By 121 News
Chandigarh 05th June:-ਆਪਣੇਆਲੇਦੁਆਲੇਦੀਸਾਂਭਸੰਭਾਲਅਤੇਸਫਾਈਨੂੰਯਕੀਨੀਬਣਾਉਣਾਹਰੇਕਨਾਗਰਿਕਦਾਪਹਿਲਾਫਰਜਹੈਤਾਂਜੋਅਸੀਂਆਪਣੀਆਂਆਉਣਵਾਲੀਆਂਨਸਲਾਂਨੂੰਇੱਕਸਾਫਸੁਥਰਾਚੌਗਿਰਦਾਤੋਹਫੇਵਜੋਂਦੇਸਕੀਏ''।ਇਹਨ੍ਹਾਂਵਿਚਾਰਾਂਦਾਪ੍ਰਗਟਾਵਾਪੰਜਾਬਦੇਸਥਾਨਕਸਰਕਾਰ, ਸੈਰਸਪਾਟਾਅਤੇਸੱਭਿਆਚਾਰਮੰਤਰੀਨਵਜੋਤਸਿੰਘਸਿੱਧੂਨੇਅੱਜਇੱਥੇਮਿਊਂਸਪਲਭਵਨਵਿਖੇਵਿਸ਼ਵਵਾਤਾਵਰਣਦਿਵਸਮੌਕੇ ਮੁਹਾਲੀਸ਼ਹਿਰਲਈਗਿੱਲੇਕੂੜੇਤੇਸੁੱਕੇਕੂੜੇ ਦੀਅੱਡਅੱਡਚੁਕਾਈਦੇਕੰਮਦੀਸ਼ੁਰੂਆਤਕਰਨਤੋਂਪਹਿਲਾਂਕਰਵਾਏਗਏਸਮਾਗਮਨੂੰਸੰਬੋਧਨਕਰਦਿਆਂਕੀਤਾ। ਇਸਮੌਕੇਉਨ੍ਹਾਂਨਗਰਨਿਗਮਭਵਨਵਿਖੇਰੁੱਖਲਗਾਕੇਰੁੱਖਲਗਾਓਮੁਹਿੰਮਦਾਆਗਾਜ਼ਵੀਕੀਤਾ।
ਨਵਜੋਤਸਿੰਘਸਿੱਧੂਨੇਇਸਮੌਕੇਬੋਲਦਿਆਂਕਿਹਾਕਿਪੰਜਾਬਸਰਕਾਰਦਾਮਿਸ਼ਨਹੈਕਿਸੂਬੇਨੂੰਸਾਫ-ਸੁਥਰਾਅਤੇਹਰਿਆਵਲਭਰਪੂਰਬਣਾਇਆਜਾਵੇ।ਇਸਕੰਮਨੂੰਨੇਪਰੇਚਾੜ੍ਹਨਲਈਸੂਬੇਭਰਵਿੱਚਤਕਰੀਬਨਸਵਾਲੱਖਬੂਟੇਲਗਾਏਜਾਣਗੇ।ਉਨ੍ਹਾਂਹੋਰਭਵਿੱਖੀਯੋਜਨਾਵਾਂਦਾਖੁਲਾਸਾਕਰਦੇਹੋਏਕਿਹਾਕਿਰਾਜਸਰਕਾਰਅਜਿਹੀਆਂਅਤਿ-ਆਧੁਨਿਕਮਸ਼ੀਨਾਂਦੀਖਰੀਦਕਰੇਗੀਜੋਕਿਰੁੱਖਾਂਨੂੰ 20 ਫੁੱਟਡੂੰਘਾਈਤੋਂਪੱਟਣਦੀਸਮੱਰਥਾਰੱਖਣਗੀਆਂਅਤੇਬਾਅਦਵਿੱਚਇਨ੍ਹਾਂਰੁੱਖਾਂਨੂੰਹੀਹੋਰਲੋੜੀਦੀਆਂਥਾਵਾਂ'ਤੇਲਾਉਣਦੇਸਮਰੱਥਹੋਣਗੀਆਂ।