By 121 News
Chandigarh 21st July:-ਬਰਸਾਤਦੇਮੌਸਮਨੂੰਮੁੱਖਰੱਖਦਿਆਂਸਮੂਹਕਾਰਜਸਾਧਕਅਫਸਰਅਤੇਬੀ.ਡੀ.ਪੀ.ਓਜ਼ਸਿਹਤਵਿਭਾਗਨਾਲਮਿਲਕੇਸ਼ਹਿਰਾਂ, ਕਸਬਿਆਂਅਤੇਪਿੰਡਾਂਵਿੱਚਡੇਂਗੂਅਤੇਮਲੇਰੀਏ ਤੋਂਬਚਾਅਲਈਫੌਗਿੰਗਕਰਵਾਉਣਨੂੰਯਕੀਨੀਬਣਾਉਣ।ਇਹਹਦਾਇਤਾਂਡਿਪਟੀਕਮਿਸ਼ਨਰਡੀ.ਐਸ. ਮਾਂਗਟਨੇਨਗਰਨਿਗਮਭਵਨਦੇਮੀਟਿੰਗਹਾਲਵਿਖੇਜਿਲ੍ਹਾਸਿਹਤਸੁਸਾਇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਦਿੱਤੀਆਂ।
ਡੀ.ਐਸ. ਮਾਂਗਟਨੇਕਿਹਾਕਿਫੌਗਿੰਗਦੇਨਾਲ-ਨਾਲਖੜ੍ਹੇਪਾਣੀਵਿਚਕਾਲੇਤੇਲਦਾਛਿੜਕਾਅਵੀਕੀਤਾਜਾਵੇਤਾਂਜੋਮੱਖੀਮੱਛਰਪੈਦਾਨਾਹੋਵੇ।ਉਨਾ੍ਹਂਸਮੂਹਕਾਰਜਸਾਧਕਅਫਸਰਾਂਨੂੰਸ਼ਹਿਰਾਂਦੀਸਫਾਈਦੇਨਾਲਨਾਲਟਾਇਰਾਂਦੀਆਂਦੁਕਾਨਾਂਜਿਥੇਕੇਅਕਸਰਪੁਰਾਣੇਟਾਇਰਪਏਰਹਿੰਦੇਹਨਜਿਨਾ੍ਹਂਵਿਚਮੱਛਰਪੈਦਾਹੋਣਦੀਵਧੇਰੇਸੰਭਾਵਨਾਹੁੰਦੀਹੈ।ਉਨਾ੍ਹਂਦੁਕਾਨਦਾਰਾਂਨੂੰਆਪਣੀਦੁਕਾਨਾਂਵਿਚਪਏਟਾਇਰਾਂਦੀਸਾਫਸਫਾਈਕਰਨਲਈਕਿਹਾਜਾਵੇ।ਡਿਪਟੀਕਮਿਸ਼ਨਰਨੇਇਸਮੌਕੇਸਿਹਤਵਿਭਾਗਦੇਅਧਿਕਾਰੀਆਂਅਤੇਸਮੂਹਮੈਡੀਕਲਅਫਸਰਾਂਨੂੰਆਖਿਆਕਿਉਹਪਿੰਡਪੱਧਰਤੇਲੋਕਾਂਨੂੰਡੇਂਗੂਅਤੇਮਲੇਰੀਏਸਬੰਧੀਵਿਸ਼ੇਸਕੈਂਪਲਗਾਕੇਜਾਗਰੂਕਕਰਨਤਾਂਜੋਲੋਕਾਂਦਾਡੇਂਗੂਅਤੇਮਲੇਰੀਏਤੋਂਬਚਾਅਹੋਸਕੇ।ਡਿਪਟੀਕਮਿਸ਼ਨਰਨੇਇਸਮੌਕੇਇਹਵੀਆਖਿਆਕਿਸਿਹਤਵਿਭਾਗਵੱਲੋਂਚਲਾਈਜਾਰਹੀਮੈਡੀਕਾਲਮੋਬਾਇਲਵੈਨਨੂੰਦੂਰਦਰਾਡੇਪਿੰਡਾਂਵਿਚਭੇਜਣਤਾਂਜੋਲੋਕਇਸਮੋਬਾਇਲਵੈਨਦਾਵੱਧਤੋਂਵੱਧਲਾਹਾਲੈਸਕਣ।
ਡਿਪਟੀਕਮਿਸ਼ਨਰਨੇਇਸਮੌਕੇਸਮੂਹਅਧਿਕਾਰੀਆਂਨੂੰਜਿਲ੍ਹੇਚਢੁਕਵੀਆਂਥਾਵਾਂਤੇਵੱਧਤੋਂਵੱਧਰੁੱਖਲਗਾਕੇਉਨਾ੍ਹਂਦੀਸਾਂਭ-ਸੰਭਾਲਕਰਨਦੀਲੋੜਤੇਜੋਰਦਿੰਦਿਆਂਇਸਮੰਤਵਲਈਸਮਾਜਸੇਵੀਸੰਸਥਾਵਾਂ , ਯੂਥਕਲੱਬਾਂਅਤੇਪੰਚਾਇਤਾਂਤੋਂਸਹਿਯੋਗਲੈਣਲਈਵੀਆਖਿਆਤਾਂਜੋਵਾਤਾਵਰਣਨੂੰਪ੍ਰਦੂਸ਼ਤਹੋਣਤੋਂਬਚਾਇਆਜਾਸਕੇ।
