By 121 News
Chandigarh 03rd August:-ਸਾਹਿਬਜ਼ਾਦਾਅਜੀਤਸਿੰਘਨਗਰਜ਼ਿਲ੍ਹੇਦੇਕਿਸਾਨਾਂਨੂੰਝੋਨੇਦੀਪਰਾਲੀਨੂੰਅੱਗਨਾਲਗਾਉਣਬਾਰੇਪਿੰਡਪੱਧਰਤੇਜਾਗਰੂਕਕੀਤਾਜਾਵੇਅਤੇਖੇਤੀਬਾੜੀ, ਬਾਗਬਾਨੀਅਤੇਪ੍ਰਦੂਸ਼ਣਕੰਟਰੋਲਬੋਰਡ ਦੀਆਂਟੀਮਾਂਦਾਗਠਨਕੀਤਾਜਾਵੇਤਾਂਜੋਕਿਸਾਨਾਂਨੂੰਝੋਨੇਦੀਪਰਾਲੀਨੂੰਅੱਗਨਾਲਗਾਉਣਪ੍ਰਤੀਅਗਾਊਜਾਗਰੂਕਕੀਤਾਜਾਸਕੇ।ਇਨ੍ਹਾਂਵਿਚਾਰਾਂਦਾਪ੍ਰਗਟਾਵਾਵਧੀਕਡਿਪਟੀਕਮਿਸ਼ਨਰਚਰਨਦੇਵਸਿੰਘਮਾਨਨੇਜ਼ਿਲ੍ਹਾਪ੍ਰਬੰਧਕੀਕੰਪਲੈਕਸਵਿਖੇਖੇਤੀਬਾੜੀਵਿਭਾਗ, ਪ੍ਰਦੂਸ਼ਣਕੰਟਰੋਲਬੋਰਡਦੇਅਧਿਕਾਰੀਆਂਦੀਸੱਦੀਮੀਟਿੰਗਦੀਪ੍ਰਧਾਨਗੀਕਰਦਿਆਂਕੀਤਾ।
ਚਰਨਦੇਵਸਿੰਘਮਾਨਨੇਇਸਮੌਕੇਬੋਲਦਿਆਂਕਿਹਾਕਿਕਿਸਾਨਾਂਨੂੰਪਿੰਡਪੱਧਰਤੇਲਗਾਏਜਾਣਵਾਲੇਕੈਂਪਾਂਵਿੱਚਝੋਨੇਦੀਪਰਾਲੀਨੂੰਅੱਗਲਗਾਉਣਨਾਲਜਮੀਨਦੀਉਪਜਾਊਸ਼ਕਤੀਤੇਪੈਣਵਾਲੇਮਾੜੇਅਸਰਅਤੇਮਿੱਤਰਕੀੜਿਆਂਦੇਖਤਮਹੋਣਸਬੰਧੀਵੀਜਾਗਰੂਕਕੀਤਾਜਾਵੇਅਤੇਕਿਸਾਨਾਂਨੂੰਇਸਗੱਲਦੀਜਾਣਕਾਰੀਵੀਦਿੱਤੀਜਾਵੇਕਿਜੇਕਰਝੋਨੇਦੀਪਰਾਲੀਨੂੰਸੁਚੱਜੇਢੰਗਨਾਲਖੇਤਾਂਵਿੱਚਵਾਹਿਆਜਾਵੇਤਾਂਧਰਤੀਦੀਉਪਜਾਊਸ਼ਕਤੀਵੱਧਦੀਹੈਅਤੇਅਗਲੀਬੀਜੀਜਾਣਵਾਲੀਫਸਲਦੀਪੈਦਾਵਾਰਵੀਵੱਧਦੀਹੈ।ਕਿਸਾਨਾਂਨੂੰਝੋਨੇਦੀਪਰਾਲੀਦੀਸਾਂਭਸੰਭਾਲਬਾਰੇਵੀਜਾਗਰੂਕਕੀਤਾਜਾਵੇਤਾਂਜੋਉਹਪਰਾਲੀਤੋਵੀਪੈਸੇਕਮਾਸਕਣ।