By 121 News
Chandigarh 16th July:-ਪੰਜਾਬਸਰਕਾਰਵੱਲੋਂਚਲਾਈਆਂਜਾਰਹੀਆਂਵੱਖ- ਵੱਖਲੋਕਭਲਾਈਸਕੀਮਾਂਅਤੇਕਿਸਾਨਾਂਨੂੰਦਿੱਤੀਆਂਜਾਰਹੀਆਂਸਹੂਲਤਾਂਬਾਰੇਜਾਇਜ਼ਲੈਣਲਈਸਕੱਤਰਪੰਜਾਬਸਰਕਾਰਚੌਕਸੀ, ਖੇਡਾਂ , ਯੁਵਕਸੇਵਾਵਾਂਅਤੇਖੇਤੀਬਾੜੀਵਿਭਾਗਵਿਵੇਕਪ੍ਰਤਾਪਸਿੰਘਨੇਸਥਾਨਕਜਿਲ੍ਹਾਪ੍ਰਬੰਧਕੀਕੰਪਲੈਕਸਦੇਕਮੇਟੀਰੂਮਵਿਖੇਜਿਲ੍ਹਾਅਧਿਕਾਰੀਆਂਨਾਲਵਿਸ਼ੇਸਮੀਟਿੰਗਕੀਤੀ।ਮੀਟਿੰਗਵਿਚਜਿਲ੍ਹੇਦੇਡਿਪਟੀਕਮਿਸ਼ਨਰਡੀ.ਐਸ. ਮਾਂਗਟਅਤੇਵਧੀਕਡਿਪਟੀਕਮਿਸ਼ਨਰਭੁਪਿੰਦਰਸਿੰਘਸਮੇਤਵੱਖਵੱਖਵਿਭਾਗਾਂਦੇਜਿਲ੍ਹਾਅਧਿਕਾਰੀਮੌਜੂਦਸਨ।
ਵੀ.ਪੀ. ਸਿੰਘਨੇਖੇਡਵਿਭਾਗਦੇਅਧਿਕਾਰੀਆਂਨੂੰਹਦਾਇਤਾਂਦਿੱਤੀਆਕਿਖਿਡਾਰੀਆਂਲਈਸ਼ਹਿਰਚਬਣੇਸਟੇਡੀਅਮਾਂਦੀਵਰਤੋਂਨੂੰਯਕੀਨੀਬਣਾਇਆਜਾਵੇਅਤੇਉਚਪੱਧਰਦੇਖਿਡਾਰੀਤਿਆਰਕਰਨਵਿਚਕੋਈਕਸਰਨਾਛੱਡੀਜਾਵੇ।ਉਨਾ੍ਹਂਕਿਹਾਕਿਪੰਜਾਬਰਾਜਦੇਹੋਰਨਾਂਜਿਲ੍ਹਿਆਂਦੇਮੁਕਾਬਲੇਐਸ.ਏ.ਐਸਨਗਰਜਿਲ੍ਹੇਵਿਚਕੋਚਵੱਧਹਨਇਸਲਈਖਿਡਾਰੀਆਂਨੂੰਦਿੱਤੀਜਾਂਦੀਸਿਖਲਾਈਅਤੇਸਹੂਲਤਾਂਵਿਚਕਿਸਕਿਸਮਦੀਘਾਟਬਰਦਾਸ਼ਤਨਹੀਂਕੀਤੀਜਾਵੇਗੀ।ਉਨਾ੍ਹਂਖੇਤੀਬਾੜੀਵਿਭਾਗਦੇਅਧਿਕਾਰੀਆਂਨੂੰਹਦਾਇਤਾਂਦਿੱਤੀਆਂਕਿਕਿਸਾਨਾਂਦਾਆਰਥਿਕਪੱਧਰਉੱਚਾਚੁੱਕਣਲਈਉਨਾ੍ਹਂਨੂੰਫਸਲਵਿਭਿੰਨਤਾਬਾਰੇਜਾਗਰੂਕਕੀਤਾਜਾਵੇਅਤੇਸਬਜ਼ੀਆਂਤੇਫਲਾਂਦੀਕਾਸ਼ਤਕਰਨਵਾਲੇਕਿਸਾਨਾਂਦੀਫਸਲਦੇਬਾਜ਼ਾਰੀਕਰਨਲਈਵਿਸ਼ੇਸਉਪਰਾਲੇਕੀਤੇਜਾਣਤਾਂਜੋਵੱਧਤੋਂਵੱਧਕਿਸਾਨਫਲਾਂਤੇਸਬਜ਼ੀਆਂਦੀਕਾਸ਼ਤਨੂੰਅਪਣਾਉਣਲਈਤਰਜੀਹਦੇਣ।ਵੀ.