By 121 News
Chandigarh 18th June: -ਮੋਹਾਲੀਪੁਲਿਸਨੇਜਾਅਲੀਸਰਟੀਫਿਕੇਟਬਣਾਉਣਵਾਲੇਅਤੇਨੌਜਵਾਨਾਂਤੋਂਮੋਟੀਆਂਰਕਮਾਂਵਸੂਲਕਰਨਵਾਲੇਤਿੰਨਦੋਸ਼ੀਆਂਨੂੰਗ੍ਰਿਫਤਾਰਕਰਕੇਉਨਾ੍ਹਂਪਾਸੋਂਜਾਅਲੀਸਰਟੀਫਿਕੇਟ, ਕੰਪਿਊਟਰ, ਤਿੰਨਲੈਪਟਾਪ, ਜਾਅਲੀਸਟੈਂਪਜ਼ਅਤੇ 90 ਹਜ਼ਾਰਰੁਪਏਕੈਸ਼ਬ੍ਰਾਮਦਕਰਨਵਿਚਵੱਡੀਸਫਲਤਾਹਾਸਲਕੀਤੀਹੈ।ਇਸਗੱਲਦੀਜਾਣਕਾਰੀਪੀ.ਸੀ.ਏ. ਸਟੇਡੀਅਮਵਿਖੇਜਿਲ੍ਹਾਪੁਲਿਸਮੁੱਖੀਗੁਰਪ੍ਰੀਤਸਿੰਘਭੁੱਲਰਨੇਸੱਦੀਪ੍ਰੈਸਕਾਨਫਰੰਸਦੌਰਾਨਦਿੱਤੀ।
ਗੁਰਪ੍ਰੀਤਸਿੰਘਭੁੱਲਰਨੇਦੱਸਿਆਹੈਕਿਥਾਣਾਮਟੌਰਨੂੰਖੁਫੀਆਇਤਿਲਾਹਮਿਲੀਸੀਕਿਰਾਜਕੁਮਾਰਪੁੱਤਰਹਰੀਚੰਦਵਾਸੀਡੱਬਵਾਲੀਕਲਾਂਜਿਲਾਫਾਜਿਲਕਾਹੁਣ ਮਕਾਨਨੰਬਰ 1704 ਫੇਸ-7 ਮੋਹਾਲੀਅਤੇਸੰਜੇਕੁਮਾਰਉਰਫਸੋਨੂੰਵਾਸੀਮਕਾਨਨੰਬਰ 27 ਆਸਤਾਰੋਇਲਹੋਮਜੀਕਰਪੁਰਆਪਣੇਹੋਰਸਾਥੀਆਂਨਾਲਮਿਲਕੇਕਿਰਾਏਦੇਮਕਾਨਨੰਬਰ 1704 ਫੇਸ-7 ਮੋਹਾਲੀਵਿਖੇਨੈਟਵਰਕਚਲਾਕੇਦਸਵੀ, +2 ਆਦਿਜਮਾਤਾਂਦੇਫੇਲਬੱਚਿਆਨੂੰਆਪਣੇਚੁਗਲਵਿੱਚਫਸਾਕੇਉਹਨਾਂਪਾਸੋਂਮੋਟੀਆਂਰਕਮਾਂਵਸੂਲਕਰਕੇਜਾਲਸਾਜੀਨਾਲਪਾਸਦਾਸਕੈਡੰਰੀਕਲਾਸਤੋਂਲੈਕੇਯੂਨੀਵਰਸਿਟੀਲੈਵਲਤੱਕਦੇਸਰਟੀਫਿਕੇਟਬਣਕੇਦੇਦਿੰਦੇਹਨ, ਜਿਨ੍ਹਾਂਵਿਦਿਆਰਥੀਆਂਦੇਨੰਬਰਘੱਟਆਉਂਦੇਹਨਉਹਨਾਂਦੇਨੰਬਰਵਧਾਕੇਸਰਟੀਫਿਕੇਟਤਿਆਰਕਰਦਿੰਦੇਹਨਅਤੇਜਿਨ੍ਹਾਂਬੱਚਿਆਦੀਨੌਕਰੀਲੱਗਣਵਾਸਤੇਉਮਰਜਿਆਦਾਹੋਜਾਂਦੀਹੈਉਹਨਾਂਦੀਉਮਰਘਟਾਕੇਸਰਟੀਫਿਕੇਟਬਣਾਦਿੰਦੇਹਨ।