ਉਨ੍ਹਾਂਹੋਰਜਾਣਕਾਰੀਦਿੰਦਿਆਂਕਿਹਾਕਿਪੰਜਾਬਸਰਕਾਰਦੀਆਂਯੋਜਨਾਵਾਂਵਿੱਚਸੂਬੇਭਰਦੇਸੀਵਰੇਜਾਂਦੀਸਫਾਈ, ਠੋਸਰਹਿੰਦਖੂੰਹਦਪ੍ਰਬੰਧਨਪਲਾਂਟਸਥਾਪਿਤਕਰਨੇ, ਸਟਰੀਟਲਾਈਟਾਂਅਤੇਬੂਟੇਲਾਉਣੇਆਦਿਸ਼ਾਮਿਲਹਨ।ਉਨ੍ਹਾਂਇਹਵੀਦੱਸਿਆਕਿਨਹਿਰਾਂਦੇਵਗਦੇਪਾਣੀਨੂੰਇਸਤੇਮਾਲਕਰਕੇਲੋਕਾਂਦੀਆਂਜਰੂਰਤਾਂਪੂਰੀਆਂਕਰਨਲਈਉਨ੍ਹਾਂਤੱਕਪੁੱਜਦਾਕਰਨਹਿੱਤਵਿਸ਼ਵਬੈਂਕਤੋਂਕਰਜੇਬਾਬਤਵੀਵਿਚਾਰਕੀਤਾਜਾਰਿਹਾਹੈ।ਜਿਸਨਾਲਲੋਕਾਂਨੂੰਪੀਣਵਾਲੇਸਾਫਸੂਥਰੇਪਾਣੀਦੀਸਪਲਾਈਦੀਘਾਟਨਹੀਂਰਹੇਗੀ।
ਸਥਾਨਕਸਰਕਾਰਮੰਤਰੀਨੇਅੱਗੇਕਿਹਾਕਿਵਿਭਾਗਵੱਲੋਂ 200 ਗਜ਼ਤੋਂਜਿਆਦਾਦੇਖੇਤਰਵਿੱਚਮਕਾਨਬਣਾਉਣਵਾਲੇਨੂੰਵਰਤੋਂਸਰਟੀਫਿਕੇਟ (ਯੂ.ਸੀ.) ਤਾਂਹੀਜਾਰੀਕੀਤਾਜਾਵੇਗਾਜੇਕਰਉਸਵੱਲੋਂਜਮੀਨੀਪਾਣੀਨੂੰਇਕੱਠਾਕਰਨਸਬੰਧੀਠੋਸਉਪਰਾਲੇਕੀਤੇਜਾਣਗੇ।ਉਨ੍ਹਾਂਕਿਹਾਕਿਸਥਾਨਕਸਰਕਾਰਵਿਭਾਗਦੀਆਪਣੀਨੀਤੀਹੋਵੇਗੀਜਿਸ ਨੂੰ ਅਗਲੀਕੈਬਨਿਟਮੀਟਿੰਗਵਿੱਚਲਿਆਂਦਾਜਾਵੇਗਾ।ਉਨ੍ਹਾਂਇਸਮੌਕੇਪਿਛਲੀਅਕਾਲੀਭਾਜਪਾਸਰਕਾਰਉੱਤੇਵਰ੍ਹਦਿਆਂਕਿਹਾਕਿਪੰਜਾਬਕਿਪੰਜਾਬਵਿੱਚ 64 ਸੀਵਰੇਜਟਰੀਟਮੈਂਟਪਲਾਂਟਲਗਾਏਗਏਸਨ।ਜਿਨ੍ਹਾਂਵਿੱਚੋਂਕੇਵਲ 3 ਹੀਚਾਲੂਹੋਸਕੇਹਨ। ਉਨ੍ਹਾਂਦੱਸਿਆਕਿਮੁਹਾਲੀਵਿਖੇਪਾਣੀਦੇਸੁਚੱਜੇਪ੍ਰਬੰਧਨਨੂੰਯਕੀਨੀਬਣਾਉਣਲਈਇੱਕਵੱਡਾਸੀਵਰੇਜਟਰੀਟਮੈਂਟਪਲਾਂਟਸਥਾਪਿਤਕੀਤਾਜਾਵੇਗਾਜਿਸਦੇਪਾਣੀਨੂੰਕਿਸਾਨਾਂਦੀਆਂਫਸਲਾਂਅਤੇਬਾਗਬਗੀਚਿਆਂਲਈਵਰਤੋਂਵਿੱਚਲਿਆਂਦਾਜਾਵੇਗਾ।