ਪੀ. ਸਿੰਘਨੇਬਾਗਬਾਨੀਵਿਭਾਗਦੇਅਧਿਕਾਰੀਆਂਨੂੰਹਦਾਇਤਾਂਦਿੱਤੀਆਂਕਿਪੰਜਾਬਸਰਕਾਰਵੱਲੋਂਬਾਗਬਾਨੀਅਧੀਨਕਿਸਾਨਾਂਨੂੰਦਿੱਤੀਆਂਜਾਰਹੀਆਂਸਹੂਲਤਾਂਨੂੰਕਿਸਾਨਾਂਤੱਕਪਹੁੰਚਾਉਣਨੂੰਯਕੀਨੀਬਣਾਇਆਜਾਵੇਅਤੇਇਨਾ੍ਹਂਬਾਰੇਉਨਾ੍ਹਂਜਾਗਰੂਕਵੀਕੀਤਾਜਾਵੇ।
ਸਕੱਤਰਖੇਤੀਬਾੜੀਵਿਭਾਗਨੇਅਧਿਕਾਰੀਆਂਨੂੰਕਿਹਾਕਿਖੇਤੀਬਾੜੀਵਿਚਆਈਆਂਨਵੀਆਂਤਕਨੀਕਾਂਬਾਰੇਕਿਸਾਨਾਂਨੂੰਜਾਣਕਾਰੀਦੇਣਲਈਕਿਸਾਨਾਂਦੇਵੱਟਸਅੱਪਗਰੁੱਪਬਣਾਏਜਾਣ।ਜਿਸਤੇਕਿਸਾਨਾਂਨੂੰਵੱਖਵੱਖਫਸਲਾਂਦੇਮਾਰਕੀਟਭਾਅ, ਆਧੁਨਿਕਖੇਤੀਤਕਨੀਕਸਮੇਤਫਸਲਾਂਵਿਚਖਾਦਾਂਤੇਦਵਾਈਆਂਦੀਵਰਤੋਂਲੋੜਅਨੁਸਾਰਕਰਨਵਾਸਤੇਜਾਣਕਾਰੀਮੁਹੱਈਆਂਕਰਵਾਈਜਾਵੇ।ਉਨਾ੍ਹਂਖੇਤੀਬਾੜੀਅਧਿਕਾਰੀਆਂਨੂੰਕਿਹਾਕਿਕਿਸਾਨਾਂਦੇਖੇਤਾਂਦੀਮਿੱਟੀਦੀਪਰਖਕਰਕੇ'' ਜ਼ਮੀਨਸਿਹਤਕਾਰਡ'' ਬਣਾਏਜਾਣਅਤੇ'' ਪੱਤਾਰੰਗਚਾਰਟ'' ਵੀਕਿਸਾਨਾਂਨੂੰਮੁਹੱਈਆਕਰਵਾਏਜਾਣਤਾਂਜੋਕਿਸਾਨਇਸਤਕਨੀਕਦੀਵਰਤੋਂਨਾਲਲੋੜਅਨੁਸਾਰਖਾਦਾਂਦੀਵਰਤਕਰਸਕਣ।
ਮੀਟਿੰਗਉਪਰੰਤਸਕੱਤਰਪੰਜਾਬਸਰਕਾਰਖੇਡਾਂਤੇਖੇਤੀਬਾੜੀਵਿਭਾਗਵੀ.ਪੀ. ਸਿੰਘਨੇਹਲਕਾਡੇਰਾਬਸੀਵਿਚਪੈਂਦੇਪਿੰਡਪੰਡਵਾਲਾਦਾਦੌਰਾਕੀਤਾ।ਉਨਾ੍ਹਂਉਥੇਆਮਲੋਕਾਂਨੂੰਮਿਲਕੇਪੰਜਾਬਸਰਕਾਰਵੱਲੋਂਦਿੱਤੀਆਂਜਾਰਹੀਆਂਵੱਖ- ਵੱਖਲੋਕਭਲਾਈਸਕੀਮਾਂਬਾਰੇਜਾਣਕਾਰੀਹਾਸਲਕੀਤੀ ਅਤੇਸਰਕਾਰਵੱਲੋਂਚਲਾਏਜਾਰਹੇਵਿਕਾਸਕਾਰਜਾਂਦਾਜਾਇਜ਼ਾਵੀਲਿਆ। ਉਨ੍ਹਾਂਇਸਮੌਕੇਲੋਕਾਂਦੀਆਂਮੁਸ਼ਕਲਾਂਵੀਸੁਣੀਆਂਅਤੇਖੇਤਾਂਵਿਚਜਾਕੇਕਿਸਾਨਾਂਦੀਫਸਲਾਂਦਾਜਾਇਜ਼ਾਵੀਲਿਆ।