ਇਸਤੋਂਇਲਾਵਾਇਹਗਿਰੋਹਬੱਚਿਆਨੂੰਪੰਜਾਬਪੁਲਿਸਅਤੇਹੋਰਸਰਕਾਰੀਮਹਿਕਮਿਆਂਵਿੱਚਨੌਕਰੀਦਿਵਾਉਣਦਾਝਾਂਸਾਦੇਕੇਲੋਕਾਂਨਾਲਠੱਗੀਮਾਰਦੇਹਨ।
ਉਨਾ੍ਦੱਸਿਆਕਿ ਇਤਲਾਹਦੇਆਧਾਰ ਤੇਦੋਸੀਆਂਵਿਰੁੱਧਮੁਕੱਦਮਾਨੰਬਰ 69 ਮਿਤੀ17.06.2016 ਅ/ਧ 420,465,467,471,120ਬੀਥਾਣਾਮਟੌਰਵਿਖੇਦਰਜਰਜਿਸਟਰਕਰਕੇਮੌਕਾਪਰਰੇਡਕੀਤਾਗਿਆਅਤੇਦੋਸੀਰਾਜਕੁਮਾਰਉਰਫਰਾਜੂ , ਸੰਜੇਕੁਮਾਰਉਰਫਸੋਨੂੰ , ਚੰਦਰਕੁਮਾਰਵਾਸੀਮਕਾਨਨੰਬਰ 35 ਮੁਕਤੀਇਨਕਲੇਵਢਕੌਲੀਥਾਣਾਜੀਰਕਪੁਰਨੂੰਗ੍ਰਿਫਤਾਰਕੀਤਾਗਿਆਅਤੇਮੌਕੇਤੇਦੋਸੀਆਦੀਨਿਸਾਨਦੇਹੀਤੋਂਵੱਖ-ਵੱਖਨਾਵਾਂਪਰਤਿਆਰਕਰਕੇਦਸਵੀਂ, +2, ਆਦਿਦੇਸਰਟੀਫਿਕੇਟਭਾਰੀਗਿਣਤੀਵਿੱਚਸਰਟੀਫਿਕੇਟਬ੍ਰਾਮਦਕੀਤੇ।ਦੋਸੀਆਂਪਾਸੋਂਮੌਕਾਪਰਬ੍ਰਾਮਦਹੋਏਸਰਟੀਫਿਕੇਟਵਿੱਚਦਸਵੀ, +2, ਬੀ.ਏਪਾਸਦੀਡਿਗਰੀ, ਡਿਪਲੋਮਾਂ, ਬੀ.ਏ.ਐਮ.ਐਸ. ਆਦਿਤੋਂਇਲਾਵਾਇਹਨਾਂਪਾਸੋਂਪੰਜਾਬਵਾਸੀਸਰਟੀਫਿਕੇਟ, ਜਾਤੀਸਰਟੀਫਿਕੇਟ, ਚਾਲ-ਚੱਲਣਆਦਿਕਿਸਮਦੇਸਰਫਿਕੇਟਬ੍ਰਾਮਦਹੋਏ।
