By 121 News
Chandigarh 29th August:-ਮੁੱਖਮੰਤਰੀਪੰਜਾਬਕੈਪਟਨਅਮਰਿੰਦਰਸਿੰਘ 5 ਸਤੰਬਰਨੂੰਮਲਟੀਪਰਪਜ਼ਸਪੋਰਟਸਸਟੇਡੀਅਮਸੈਕਟਰ 78 ਵਿਖੇ ਨੋਜਵਾਨਾਂਨੂੰਨਿਯੁਕਤੀਪੱਤਰਵੰਡਣਗੇ।ਇਸਦੀਜਾਣਕਾਰੀਵਧੀਕਮੁੱਖਸਕੱਤਰਤਕਨੀਕੀਸਿੱਖਿਆਤੇਉਦਯੋਗਿਕਸਿਖਲਾਈਵਿਭਾਗਪੰਜਾਬਡਾ: ਜੀਵਜਰਾਲਿੰਗਮਨੇਸਪੋਰਟਸਸਟੇਡੀਅਮਵਿਖੇ ਸੱਦੀਗਈਵੱਖ-ਵੱਖਵਿਭਾਗਾਂਦੇਅਧਿਕਾਰੀਆਂਦੀਮੀਟਿੰਗਦੀਪ੍ਰਧਾਨਗੀਕਰਨਉਪਰੰਤਦਿੱਤੀ।
ਡਾ: ਜੀਵਜਰਾਲਿੰਗਮਨੇ ਇਸਮੌਕੇਹੋਣਵਾਲੇ ਸਮਾਗਮਦੀਆਂਤਿਆਰੀਆਂ ਅਤੇਕੀਤੇਜਾਣਵਾਲੇਪੁਖਤਾਪ੍ਰਬੰਧਾਂ ਸਬੰਧੀ ਕੀਤੀਸਮੀਖਿਆਦੌਰਾਨਅਧਿਕਾਰੀਆਂਨੂੰਆਖਿਆਕਿਜਿਹੜੀਡਿਊਟੀਉਨ੍ਹਾਂਨੂੰਸੌਂਪੀਗਈਹੈ।ਉਸਨੂੰਤਨਦੇਹੀਨਾਲਕੀਤਾਜਾਵੇਤਾਂਜੋਪੰਜਾਬਭਰਤੋਂਆਉਣਵਾਲੇਨੌਜਵਾਨਾਂਨੂੰਜਿੰਨ੍ਹਾਂਨੂੰਕਿਨਿਯੁਕਤੀਪੱਤਰਵੰਡੇਜਾਣੇਹਨਕਿਸੇਕਿਸਮਦੀਦਿੱਕਤਪੇਸ਼ਨਾਆਵੇ।ਇੱਥੇਇਹਵਰਨਣਯੋਗਹੈਕਿਪੰਜਾਬਸਰਕਾਰਨੇਸੂਬੇਦੇਨੌਜਵਾਨਜਿੰਨ੍ਹਾਂਨੇਕਿਤਕਨੀਕੀਸਿੱਖਿਆਹਾਸਿਲਕੀਤੀਹੋਈਹੈਸਰਕਾਰੀਅਤੇਗੈਰਸਰਕਾਰੀਸੰਸਥਾਵਾਂਵਿਚਨੋਕਰੀਮੇਲੇਲਗਾਕੇਦੇਸ਼ਦੀਆਂਨਾਮਵਰਕੰਪਨੀਆਂਲਈਚੋਣਕੀਤੀਗਈਹੈਜ਼ਿਨ੍ਹਾਂਨੂੰਕਿਨਿਯੁਕਤੀਪੱਤਰਵੰਡੇਜਾਣੇਹਨ। ਉਨ੍ਹਾਂਇਸਮੌਕੇ ਆਵਾਜਾਈਦੇਪੁਖਤਾਪ੍ਰਬੰਧਾਂਦੇਨਾਲ-ਨਾਲਪਾਰਕਿੰਗ, ਪੀਣਵਾਲੇਪਾਣੀਦੀਵਿਵਸਥਾਅਤੇਲੋਂੜੀਦੇਕੰਮਕਰਨਦੀਆਂਹਦਾਇਤਾਂਵੀਦਿੱਤੀਆਂ।
ਮੀਟਿੰਗਨੂੰਸੰਬੋਧਨਕਰਦਿਆਂਮੁੱਖਮੰਤਰੀਪੰਜਾਬਦੇਪ੍ਰਮੁੱਖਸਕੱਤਰਤੇਜਵੀਰਸਿੰਘਨੇਕਿਹਾਕਿਨਿਯੁਕਤੀਪੱਤਰਵੰਡਣਮੌਕੇਕੀਤੇਜਾਣਵਾਲੇਸਮਾਗਮਲਈਸੁਚੱਜੇਪ੍ਰਬੰਧਕੀਤੇਜਾਣਤਾਂਜੋਕਿਸੇਵੀਨੌਜਵਾਨਨੂੰਕਿਸੇਕਿਸਮਦੀਪ੍ਰੇਸ਼ਾਨੀਦਾਸਾਹਮਣਾਨਾਕਰਨਾਪਵੇ।ਉਨ੍ਹਾਂਸਪੋਰਟਸਸਟੇਡੀਅਮਸੈਕਟਰ 78 ਤੋਂਇਲਾਵਾਆਲੇਦੁਆਲੇਦੀਸਾਫ-ਸਫਾਈਨੂੰਯਕੀਨੀਬਣਾਉਣਲਈਵੀਆਖਿਆ। ਇਸਤੋਂਪਹਿਲਾਂਉਨ੍ਹਾਂਕੀਤੇਜਾਣਵਾਲੇਸਮਾਗਮਵਾਲੀਥਾਂਦਾਜਾਇਜਾਵੀਲਿਆਅਤੇਸਮਾਗਮਦੌਰਾਨਲਗਾਏਜਾਣਵਾਲੇਪੰਡਾਲਨੂੰਸੈਕਟਰਾਂਵਿਚਵੰਡਕੇਸੈਕਟਰਅਫਸਰਲਗਾਉਣਲਈਵੀਆਖਿਆ।
ਇਸਮੌਕੇਡਾਇਰੈਕਟਰਤਕਨੀਕੀਸਿੱਖਿਆਪ੍ਰਵੀਨਕੁਮਾਰਥਿੰਦਨੇਸਮਾਗਮਸਬੰਧੀਕੀਤੇਜਾਣਵਾਲੇਪ੍ਰਬੰਧਾਂਸਬੰਧੀਵਿਸਥਾਰਪੂਰਵਕਜਾਣਕਾਰੀਦਿੱਤੀ। ਇਸਮੌਕੇਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਵਧੀਕਡਿਪਟੀਕਮਿਸ਼ਨਰ (ਜਨਰਲ) ਚਰਨਦੇਵਸਿੰਘਮਾਨ , ਵਧੀਕਡਿਪਟੀਕਮਿਸ਼ਨਰ (ਵਿਕਾਸ) ਸੰਜੀਵਕੁਮਾਰਗਰਗ, ਸਹਾਇਕਕਮਿਸ਼ਨਰ (ਜਨਰਲ) ਜਸਬੀਰਸਿੰਘ, ਸਹਾਇਕਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾਅਰੋੜਾਸਮੂਹਐਸ.ਡੀ.ਐਮ. ਅਤੇਹੋਰਨਾਂਵਿਭਾਗਾਂਦੇਅਧਿਕਾਰੀਵੀਮੌਜੂਦਸਨ।