By 121 News
Chandigarh 23rd July:-ਪੰਜਾਬਮੰਡੀਬੋਰਡਦੇਸ਼ਦੀਪਹਿਲੀਅਜਿਹੀਸੰਸਥਾਂਹੈਜਿਸਵੱਲੋਂਫਲਾਂਨੂੰਵਿਗਿਆਨਕਤਰੀਕੇਨਾਲਪਕਾਉਣਲਈਰਾਇਪਨਿੰਗਚੈਂਬਰਾਂਰਾਹੀਂਸਹੂਲਤਾਂਉਪਲੱਬਧਕਰਵਾਈਆਂਗਈਆਂਹਨ।ਸਕੱਤਰਪੰਜਾਬਮੰਡੀਬੋਰਡਤੇਜਿੰਦਰਪਾਲਸਿੰਘਸਿੱਧੂਵੱਲੋਂਇਹਜਾਣਕਾਰੀਦਿੰਦਿਆਂਦੱਸਿਆਗਿਆਕਿਦੇਸ਼ਦੀਆਂਵੱਖਵੱਖਮੰਡੀਆਂਤੋਂਜੋਫਲਵਿਕਣਲਈਆੳਂਦੇਹਨਜਿਵੇਂਕਿਕੇਲਾ, ਪਪੀਤਾ, ਅੰਬ, ਚੀਕੂਆਦਿ, ਨੂੰਜਿਆਦਾਤਰਕੈਲੀਸੀਅਮਕਾਰਬਾਈਡਜਿਸਨੂੰਆਮਤੌਰਤੇਮਸਾਲਾਆਖਿਆਜਾਂਦਾਹੈ, ਨਾਲਪਕਾਇਆਜਾਂਦਾਹੈ, ਜਿਸਨੂੰਕਿ U/S 44-AA of Prevention of Food Adulteration (PFA) Act, 1954 with PFA rules, 1955, due to health reasons ਅਧੀਨਬੈਨਕੀਤਾਗਿਆਹੈਪ੍ਰੰਤੂਫਿਰਵੀਜਿਆਦਾਤਰਫਲਪਹਿਲਾਂਇਸਖਤਰਨਾਕਕੈਮੀਕਲਨਾਲਹੀਪਕਾਏਜਾਂਦੇਸਨ।
ਤੇਜਿੰਦਰਪਾਲਸਿੰਘਸਿੱਧੂਨੇਦੱਸਿਆਕਿਕੈਮੀਕਲਨਾਲਕਈਭਿਆਨਕਬਿਮਾਰੀਆਂਸਮੇਤਕੈਂਸਰਆਦਿਹੋਣਦਾਖਤਰਾਰਹਿੰਦਾਹੈ। ਕੈਮੀਕਲਨਾਲਪਕਾਏਫਲਾਂਦੀਸੈਲਫਲਾਈਫਵੀਜ਼ਿਆਦਾਨਹੀਂਹੁੰਦੀ, ਜਲਦੀਖਰਾਬਹੋਜਾਂਦੇਹਨਅਤੇਇਹਨਾਂਦੀਪਕਾਈਵੀਬਰਾਬਰਨਹੀਂਹੁੰਦੀਭਾਵਬਾਹਰੋਂਇਹਫਲਪੱਕੇਵਿਖਾਈਦਿੰਦੇਹਨਪਰਅੰਦਰੋਂਕੱਚੇਹੁੰਦੇਹਨ।ਉਨਾ੍ਹਂਦੱਸਿਆਕਿਪੰਜਾਬਮੰਡੀਬੋਰਡਵੱਲੋਂਰਾਜਦੀਆਂ 12 ਮੰਡੀਆਂਵਿਖੇਸਹੀ (ਕੁਦਰਤੀ) ਅਤੇਵਿਗਿਆਨਕਤਰੀਕੇਨਾਲਫਲਾਂਨੂੰਪਕਾਉਣਲਈ 12 