੇਸ਼ਕਾਰੀਵੀਦਿੱਤੀ।ਉਨ੍ਹਾਂਦੱਸਿਆਕਿਜਿਨ੍ਹਾਂਮੁੱਖਖੇਤਰਾਂਵਿੱਚਆਸਟਰੇਲੀਆਤੇਪੰਜਾਬਸਹਿਯੋਗਕਰਸਕਦੇਹਨ, ਉਨ੍ਹਾਂਵਿੱਚਅਹਿਮਤੌਰ'ਤੇਫੂਡਤਕਨਾਲੋਜੀਤੇਫੂਡਪ੍ਰਾਸੈਸਿੰਗ, ਡੇਅਰੀਵਿਕਾਸਅਤੇਪਾਣੀਪ੍ਰਬੰਧਨਦੇਖੇਤਰਸ਼ਾਮਲਹਨ।ਉਨ੍ਹਾਂਆਸਪ੍ਰਗਟਕੀਤੀਕਿਆਸਟਰੇਲੀਆਇਨ੍ਹਾਂਵਿਸ਼ੇਸ਼ਖੇਤਰਾਂਵਿੱਚਆਸਟਰੇਲੀਆਪੰਜਾਬਦਾਸਹਿਯੋਗਕਰੇਗਾ।
ਜਥੇਦਾਰਤੋਤਾਸਿੰਘਜੋਕਿਪਰਵਾਸੀਭਾਰਤੀਮਾਮਲਿਆਂਬਾਰੇਵੀਮੰਤਰੀਹਨ, ਨੇਪੰਜਾਬਤੋਂਆਸਟਰੇਲੀਆਪੜ੍ਹਾਈਲਈਜਾਂਦੇਵਿਦਿਆਰਥੀਆਂਨੂੰਦਰਪੇਸ਼ਆਉਂਦੀਆਂਔਕੜਾਂਬਾਰੇਵੀਆਸਟਰੇਲੀਅਨਹਾਈਕਮਿਸ਼ਨਰਨੂੰਜਾਣੂੰਕਰਵਾਇਆਅਤੇਨਾਲਹੀਮੰਗਰੱਖੀਕਿਭਾਰਤਖਾਸਕਰਕੇਪੰਜਾਬਤੋਂਵਿਦਿਆਰਥੀਲੱਖਾਂਰੁਪਏਖਰਚਕੇਆਸਟਰੇਲੀਆਦੀਆਂਯੂਨੀਵਰਸਿਟੀਆਂਤੋਂਪੜ੍ਹਨਜਾਂਦੇਹਨਅਤੇਉਨ੍ਹਾਂਨੂੰਉਨ੍ਹਾਂਦੀਪੜ੍ਹਾਈਲਈ ਸਹੂਲਤਾਂਮੁਹੱਈਆਕਰਵਾਉਣੀਆਂਚਾਹੀਦੀਆਂਹਨਤਾਂਜੋਉਹਆਪਣਾਬਿਹਤਰਸਿੱਖਿਆਹਾਸਲਕਰਸਕਣ।ਜੱਥੇਦਾਰਤੋਤਾਸਿੰਘਨੇਵਿਸ਼ੇਸ਼ਤੌਰ'ਤੇਦੱਸਿਆਕਿਜਦੋਂਪੰਜਾਬਦੇਵਿਦਿਆਰਥੀਆਸਟ੍ਰੇਲੀਆਦੀਕਿਸੇਯੂਨੀਵਰਸਿਟੀਲਈਦਾਖਲਾਹੋਣਤੋਂਬਾਅਦਫੀਸਵੀਭਰਵਾਦਿੰਦੇਹਨਤਾਂਉਨ੍ਹਾਂਦਾਵੀਜ਼ਾ 5-6 ਮਹੀਨੇਦੇਰੀਨਾਲਪੁੱਜਦਾਹੈਜਿਸਕਾਰਣਵਿਦਿਆਰਥੀਆਂਦੀਪੜ੍ਹਾਈਦੇਛੇਮਹੀਨੇਬੇਕਾਰਹੋਜਾਂਦੇਹਨ।ਉਨ੍ਹਾਂਆਸਟ੍ਰੇਲੀਅਨਹਾਈਕਮਿਸ਼ਨਰਨੂੰਇਸਮਾਮਲੇ'ਤੇਵਿਸ਼ੇਸ਼ਧਿਆਨਦੇਣਅਤੇਵਿਦਿਆਰਥੀਆਂਦਾਵੀਜ਼ਾਸਮੇਂਸਿਰਜਾਰੀਕਰਵਾਉਣਲਈਯਤਨਕਰਨਦੀਵਕਾਲਤਕੀਤੀ।
ਖੇਤੀਬਾੜੀਮੰਤਰੀਨੇਇਸਗੱਲਦਾਮਾਣਪ੍ਰਗਟਕੀਤਾਕਿਹਰਿੰਦਰਸਿੱਧੂਜੋਕਿਭਾਰਤਵਿੱਚਆਸਟਰੇਲੀਆਦੇਹਾਈਕਮਿਸ਼ਨਰਹਨ, ਉਨ੍ਹਾਂਦੇਹਲਕੇਧਰਮਕੋਟਦੀਮੂਲਵਸਨੀਕਹੈ।ਜਥੇਦਾਰਤੋਤਾਸਿੰਘਨੇਇਸਗੱਲ'ਤੇਖੁਸ਼ੀਪ੍ਰਗਟਕਰਦਿਆਂਉਨ੍ਹਾਂਨੂੰਆਪਣੇਜੱਦੀਪਿੰਡਆਉਣਦਾਸੱਦਾਦਿੱਤਾ।ਆਸਟਰੇਲੀਅਨਹਾਈਕਮਿਸ਼ਨਰਹਰਿੰਦਰਸਿੱਧੂਨੇਹਰਖੇਤਰਵਿੱਚਸਹਿਯੋਗਦੇਣਦਾਪੂਰਾਭਰੋਸਾਦਿੱਤਾ।
ਇਸਮੌਕੇਵਧੀਕਮੁੱਖਸਕੱਤਰਵਿਕਾਸਐਨ.ਐਸ.ਕਲਸੀ, ਪ੍ਰਮੁੱਖਸਕੱਤਰਪਰਵਾਸੀਭਾਰਤੀਮਾਮਲੇਸੰਜੇਸਿੰਘ, ਸਕੱਤਰਖੇਤੀਬਾੜੀਵਿਵੇਕਪ੍ਰਤਾਪਸਿੰਘ, ਪ੍ਰਬੰਧਕੀਨਿਰਦੇਸ਼ਕ, ਪੰਜਾਬਐਗਰੋਇੰਡਸਟਰੀਜ਼ਕਾਰਪੋਰੇਸ਼ਨਕਾਹਨਸਿੰਘਪੰਨੂੰ, ਪੰਜਾਬਵੇਅਰਹਾਊਸਕਾਰਪੋਰੇਸ਼ਨਦੇਐਮ.ਡੀ. ਅਰਵਿੰਦਰਸਿੰਘਬੈਂਸਸਮੇਤਹੋਰਸੀਨੀਅਰਅਧਿਕਾਰੀਹਾਜ਼ਰਸਨ।