ਗ੍ਰਿਫਤਾਰਕੀਤੇਗਏਦੋਸੀਆਂਨੇਮੁੱਢਲੀਪੁੱਛਗਿੱਛਦੌਰਾਨਮੰਨਿਆਹੈਕਿਇਹਜਾਅਲੀਸਰਟੀਫਿਕੇਟਲੈਪਟਾਪ, ਕੰਪਿਊਟਰਅਤੇਪ੍ਰਿੰਟਰਰਾਹੀ ਤਿਆਰਕਰਦੇਸਨਅਤੇਇਹਨਾਂਨੇਆਪਣੇਲੈਪਟਾਪਵਿੱਚਇਹਸਰਟੀਫਿਕੇਟਤਿਆਰਕਰਨਲਈਸਾਫਟਵੇਅਰਇਨਸਟਾਲਕੀਤਾਹੋਇਆਸੀ।ਜੋਸੌਖੇਤਰੀਕੇਪੈਸੇਕਮਾਉਣਦੇਲਾਲਚਵਿੱਚਇਹਕੰਮਸੁਰੂਕੀਤਾਸੀ।ਪੁੱਛਗਿੱਛਦੌਰਾਨਦੋਸੀਆਂਨੇਮੰਨਿਆਹੈਕਿਇਹਜਿਆਦਾਤਰਆਪਣੇਇਲਾਕੇਦੇਬੇਰੁਜਗਾਰਨੌਜਵਾਨਾਂਨੂੰਹੀਆਪਣਾਸਿਕਾਰਬਣਾਉਂਦੇਸਨ, ਦੋਸੀਆਂਨੇਮੰਨਿਆਹੈਕਿ 2009 ਤੋਂਫਾਜਿਲਕਾਵਿਖੇਬਾਬਾਖੁਸਦਿਲਇੰਸਟੀਚਿਊਟਵਿੱਚਦੋਸੀਰਾਜਕੁਮਾਰਨੇਆਪਣਾਵਿਦਿਅਕਯੋਗਤਾਦਾਜਾਅਲੀਸਰਟੀਫਿਕੇਟਬਣਵਾਇਆਸੀ, ਇਸਨੂੰਇੰਸਟੀਚਿਊਟਵਾਲਿਆਨੇਪੈਸਿਆਦਾਲਾਲਚਦੇਕੇਹੋਰਬੱਚੇਲਿਆਉਣਲਈਕਿਹਾਸੀ, ਇਸਨੇਬਾਬਾਖੁਸਦਿਲਇੰਸਟੀਚਿਊਟਫਾਜਿਲਕਾਵਿਖੇ 16/17 ਬੱਚਿਆਦੇ 12000 ਪ੍ਰਤੀਬੱਚਾਦੇਹਿਸਾਬਨਾਲਫਸਟਈਅਰ, ਸੈਕੰਡਈਅਰਅਤੇਬੀ.ਏ. ਦੇਜਾਅਲੀਸਰਟੀਫਿਕੇਟਤਿਆਰਕਰਵਾਕੇਦਿੱਤੇਸਨ।ਦੋਸੀਰਾਜਕੁਮਾਰਨੇਸਾਲ 2009 ਤੋਂਬਾਅਦਕੁਬੇਰਕਾਲਜਫਾਜਿਲਕਾਤੋਂਪੇਪਰਦਿਵਾਕੇ ਈਲਮਯੂਨੀਵਰਸਿਟੀਦੇਬੀ.ਏ. ਸਰਟੀਫਿਕੇਟਤਿਆਰਕਰਵਾਉਣਦਾਕੰਮਸੁਰੂਕੀਤਾਸੀ।
ਉਸਤੋਂਬਾਅਦਦੋਸੀਰਾਜਕੁਮਾਰਮੋਹਾਲੀਵਿਖੇਆਗਿਆਸੀਅਤੇਇਸਨੂੰਡੱਬਵਾਲੀਦਾਇੱਕਵਿਅਕਤੀਸੁਖਵਿੰਦਰਸਿੰਘਜੋਕਿਮੋਹਾਲੀਵਿਖੇਪੀ.