By 121 News
Chandigarh 23rd July:-ਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.ਉਰਦੂਅਧਿਆਪਕ,ਲੈਬਅਟੈਂਡੇਟਅਤੇਹੈੱਡਮਾਸਟਰਪਿੱਛਲੇਲੰਬੇਸਮੇਂਤੋਂਆਪਣੀਆਂਠੇਕਾਆਧਾਰਤਨੋਕਰੀਆਂਨੂੰਸਿੱਖਿਆਵਿਭਾਗਵਿੱਚਰੈਗੂਲਰਕਰਨਦੀਮੰਗਨੂੰਲੈਕੇਲਗਾਤਾਰਸੰਘਰਸ਼ਕਰਰਹੇਹਨ।ਸੂਬਾਪ੍ਰਧਾਨਰਾਮਭਜਨਚੌਧਰੀਨੇਇਥੋਂਪ੍ਰੈਸਨੋਟਜਾਰੀਕਰਦਿਆਂਆਖਿਆਕਿਨਿਯਮਾਂਤਹਿਤਭਰਤੀਹੋਏਇਹਨਾਂਐੱਸ.ਐੱਸ.ਏ / ਰਮਸਾਅਧਿਆਪਕਾਂਨੂੰਪਿਛਲੇ 8 ਸਾਲਠੇਕੇਆਧਾਰਤੇਕੰਮਕਰਨਦੇਬਾਦਵੀਰੈਗੂਲਰਨਹੀਂਕੀਤਾਗਿਆਜਦੋਕਿਇਹਨਾਂਤੋਂਪਿੱਛੋਂਠੇਕਾਆਧਾਰਤੇਭਰਤੀਹੋਏਅਧਿਆਪਕਸਿੱਖਿਆਵਿਭਾਗਵਿੱਚਰੈਗੂਲਰਹੋਪਦ-ਉਨਤੀਆਂਲੈਰਹੇਹਨਪ੍ਰੰਤੂਤ੍ਰਾਸਦੀਇਹਹੈਕਿਇਹਨਾਂਅਧਿਆਪਕਾਂਵਿੱਚੋਕਈ ਅਧਿਆਪਕਓਵਰਏਜਹੋਚੁੱਕੇਹਨਤੇਕੁਝਅਧਿਆਪਕਤਾਂਠੇਕਾਆਧਾਰਸੇਵਾਤੇਹੀਰਿਟਾਇਰਵੀਹੋਚੁੱਕੇਹਨ।ਇਹਨਾਂਅਧਿਆਪਕਾਂਉੱਪਰਪੰਜਾਬਸਰਕਾਰਦੇਕੋਈਸਰਵਿਸਨਿਯਮਲਾਗੂਨਹੀਂਹੁੰਦੇਹਨਹੋਰਤਾਂਹੋਰਇਹਨਾਂਅਧਿਆਪਕਾਂਨੂੰਸਮੇਂਸਿਰਕੰਮਬਦਲੇਤਨਖਾਹਨਹੀਂਮਿਲਦੀਹੈਜਿਕਰਯੋਗਹੈਕਿਰਮਸਾਅਧੀਨਨਿਯੁਕਤਲੈਬਅਟੈਂਡੇਟ 16 ਮਹੀਨੇ,ਸੀ.ਐੱਸ.ਅੇੱਸਉਰਦੂਅਧਿਆਪਕਅਤੇਐੱਸ.ਐੱਸ.ਏਅਧਿਆਪਕਪਿਛਲੇਚਾਰਮਹੀਨਿਆਂਤੋਂਬਿਨਾਤਨਖਾਹਤੋਂ ਕੰਮਕਰਨਲਈਮਜਬੂਰਹਨ।
