By 121 News
Chandigarh 14th August:-ਐਸ.ਏ.ਐਸ. ਨਗਰਹਲਕੇਦੇਪਿੰਡਾਂਨੂੰਸ਼ਹਿਰਾਂਵਰਗੀਆਂਸਹੂਲਤਾਂਮੁਹੱਈਆਕਰਵਾਈਆਂਜਾਣਗੀਆਂਅਤੇਹਲਕੇਦੇਵਿਕਾਸਕਾਰਜਾਂਨੂੰਯੋਜਨਾਬੱਧਤਰੀਕੇਨਾਲਕੀਤਾਜਾਵੇਗਾ। ਇੰਨ੍ਹਾਂਵਿਚਾਰਾਂਦਾਪ੍ਰਗਟਾਵਾਸਥਾਨਕਵਿਧਾਇਕਸ੍ਰ: ਬਲਬੀਰਸਿੰਘਸਿੱਧੂਨੇਪਿੰਡਬਲੌਂਗੀਦੀਪੰਚਾਇਤਨੂੰਪਿੰਡਦੀਆਂਗਲੀਆਂਨਾਲੀਆਂਬਣਾਉਣਲਈ 11 ਲੱਖਰੁਪਏਦੀਗ੍ਰਾਂਟਦਾਚੈਕਸੌਂਪਣਉਪਰੰਤਕਰਵਾਏਗਏਸਮਾਗਮਨੂੰਸੰਬੋਧਨਕਰਦਿਆਂਕੀਤਾ।
ਬਲਬੀਰਸਿੰਘਸਿੱਧੂਨੇਇਸਮੌਕੇਬੋਲਦਿਆਂਕਿਹਾਕਿ ਹਲਕੇਦੇਵਿਕਾਸਕਾਰਜਾਂਲਈਧਨਦੀਕਮੀਨਹੀਂਆਉਣਦਿੱਤੀਜਾਵੇਗੀ।ਉਨ੍ਹਾਂਇਸਮੌਕੇਅਧਿਕਾਰੀਆਂਨੂੰਹਦਾਇਤਾਂਦਿੱਤੀਆਂਕਿਉਹਸਰਕਾਰਵੱਲੋਂਮਿਲੀਗ੍ਰਾਂਟਦੀਸਹੀਵਰਤੋਂਨੂੰਯਕੀਨੀਬਣਾਉਣਅਤੇਵਿਕਾਸਕਾਰਜਾਂਦਾਮਿਆਰੀਹੋਣਾਵੀਯਕੀਨੀਬਣਾਇਆਜਾਵੇ।ਵਿਕਾਸਕਾਰਜਾਂਵਿਚਕਿਸੇਕਿਸਮਦੀ ਅਣਗਹਿਲੀਬਰਦਾਸਤਨਹੀਂਕੀਤੀਜਾਵੇਗੀ।
ਇਸਮੌਕੇ ਬਲਬੀਰਸਿੰਘਸਿੱਧੂਦੇਸਿਆਸੀਸਲਾਹਕਾਰਹਰਕੇਸਚੰਦਸ਼ਰਮਾਂਮੱਛਲੀਕਲਾਂਨੇਦੱਸਿਆਕਿਇਹਗ੍ਰਾਂਟਸਾਬਕਾਕੇਂਦਰੀਮੰਤਰੀਅਤੇਮੌਜੂਦਾਮੈਂਬਰਰਾਜਸਭਾਸ੍ਰੀਮਤੀਅੰਬੀਕਾਸੋਨੀਦੇਅਖਤਿਆਰੀਕੋਟੇਵਿੱਚੋਦਿੱਤੀਗਈਹੈ।ਉਨ੍ਹਾਂਦੱਸਿਆਕਿਇਸ ਤੋਂਪਹਿਲਾਂਵੀਪਿੰਡਬਲੌਂਗੀਦੇਵੱਖਵੱਖਵਿਕਾਸਕਾਰਜਾਂਲਈ 20 ਲੱਖਰੁਪਏਦੀਮੁਹੱਈਆਕਰਵਾਈਜਾਚੁੱਕੀਹੈ।ਉਨ੍ਹਾਂਦੱਸਿਆਕਿਸ੍ਰ: ਬਲਬੀਰਸਿੰਘਸਿੱਧੂਵੱਲੋਂਵੀਇਸ ਪਿੰਡਦੇਵਿਕਾਸਕਾਰਜਾਂਲਈਆਪਣੀਜੇਬਵਿੱਚੋ 15 ਲੱਖਰੁਪਏਦੀਰਾਸ਼ੀਖਰਚਕੀਤੀਜਾਚੁੱਕੀਹੈ।
ਇਸਮੌਕੇਬੀ.ਸੀਪ੍ਰੇਮੀ, ਗੁਰਚਰਨਸਿੰਘਭਮਰਾ, ਕੁਲਵਿੰਦਰਸਰਮਾਂ, ਕੁਲਦੀਪਸਿੰਘਬਿੱਟੂ, ਪ੍ਰਧਾਨਮਨਜੀਤਸਿੰਘ, ਸ੍ਰੀਜਨਾਰਧਨ, ਹਰਜਿੰਦਰਸਿੰਘਰਾਜਨ, ਜੁਗਿੰਦਰਸਿੰਘਧਾਲੀਵਾਲ, ਪੰਚਜਰਨੈਲਸਿੰਘਰਾਮਨਾਥ, ਕੁਲਵੰਤਰਾਣਾ, ਚੌਧਰੀਹਰੀਪਾਲਚੋਲਟਾਦਵਿੰਦਰਸਿੰਘਬੱਬੂਸਮੇਤਹੋਰਪੰਤਵੰਤੇਵੀਮੌਜੂਦਸਨ।