ਜੀ. ਚਲਾਉਂਦਾਸੀ, ਨੇਦੋਸੀਸੰਜੇਕੁਮਾਰਨਾਲਮਿਲਾਦਿੱਤਾਸੀ, ਦੋਸੀਸੰਜੇਕੁਮਾਰਪਹਿਲਾਂਹੀਐਕਜੂਕੇਸਨਦੇਜਾਅਲੀਸਰਟੀਫਿਕੇਟਤਿਆਰਕਰਨਦਾਕੰਮਕਰਦਾਸੀ, ਜਿਸਨੇਜੀਰਕਪੁਰਵਿਖੇਇੱਕਸਵਾਸਤਿਕਾਅਤੇਦੂਜਾਆਸਥਾਨਾਮਦੇਦਫਤਰਖੋਲੋਹੋਏਹਨ।ਫਿਰਦੋਸੀਆਂਨੇਮਿਲਕੇਜਾਅਲੀਸਰਟੀਫਿਕੇਟਤਿਆਰਕਰਕੇਨੌਜਵਾਨਾਂਨਾਲਠੱਗੀਆਂਮਾਰਨੀਆਂਸੁਰੂਕਰਦਿੱਤੀਆਂਸਨ।
ਫਿਰਦੋਸੀਆਂਨੇਮਿਲਕੇਗਵਾਲੀਅਰਬੋਰਡ ( ਮੱਧਪ੍ਰਦੇਸ) ਦਾ 10ਵੀਂਅਤੇ +2 ਦੇਸਰਟੀਫਿਕੇਟਤਿਆਰਕਰਨਦਾਕੰਮਸੁਰੂਕਰਦਿੱਤਾਸੀ, ਫਿਰਮੋਹਾਲੀਕੌਸਲਆਫਐਜੂਕੇਸਨ -ਇੰਡਸਟੀਅਲਏਰੀਆਫੇਸ-7 ਮੋਹਾਲੀਦੇਨਾਮਹੇਠਇਹਜਾਅਲੀਸਰਟੀਫਿਕੇਟਬਣਾਉਣਦਾਕੰਮਸੁਰੂਕਰਦਿੱਤਾ, ਦੋਸੀਆਂਨੇਮੰਨਿਆਹੈਕਿਇਹਨਾਂਸਾਲ 2012 ਤੋਂ 2014 ਤੱਕਕਾਫੀਲੋਕਾਂਨਾਲਠੱਗੀਆਂਮਾਰੀਆਂ।ਫਿਰਸਰਦਾਰਸਹਿਰਰਾਜਸਥਾਨਯੂਨੀਵਰਸਿਟੀਦੇਬੀ.ਏ. ਦੇਸਰਟੀਫਿਕੇਟਤਿਆਰਕੀਤੇ , ਫਿਰਦੋਸੀਆਂਨੇਆਪਣੇਰਿਸਤੇਦਾਰਾਂਨੂੰਵੀਜਾਅਲੀਸਰਟੀਫਿਕੇਟਤਿਆਰਕਰਕੇਦਿੱਤੇਸਨ, ਫਿਰਦੋਸੀਆਂਰਾਜਕੁਮਾਰਅਤੇਦੋਸੀਸੰਜੇਦੀਆਪਸਵਿੱਚਅਣ-ਬਣਹੋਗਈਸੀ, ਫਿਰਦੋਸੀਰਾਜਕੁਮਾਰਨੇਫਾਜਿਲਕਾਵਿਖੇਇੱਕਵਿਅਕਤੀਜੋਅਜਿਹਾਹੀਜਾਅਲੀਸਰਟੀਫਿਕੇਟਤਿਆਰਕਰਨਦਾਇੰਸਟੀਚਿਊਟਚਲਾਰਿਹਾਹੈ, ਜਿਸਨੂੰਮੁਕੱਦਮਾਵਿੱਚਨਾਮਜਦਕੀਤਾਗਿਆਨਾਲਮਿਲਕੇਕੰਮਕਰਨਾਸੁਰੂਕਰਦਿੱਤਾਸੀ।