ਮਨੁੱਖੀਸਰੋਤਤੇਵਿਕਾਸਮੰਤਰਾਲਿਆਦੇਨਿਰਦੇਸ਼ਾਮੁਤਾਬਿਕਉਪਰੋਕਤਅਧਿਆਪਕਸਟੇਟਬੋਰਨਕਾਡਰਭਾਵਪੰਜਾਬਸਰਕਾਰਦੇਵਿਭਾਗਦੇਮੁਲਾਜਮਹਨਪਰਪੰਜਾਬਸਰਕਾਰਦੀਕੋਝੀਨੀਤੀਕਾਰਣਇਹਅਧਿਆਪਕਸਰਵਸਿੱਖਿਆਅਭਿਆਨਅਤੇਰਾਸਟਰੀਮਾਧਮਿਕਅਭਿਆਨਸੁਸਾਇਟੀਆਂਅਧੀਨਕੰਮ ਕਰਨਲਈਮਜਬੂਰਜਨ।ਪਿਛਲੇਲੰਬੇਸਮੇਂਤੋਂਜਾਇਜਮੰਗਾਂਲਈਸੰਘਰਸ਼ਕਰਰਹੇਇਹਨਾਂਅਧਿਆਪਕਾਂਦੀਆਂਮੰਗਾਂਪੂਰੀਆਂਕਰਨਦੀਜਗ੍ਹਾਪੰਜਾਬਸਰਕਾਰਇਹਨਾਂਉੱਪਰਕਦੇਭਾਰੀਲਾਠੀਚਾਰਜ,ਕਦੇਝੂਠੇਪੁਲਿਸਕੇਸ,ਕਦੇਆਰਜੀਸਸਪੈਂਸਨਜਿਹੇਤਸੱਦਤਕਰਚੁੱਪਕਾਰਉਣਦੀਕੋਸ਼ਿਸ਼ਕਰਰਹੀਹੇੈਅਤੇਪੰਜਾਬਸਰਕਾਰਦੇਪੰਜਸਾਲਾਂਦੇਅੰਤਿਮਸਮੇਂਵਿੱਚਵੀਮੰਗਾਂਪੁਰੀਆਂਨਾਹੋਣਕਾਰਣਅਧਿਆਪਕਾਂਦੇਸਬਰਦਾਬੰਨਹੁਣਟੁੱਟਚੁੱਕਾਹੈ।ਸੂਬਾਜਨਰਲਸਕੱਤਰਅਰਜਿੰਦਰਕਲੇਰਨੇਆਖਿਆਕਿਜੇਕਰਪੰਜਾਬਸਰਕਾਰਨੇ 29 ਜੁਲਾਈਨੂੰਹੋਣਜਾਰਹੀਕੈਬਿਨਟਮੀਟਿੰਗਵਿੱਚਐੱਸ.ਐੱਸ.ਏ/ਰਮਸਾ/ਸੀ.ਐੱਸ.ਐੱਸ.ਉਰਦੂਅਧਿਆਪਕਾਂ,ਲੈਬਅਟੈਂਡੇਟਅਤੇਹੈੱਡਮਾਸਟਰਾਂਨੂੰਬਿਨਾਸ਼ਰਤਸਿੱਖਿਆਵਿਭਾਗਵਿੱਚਰੈਗੂਲਰਕਰਨਦਾਨੋਟੀਫੀਕੇਸ਼ਨਜਾਰੀਨਾਕੀਤਾਤਾਂ 31 ਜੁਲਾਈਨੂੰਰੋਪੜਵਿੱਖੇਹੋਣਵਾਲੀਸੂਬਾਪੱਧਰੀਰੈਲੀਵਿੱਚਤਿੱਖੇਰੂਪਵਿੱਚਸੰਘਰਸ਼ਕੀਤਾਜਾਵੇਗਾਜਿਸਦੌਰਾਨਨਿਕਲਣਵਾਲੇਸਿੱਟਿਆਂਦੀਪੂਰਨਜਿੰਮੇਵਾਰੀਪੰਜਾਬਸਰਕਾਰਦੀਹੋਵੇਗੀ।