ਇਸਮੌਕੇਸਿਵਲਸਰਜਨਡਾ. ਰਣਜੀਤਕੌਰਗੁਰੂ ਨੇਜਿਲ੍ਹੇਚਦਿੱਤੀਆਂਜਾਰਹੀਆਂਸਿਹਤਸੇਵਾਵਾਂਬਾਰੇਵਿਸਥਾਰਪੂਰਵਕਜਾਣਕਾਰੀਦਿੰਦਿਆਂਦੱਸਿਆਕਿਜਿਲ੍ਹੇਚ 100 ਫੀਸਦੀਸੰਸਥਾਗਤਜਣੇਪਿਆਂਨੂੰਯਕੀਨੀਬਣਾਇਆਜਾਰਿਹਾਹੈਅਤੇਜਿਲ੍ਹੇਦੇਸਿਵਲਹਸਪਤਾਲਮੁਹਾਲੀਵਿਖੇਹੈਪਾਟਾਈਟਸ-ਸੀਦੇਮਰੀਜ਼ਾਂਦਾਮੁਫਤਇਲਾਜਕੀਤਾਜਾਂਦਾਹੈ।ਉਨਾ੍ਹਂਦੱਸਿਆਕਿਜਿਲ੍ਹੇਚਅਰਬਨਮਿਸ਼ਲਹੈਲਥਤਹਿਤ 7 ਅਰਬਨਮੁਢਲੇਸਿਹਤਕੇਂਦਰਹੋਰਬਣਾਏਗਏਹਨਅਤੇਹੁਣਇਨਾ੍ਹਂਸਿਹਤਕੇਂਦਰਾਂਵਿਚਹਰਮਹੀਨੇਦੀ 9 ਤਰੀਕਨੂੰਗਰਭਵਤੀਔਰਤਾਂਲਈਵਿਸ਼ੇਸਕੈਂਪਲਗਾਏਜਾਣਗੇਜਿਸਵਿਚਉਨਾ੍ਹਂਨੂੰਜੱਚਾਬੱਚਾਦੀਸਿਹਤਸੰਭਾਲਬਾਰੇਵੀਜਾਣਕਾਰੀਦਿੱਤੀਜਾਵੇਗੀ।
ਇਸਤੋਂਉਪਰੰਤਡਿਪਟੀਕਮਿਸ਼ਨਰਨੇਜਿਲ੍ਹਾਪੱਧਰੀਰੋਡਸੇਫਟੀਕਮੇਟੀਦੀਮੀਟਿੰਗਦੀਪ੍ਰਧਾਨਗੀਕਰਦਿਆਂਜਿਲ੍ਹੇਚਟ੍ਰੈਫਿਕਨਿਯਮਾਂਨੂੰਸਖ਼ਤੀਨਾਲਲਾਗੂਕਰਨਦੀਆਂਹਦਾਇਤਾਂਦਿੱਤੀਆਂਤਾਂਜੋਸੜਕੀਦੂਰਘਟਨਾਂਵਾਂਨੂੰਠੱਲਪਾਈਜਾਸਕੇ।ਉਨਾ੍ਹਂਜਿਲ੍ਹੇਚਸੇਫਸਕੂਲਵਾਹਨਸਬੰਧੀਹਦਾਇਤਾਂਦੀਇੰਨਬਿੰਨਪਾਲਣਾਂਦੇਨਾਲਨਾਲਪ੍ਰਾਈਵੇਟਬੱਸਾਂਦੇਡਰਾਈਵਰਾਂਅਤੇਕੰਡੈਕਟਰਾਂਦਾਸਾਲਚਇਕਵਾਰਮੈਡੀਕਲਕਰਵਾਉਣਨੂੰਯਕੀਨੀਬਣਾਉਣ।ਇਸਮੌਕੇਜਿਲ੍ਹਾਟਰਾਂਸਪੋਰਟਅਫਸਰਕਰਨਸਿੰਘਨੇਜਿਲ੍ਹੇਚਟ੍ਰੈਫਿਕਨਿਯਮਾਂਦੀਉਲੰਘਣਾਕਰਨਵਾਲਿਆਂਦੇਚਲਾਣਕੱਟਣਦੇਨਾਲਨਾਲਉਨਾ੍ਹਂਨੂੰਟ੍ਰੈਫਿਕਨਿਯਮਾਂਦੀਪਾਲਣਾਲਈਜਾਗਰੂਕਵੀਕੀਤਾਜਾਂਦਾਹੈ।ਇਸਤੋਂਉਪਰੰਤਡਿਪਟੀਕਮਿਸ਼ਨਰਨੇਜਿਲ੍ਹੇਚਅਰਬਨਅਤੇਰੂਰਲਮਿਸ਼ਲਤਹਿਤਕਰਵਾਏਜਾਰਹੇਵਿਕਾਸਕਾਰਜ਼ਾਂਦੀਸਮੀਖਿਆਵੀਕੀਤੀਅਤੇਅਧਿਕਾਰੀਆਂਨੂੰਹਦਾਇਤਾਂਵੀਦਿੱਤੀਆਂਕਿਉਹਵਿਕਾਸਕਾਰਜ਼ਾਂਦੇਮਿਆਰੀਹੋਣਨੂੰਯਕੀਨੀਬਣਾਉਣ।