By 121 News
Chandigarh 04th August:-ਸਰਕਾਰੀਮਾਡਲਸੀਨੀਅਰਸੈਕੰਡਰੀਸਕੂਲ 3 ਬੀ 1 ਵਿਖੇਰੱਖੜੀਦਾਤਿਉਹਾਰਸ਼ਰਧਾਤੇਉਤਸ਼ਾਹਨਾਲਮਨਾਇਆਗਿਆ।ਸਥਾਨਕਵਿਧਾਇਕਬਲਬੀਰਸਿੰਘਸਿੱਧੂਨੂੰਵਿਦਿਆਰਥਣਾਂਨੇਰੱਖੜੀਆਂਬੰਨੀਆਂ।ਬਲਬੀਰਸਿੰਘਸਿੱਧੂਨੇਇਸਮੌਕੇਸਕੂਲਦੀਆਂ 11ਵੀਂਅਤੇਬਾਰਵੀਂਦੀਆਂ 230 ਵਿਦਿਆਰਥਣਾਂਨੂੰਉਪਹਾਰਵਜੋਂਵਧੀਆਸੂਟਦਿੱਤੇ।ਇਸਦੇਨਾਲਹੀਉਨ੍ਹਾਂਸਕੂਲਦੇਦਰਜਾ-4 ਮੁਲਾਜ਼ਮਔਰਤਾਂਅਤੇਚਾਰਮਿਡਡੇਮੀਲਵਰਕਰਾਂਨੂੰਵੀਆਪਣੇਵੱਲੋਂਰੱਖੜੀਦੇਤਿਉਹਾਰਦੇਮੱਦੇਨਜਰਵਧੀਆਸੂਟਦਿੱਤੇ।
ਇਸਤੋਂਉਪਰੰਤਬਲਬੀਰਸਿੰਘਸਿੱਧੂਨੇਸਕੂਲਵਿਖੇਹੋਰਹੀਆਂਜੋਨਲਪੱਧਰਦੀਆਂਚੱਲਰਹੀਆਂਖੇਡਾਂਵਿਚਵੀਸਿਰਕਤਕੀਤੀਅਤੇਖਿਡਾਰੀਆਂਨੂੰਸਮੇਂਦੇਹਾਣੀਬਣਾਉਣਲਈਪ੍ਰੇਰਿਤਕੀਤਾ।ਇਸਤੋਂਪਹਿਲਾਂਸਕੂਲਦੀਪ੍ਰਿੰਸੀਪਲਡਾ: ਗਿੰਨੀਦੁੱਗਲਨੇਬਲਬੀਰਸਿੰਘਸਿੱਧੂਨੂੰਸਕੂਲਦੇਅਧਿਆਪਕਾਂਅਤੇਵਿਦਿਆਰਥੀਆਂਵੱਲੋਂਨਿੱਘਾਜੀਆਇਆਂਆਖਿਆਅਤੇਉਨ੍ਹਾਂਦਾਵਿਸ਼ੇਸ਼ਧੰਨਵਾਦਵੀਕੀਤਾਅਤੇਉਨ੍ਹਾਂਨੂੰਵਿਸ਼ਵਾਸਦਿਵਾਇਆਕਿਉਹਸਕੂਲਦੇਸਿੱਖਿਆਦੇਮਿਆਰਨੂੰਊੱਚਾਚੁੱਕਣਲਈਪੂਰੀਵਾਹਲਾਉਣਗੇਅਤੇਵਿਦਿਅਕਅਤੇਖੇਡਾਂਦੇਖੇਤਰਵਿਚਸਕੂਲਦੇਵਿਦਿਆਰਥੀਆਪਣਾਨਾਮਕਮਾਕੇਇਸਸਕੂਲਦਾਨਾਂਰੋਸਨਕਰਨਗੇ।
ਇਸਮੌਕਬਲਬੀਰਸਿੰਘਸਿੱਧੂਦੇਸਿਆਸੀਸਲਾਹਕਾਰਹਰਕੇਸਚੰਦਸ਼ਰਮਾ, ਸੀਨੀਅਰਡਿਪਟੀਮੇਅਰਰਿਸਵਜੈਨ, ਕੌਂਸਲਰਰਜਿੰਦਰਸਿੰਘਰਾਣਾ, ਸੁਰਿੰਦਰਸਿੰਘਰਾਜਪੂਤ, ਜਸਵੀਰਸਿੰਘਮਣਕੂ, ਗੁਰਸਾਹਿਬਸਿੰਘ, ਅਮਰੀਕਸਿੰਘਸੋਮਲ, ਇੰਦਰਜੀਤਸਿੰਘਖੋਖਰਪ੍ਰਧਾਨਮੁਹਾਲੀਸਿਟੀਕਮੇਟੀ, ਗੁਰਦੇਵਸਿੰਘਚੋਹਾਨ, ਉਪਪ੍ਰਧਾਨਗੁਰਚਰਨਸਿੰਘਬਮਰਾ, ਸਤਪਾਲਸਿੰਘ, ਕੇ.ਐਨ.ਐਸ. ਸੋਢੀ, ਐਸ.ਚੌਧਰੀ, ਅਮਰਜੀਤਸਿੰਘ, ਕੁਲਵੰਤਸਿੰਘ, ਅਮਨਇੰਦਰਸਿੰਘ, ਰਘਬੀਰਸਿੰਘਮਰਵਾਹਾ, ਪ੍ਰਿੰਸੀਪਲਚੌਧਰੀ (ਰਿਟਾਇਰ) ਸਮੇਤਸ਼ਹਿਰੀਪੰਤਵੰਤੇਅਤੇਸਕੂਲਦੇਅਧਿਆਪਕਵੀਮੌਜੂਦਸਨ।