ਆਧੁਨਿਕਪੈਕਹਾਊਸਲੁਧਿਆਣਾ, ਫਗਵਾੜਾ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਬਟਾਲਾ, ਮੋਗਾ, ਫਿਰੋਜਪੁਰ, ਅਬੋਹਰ, ਬਠਿੰਡਾ, ਸੰਗਰੂਰ, ਪਟਿਆਲਾਵਿਖੇਬਣਾਏਗਏਹਨਜਿੱਥੇਫਲਾਂਨੂੰ 15 ਡਿਗਰੀਤੇਕੋਲਡਸਟੋਰਵਿੱਚਐਥਲੀਨਗੈਸਰਾਹੀਂਪਕਾਇਆਜਾਂਦਾਹੈ। ਕੁਦਰਤੀਤੌਰਤੇਵੀਫਲਇਸੇਗੈਸਨਾਲਪਕਦੇਹਨਜੋਇਨ੍ਹਾਂਵਿੱਚੋਂਆਪਣੇਆਪਪੈਦਾਹੁੰਦੀਹੈਜਿਵੇਂਕਿਆਮਤੌਰਤੇਇਹਅਖਬਾਰਾਂਵਿੱਚਲਪੇਟਕੇਜਾਂਪੈਲਆਦਿਪਾਕੇਪੁਰਾਣੇਸਮਿਆਂਵਿੱਚਪਕਾਏਜਾਂਦੇਸਨ।ਇਸਤਰੀਕੇਨਾਲਇਹਫਲ 3-4 ਦਿਨਾਂਵਿੱਚਪੱਕਕੇਤਿਆਰਹੋਜਾਂਦੇਹਨ।
ਸਕੱਤਰਪੰਜਾਬਮੰਡੀਬੋਰਡਨੇਦੱਸਿਆਕਿਪੰਜਾਬਮੰਡੀਬੋਰਡਵੱਲੋਂਬਣਾਏਗਏ 12 ਪੈਕਹਾਊਸ 1300 ਮੀਟਰਕਟਨਕਪੈਸਟੀਅਤੇਨੈਸਨਲਬਾਗਵਾਨੀਮਿਸਨਤਹਿਤ 3000 ਮੀਟਰਕਟਨਕਪੈਸਟੀਦੇਨਿੱਜੀਖੇਤਰਵਿੱਚਬਣਕੇਤਿਆਰਹੋਚੁੱਕੇਹਨਅਤੇਹੋਰਬਹੁਤਸਾਰੇਉਸਾਰੀਅਧੀਨਹਨ।ਪੰਜਾਬਰਾਜਵਿੱਚਹਰਸਾਲਵਿੱਚ 2,02,870 ਟਨਕੇਲਾਮੰਡੀਆਂਵਿੱਚਆਉਂਦਾਹੈਅਤੇਇਸਵਿਚੋਂਕੁੱਝਕੇਲਾਜੰਮੂਕਸ਼ਮੀਰਅਤੇਹਿਮਾਚਲਪ੍ਰਦੇਸ਼ਨੂੰਚਲਾਜਾਂਦਾਹੈ। ਪੰਜਾਬਰਾਜਦੀਕੁੱਲਰਾਇਪਨਿੰਗਕਪੈਸਟੀ 4300 ਮੀਟਰਕਟਨਹੈਜੇਕਰ 4 ਦਿਨਾਂਦੇਸਾਈਕਲਨਾਲਕੁੱਲਕੱਢੀਏਤਾਂਇਹਲਗਭਗ 3,92,375 ਮੀਟਰਕਟਨਬਣਜਾਂਦੀਹੈਅਤੇਜੇਕਰਇਹੋਪੈਕਹਾਊਸ 60ંਕਪੈਸਟੀਤੇਵੀਚੱਲਣਤਾਂ 2,35,425 ਟਨਕੇਲਾਪਕਾਉਣਦੇਸਮਰੱਥਹਨ।ਇਸਤਰਾਂਪੰਜਾਬਰਾਜਵਿੱਚਜੋਕੁੱਲਕੇਲੇਦੀਆਮਦਹੈਉਹਸਾਰੀਦੀਸਾਰੀਐਥਲੀਨਗੈਸਨਾਲਪਕਾਈਜਾਸਕਦੀਹੈਜੋਆਪਣੇਆਪਚਇੱਕਬਹੁਤਵੱਡੀਉਪਲੱਬਧੀਹੈ।