ਨਵਜੋਤਸਿੰਘਸਿੱਧੂਨੇਸਮੂਹਪੰਜਾਬਵਾਸੀਆਂਨੂੰ ਵਿਸ਼ਵਵਾਤਾਵਰਣਦਿਵਸਮੌਕੇ ਸੱਦਾਦਿੰਦਿਆਂਵਾਤਾਵਰਣਦੀਸਵੱਛਤਾਲਈਅਤੇਮਹਾਨਗੁਰੂਆਂਦੇਸੰਦੇਸ਼ਤੇਚੱਲਕੇਹਰੇਕਪੰਜਾਬਵਾਸੀਨੂੰਘੱਟੋ-ਘੱਟਇੱਕਰੁੱਖ ਲਗਾਕੇਉਸਦੇਪਾਲਣਪੋਸ਼ਣਨੂੰਯਕੀਨੀਬਣਾਉਣਦੀਅਪੀਲਵੀਕੀਤੀ।ਉਨ੍ਹਾਂਕਿਹਾਕਿਜੇਕਰਅਸੀਂਪੰਜਾਬਦੇਵਾਤਾਵਰਣਅਤੇਪੰਜਾਬਦੇਪਾਣੀਆਂਪ੍ਰਤੀਸੁਚੇਤਨਾਹੋਏਆਉਣਵਾਲੇਸਮੇਂਵਿੱਚਪੰਜਾਬਦੀਧਰਤੀਬੰਜਰਬਣਜਾਵੇਗੀ।ਇਸਲਈਸਾਨੂੰਵਾਤਾਵਰਣ ਦੀਸਵੱਛਤਾਅਤੇਪਾਣੀਦੀਵਰਤੋਂਬਹੁਤਹੀਸੰਜਮਨਾਲਕਰਨਪ੍ਰਤੀਜਾਗਰੁਕਹੋਣਦੀਲੋੜਹੈ।
ਸਮਾਗਮਨੂੰਸੰਬੋਧਨਕਰਦਿਆਂਸਥਾਨਕਵਿਧਾਇਕਬਲਬੀਰਸਿੰਘਸਿੱਧੂਨੇਕਿਹਾਕਿਮੁਹਾਲੀਸ਼ਹਿਰਵਿਸ਼ਵਦੇਨਕਸੇਦੇਉੱਪਰਉੱਭਰਕੇਸਾਹਮਣੇਆਰਿਹਾਹੈ।ਉਨ੍ਹਾਕਿਹਾਕਿਮੁਹਾਲੀਦੀਬੰਦਪਈਇੰਡਸਟਰੀਨੂੰਵੀਬੜਾਵਾਦੇਣਦੀਲੋੜਹੈਅਤੇ ਮੁਹਾਲੀ ਵਿਖੇਇੱਕਵੱਡਾਟਰੀਟਮੈਂਟਪਲਾਂਟਲਗਾਉਣਦੀਬੇਹੱਦਲੋੜਹੈ। ਜਿਸਰਾਂਹੀਇਸਜ਼ਿਲ੍ਹੇਦੇਕਿਸ਼ਾਨਾਂਨੂੰਖੇਤੀਬਾੜੀਲਈਸਿੰਚਾਈਸਹੂਲਤਾਂਮਿਲਸਕਦੀਆਂਹਨ।ਉਨ੍ਹਾਂਵਿਸ਼ਵਵਾਤਾਵਰਣਦਿਵਸਤੇਲੋਕਾਂਨੂੰਵੱਧਤੋਂਵੱਧਰੁੱਖਲਗਾਉਣਦੀਅਪੀਲਵੀਕੀਤੀ।
ਇਸਤੋਂਪਹਿਲਾਂਮੇਅਰਨਗਰਨਿਗਮਕੁਲਵੰਤਸਿੰਘਨੇਸਥਾਨਕਸਰਕਾਰਾਂਬਾਰੇਮੰਤਰੀਨਵਜੋਤਸਿੰਘਸਿੱਧੂਦਾਨਗਰਨਿਗਮਵਿਖੇਪੁੱਜਣਤੇਜੀਆਇਆਂਆਖਿਆਅਤੇਆਪਣੇਸੰਬੋਧਨਵਿੱਚਕਿਹਾਕਿਵਾਤਾਵਰਣਦੀਸਵੱਛਤਾਅਤੇਪਾਣੀਦੀਵਰਤੋਂਪ੍ਰਤੀਸਾਨੂੰਸੁਚੇਤਹੋਣਦੀਲੋੜਹੈ।
ਨਗਰਨਿਗਮਦੇਕਮਿਸ਼ਨਰਰਾਜੇਸ਼ਧੀਮਾਨਨੇਪੁੱਜੀਆਂਸਖਸ਼ੀਅਤਾਂਦਾਧੰਨਵਾਦਕੀਤਾ।