ਉਨ੍ਹਾਂਹੋਰਦੱਸਿਆਕਿਕਿਸਾਨਾਂਨੂੰ ਦੱਸਿਆਜਾਵੇਕਿਨੈਸ਼ਨਲਗਰੀਨਟ੍ਰਬਿਊਨਲਵੱਲੋਵੀਪਰਾਲੀਨੂੰਅੱਗਲਗਾਉਣਤੇਰੋਕਣਲਈਸ਼ਖਤਕਦਮਚੁੱਕੇਗਏਹਨ।ਜਿਸਤਹਿਤਪਰਾਲੀਨੂੰ ਅੱਗਲਗਾਉਣਵਾਲੇਕਿਸਾਨਾਂਤੇਸੈਟੇਲਾਈਟਰਾਹੀਆਨਲਾਈਨਨਜਰਰੱਖੀਜਾਂਦੀਹੈ।ਇਸਤੋਂਇਲਾਵਾਪਰਾਲੀਨੂੰਅੱਗਲਗਾਉਣਵਾਲੇਕਿਸਾਨਾਂਨੂੰਜੁਰਮਾਣੇਕਰਨਦੀਵਿਵਸਥਾਵੀਕੀਤੀਗਈਹੈ।ਚਰਨਦੇਵਸਿੰਘਮਾਨਨੇਹੋਰਕਿਹਾਕਿਪਰਾਲੀਦੀਸੁਚੱਜੀਸੰਭਾਲਲਈਤਿਆਰਕੀਤੀਅਧੁਨਿਕਮਸ਼ੀਨਰੀਦੀਵਰਤੋਂਕਰਕੇਪਰਾਲੀਨੂੰਜਮੀਨਵਿੱਚਹੀਵਾਹੁਣਬਾਰੇਜਾਗਰੂਕਕੀਤਾਜਾਵੇ।
ਇਸਮੌਕੇਮੁੱਖਖੇਤੀਬਾੜੀਅਫਸਰਪਰਮਿੰਦਰਸਿੰਘਨੇਦੱਸਿਆਕਿਕਿਸਾਨਾਂਨੂੰਝੋਨੇਦੀਪਰਾਲੀਨੂੰਅੱਗਨਾਲਗਾਉਣਸਬੰਧੀਪਿੰਡਪੱਧਰਤੇਕਲੱਸਟਰਬਣਾਕੇਕੈਂਪਲਗਾਏਜਾਣਗੇਅਤੇਇਨ੍ਹਾਂਕੈਂਪਾਂਵਿੱਚਕਿਸਾਨਾਂਨੂੰਜਾਗਰੂਕਕਰਨਲਈਪਰਾਲੀਨੂੰਅੱਗਲਗਾਉਣਸਬੰਧੀਸਹਿਤਵੀਵੰਡਿਆਜਾਵੇਗਾਅਤੇਲੋਕਾਂਨੂੰਹੈਪੀਸੀਡਰ, ਪੈਡੀਸਟਰਾਮਚੋਪਰ-ਕਮ-ਸਰੈਡੰਰਸਬਸਿਡੀਤੇਵੰਡੇਜਾਣਗੇ।ਉਨ੍ਹਾਂਦੱਸਿਆਕਿਜ਼ਿਲ੍ਹੇਵਿੱਚ 31 ਹਜਾਰਹੈਕਟੇਅਰਰਕਬੇਵਿੱਚਝੇਨੇਦੀਬਿਜਾਈਕੀਤੀਗਈਜਿਸਵਿੱਚ 7000 ਹੈਕਟੇਅਰ ਬਾਸਮਤੀਅਧੀਨਹੈ।ਉਨ੍ਹਾਂਦੱਸਿਆਕਿਕਿਸਾਨਾਂਨੂੰਝੋਨੇਦੀਪਰਾਲੀਨੂੰਅੱਗਨਾਲਗਾਉਣਸਬੰਧੀਤਕਨੀਕੀਸਲਾਹਵੀਮੁਹੱਈਆਕਰਵਾਈਜਾਵੇਗੀਤਾਂਜੋਪਰਾਲੀਜਮੀਨਾਂਵਿੱਚਦਬਾਕੇਖਾਦਦੇਤੌਰਤੇਵਰਤੋਵਿੱਚਆਸਕੇ।ਇਸਮੌਕੇਤਕਨੀਕੀਸਹਾਇਕਚਮਨਲਾਲਸਮੇਤਪ੍ਰਦੂਸ਼ਨਕੰਟਰੋਲਬੋਰਡਦੇਅਧਿਕਾਰੀਵੀਮੌਜੂਦਸਨ।