ਦੋਸੀਰਾਜਕੁਮਾਰਅਤੇਸੰਜੇਕੁਮਾਰਫਿਰਸਾਲ 2016 ਵਿੱਚਇਕੱਠੇਹੋਗਏਸਨ, ਫਿਰਇਹਨਾਂਨੇਪੰਜਾਬਪੁਲਿਸਵਿੱਚਅਤੇਹੋਰਸਰਕਾਰੀਨੌਕਰੀਆਂਦਿਵਾਉਣਦਾਕੰਮਸੁਰੂਕਰਦਿੱਤਾਸੀ, ਇਹਨਾਂਨੇਆਪਣੇਨਾਲਕੁਝਬੰਦੇਦਿੱਲੀਦੇ ਵੀਆਪਣੇਨਾਲਮਿਲਾਲਏਸਨ, ਜਿਨਾਂਨੇਰਲਕੇਪਹਿਲਾਂਰੇਲਵੇਦੀਭਰਤੀਦੇਨਾਮਤੇਲੋਕਾਂਨਾਲਠੱਗੀਮਾਰੀਇਹਪ੍ਰਤੀਵਿਅਕਤੀ 20000 ਅਤੇਇਸਤੋਂਉਪਰਵੀਰਿਸਵਤਲੈਂਦੇਸਨ, ਦੋਸੀਆਂਨੇਰੇਲਵੇਵਿਭਾਗਵਿੱਚਲੋਅਰਡਵੀਜਨਕਲਰਕਦੀਆਸਾਮੀਲਈਲੋਕਾਂਨੂੰਲਾਲਚਦੇਕੇਜਾਅਲੀਤਰੀਕੇਨਾਲਪਹਿਲਾਂਅਪਲਾਈਕਰਵਾਇਆਫਿਰਪ੍ਰੋਸੈਸਪੂਰਾਕਰਕੇਜੋਆਇਨਿੰਗਲੈਟਰਵੀਦੇਦਿੱਤੇਅਤੇਰੇਲਵੇਸਟੇਸਨਸਕੂਲਬਸਤੀਦਿੱਲੀਵਿਖੇਜੁਆਇੰਨਕਰਵਾਉਣਦੇਬਹਾਨੇਏ.ਸੀ. ਠੀਕਕਰਵਾਉਣਵਾਲੇਠੇਕੇਦਾਰਕੋਲਛੱਡਆਏ, ਜਿਨਾਂਨੂੰਅਸਲੀਅਤਦਾਅਗਲੇਦਿਨਪਤਾਲੱਗਿਆਸੀ।
ਇਸਤੋਂਬਾਅਦਦੋਸੀਆਂਨੇਐਫ.ਸੀ.ਆਈ. ਮਹਿਕਮਾਵਿੱਚਪੋਸਟਾਂਦੇਬਹਾਨੇਲੋਕਾਂਨਾਲਠੱਗੀਆਂਮਾਰੀਆਂ, ਇਹਨਾਂਨਾਲਇਸਕੰਮਵਿੱਚਬਾਬਾਅੰਬੇਦਕਰਦਫਤਰਦਿੱਲੀਦੇਵੀਕੁਝਵਿਅਕਤੀਮਿਲੇਹੋਏਹਨ, ਜਿਨਾਂਨੇਲੋਕਾਂਨਾਲਠੱਗੀਆਂਮਾਰੀਆਂਹਨ।ਇਹਨਾਂਦੋਸੀਆਂਨੇਪੰਜਾਬਪੁਲਿਸਵਿੱਚਭਰਤੀਕਰਵਾਉਣਲਈਜਾਅਲੀਤਰੀਕੇਮੈਰਿਟਵਧਾਉਣਲਈਵੀਪੈਸੇਬਟੋਰੇਹਨ।ਇਹਨਾਂਦੋਸੀਆਦੇਹੋਰਸਾਥੀਆਂਦਾਵੀਇਸਗੈਰਕਾਨੂੰਨੀਕੰਮਵਿੱਚਸਾਮਲਹੋਣਦਾਸੱਕਹੈ, ਮੁਕੱਦਮਾਦੀਤਫਤੀਸਜਾਰੀਹੈ।