By 121 News
Chandigarh 24th August:-ਪੰਜਾਬਵਿਚਅਮਨਕਾਨੂੰਨਦੀਸਥਿਤੀਨੂੰਕਿਸੇਵੀਕੀਮਤਤੇ ਭੰਗਨਹੀਹੋਣਦਿੱਤਾਜਾਵੇਗਾਅਤੇਅਮਨਤੇਸ਼ਾਂਤੀਨੂੰਭੰਗਕਰਨਵਾਲਿਆਂਨਾਲਸਖਤੀਨਾਲਨਿਪਟਿਆਜਾਵੇਗਾ।ਜਿਸਲਈਪੰਜਾਬਸਰਕਾਰਨੇਹਰਤਰ੍ਹਾਂਦੇਪੁਖਤਾਪ੍ਰਬੰਧਕੀਤੇਹਨ।ਇਸਗੱਲਦੀਜਾਣਕਾਰੀਮੁੱਖਮੰਤਰੀਪੰਜਾਬਕੈਪਟਨਅਮਰਿੰਦਰਸਿੰਘਨੇਮੁਹਾਲੀਵਿਖੇਪੱਤਰਕਾਰਾਂਨਾਲਗੱਲਬਾਤਕਰਦਿਆਂਦਿੱਤੀ।ਮੁੱਖਮੰਤਰੀਪੰਜਾਬਅੱਜਇੱਥੇਜ਼ਿਲ੍ਹਾਕੋਰਟਕੰਪਲੈਕਸਵਿਖੇਅੰਮ੍ਰਿਤਸਰਇਮਪੂਰਵਮੈਂਟਟਰੱਸਟਦੇਚਲਰਹੇਕੇਸਦੇਸਬੰਧਵਿਚਅਦਾਲਤਵਿਚਪੁੱਜੇਹੋਏਸਨ।
ਮੁੱਖਮੰਤਰੀਪੰਜਾਬਨੇਇਸਮੌਕੇਪੱਤਰਕਾਰਾਂਵੱਲੋਂਪੰਚਕੂਲਾ ਦੀਵਿਸੇਸ਼ਅਦਾਲਤਸੀ.ਬੀ.ਆਈ.ਕੋਰਟਵੱਲੋਂਡੇਰਾਮੁਖੀਸਿਰਸਾਦੇਕੇਸਸਬੰਧੀਦਿੱਤੇਜਾਣਵਾਲੇਫੈਸਲੇਨੂੰਮੁੱਖਰੱਖਦਿਆਂਸੂਬੇਵਿਚਅਮਨਕਾਨੂੰਨਦੀਵਿਵਸਥਾਦੇਭੰਗਹੋਣਦੇਖਦਸੇਸਬੰਧੀਪੁੱਛੇਸਵਾਲਦੇਜਵਾਬਵਿਚਉਨ੍ਹਾਂਕਿਹਾਕਿਪੰਜਾਬਅਮਨਪਸੰਦਸੂਬਾਹੈਅਤੇਸੂਬੇ ਵਿਚਕਿਸੇਵੀ ਕਿਸਮਦੀਗੜਬੜ੍ਹਨਹੀਂਹੋਣਦਿੱਤੀਜਾਵੇਗੀਅਤੇਨਾਂਹੀਕਿਸੇਨੂੰਆਪਣੇ ਹੱਥਾਂਵਿਚਕਾਨੂੰਨਲੈਣਦੀਆਗਿਆਦਿੱਤੀਜਾਵੇਗੀ। ਉਨ੍ਹਾਂ ਕਿਹਾਕਿਪੰਜਾਬਵਿਚਕਾਨੁੰਨਵਿਵਸਥਾਨੂੰਕਾਇਮਰੱਖਣਲਈਪੂਰੀਚੌਕਸੀਵਰਤੀਜਾਰਹੀਹੈਅਤੇਪੁਲਿਸਅਤੇਪੈਰਾਮਿਲਟਰੀਫੋਰਸਿਜ਼ਪੂਰੀਤਰ੍ਹਾਂਮੁਸਤੈਦੀਨਾਲਕੰਮਕਰਰਹੀਆਂਹਨ। ਅਦਾਲਤਵੱਲੋਂਅੰਮ੍ਰਿਤਸਰਇਮਪੂਰਵਮੈਂਟਟਰੱਸਟਦੇਕੇਸਸਬੰਧੀਅਗਲੀਸੁਣਵਾਈ 06 ਨਵੰਬਰਤੈਅਕੀਤੀਗਈਹੈ।ਇਸਮੌਕੇਮੁੱਖਮੰਤਰੀਪੰਜਾਬਦੇਮੀਡੀਆਸਲਾਹਕਾਰਰਵੀਨਠੁਕਰਾਲਅਤੇਸਥਾਨਕਵਿਧਾਇਕਬਲਬੀਰਸਿੰਘਸਿੱਧੂਵੀਮੌਜੂਦਸਨ।