By 121 News
Chandigarh 30th May:-ਮਹਾਨਰਾਜਪੂਤਯੋਧਾਅਤੇਕੁਸ਼ਲਰਣਨੀਤੀਕਾਰ ਮਹਾਰਾਣਾਪ੍ਰਤਾਪਜੀਦੇ 477ਵੇਂਜਨਮਦਿਵਸਮੌਕੇ 03 ਜੂਨਨੂੰਰਾਜਪੱਧਰੀਸਮਾਗਮਰਾਇਲਬੇਂਕੁਇਟਹਾਲਸਵਾੜਾਵਿਖੇਆਯੋਜਿਤਕੀਤਾਜਾਵੇਗਾ।ਇਸਦੀਜਾਣਕਾਰੀਸਪੀਕਰਵਿਧਾਨਸਭਾ, ਪੰਜਾਬਰਾਣਾਕੇ.ਪੀ. ਸਿੰਘਨੇਸਥਾਨਿਕਵਿਧਾਇਕਬਲਬੀਰਸਿੰਘਸਿੱਧੂ, ਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾ, ਜ਼ਿਲ੍ਹਾਪੁਲਿਸਮੁਖੀਕੁਲਦੀਪਸਿੰਘਚਾਹਲਸਮੇਤਹੋਰਨਾਂਅਧਿਕਾਰੀਆਂਨਾਲਰਾਜਪੱਧਰੀਸਮਾਗਮਵਾਲੀਥਾਂਤੇਸਮਾਗਮਦੇਪ੍ਰਬੰਧਾਂਦਾਜਾਇਜਾਲੈਣਮੌਕੇਦਿੱਤੀ।
ਰਾਣਾਕੇ.ਪੀ. ਸਿੰਘਨੇਦੱਸਿਆਕਿਮਹਾਰਾਣਾਪ੍ਰਤਾਪਜੀਦੀਜੇਯੰਤੀਮੌਕੇਕਰਵਾਏਜਾਣਵਾਲੇਰਾਜਪੱਧਰੀਸਮਾਗਮਵਿੱਚਮਾਨਯੋਗਰਾਜਪਾਲਪੰਜਾਬ, ਵੀ.ਪੀ. ਸਿੰਘਬਦਨੌਰਬਤੌਰਮੁੱਖਮਹਿਮਾਨਸ਼ਾਮਿਲਹੋਣਗੇਅਤੇਸਮਾਗਮਵਿੱਚਮੁੱਖਮੰਤਰੀਪੰਜਾਬਕੈਪਟਨਅਮਰਿੰਦਰਸਿੰਘਵਿਸ਼ੇਸਤੋਰਤੇਸ਼ਮੂਲੀਅਤਕਰਕੇਸਮਾਗਮਦੀਸੋਭਾਨੂੰਵਧਾਉਣਗੇ।
ਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਸਪੀਕਰਵਿਧਾਨਸਭਾਪੰਜਾਬਨੂੰਮਹਾਰਾਣਾਪ੍ਰਤਾਪਜੀਦੀਜਯੰਤੀਮੌਕੇਹੋਣਵਾਲੇਰਾਜਪੱਧਰੀਸਮਾਗਮਦੀਆਂਚੱਲਰਹੀਆਂਤਿਆਰੀਆਂਸਬੰਧੀਵਿਸਥਾਰਪੂਰਵਕ ਜਾਣਕਾਰੀਦਿੰਦਿਆਂਦੱਸਿਆਕਿਸਮਾਗਮਦੀਸਫਲਤਾਲਈਵੱਖ-ਵੱਖਵਿਭਾਗਾਂਦੇਅਧਿਕਾਰੀਆਂਦੀਆਂਡਿਊਟੀਆਂਲਗਾਈਆਂਗਈਆਂਹਨਤਾਂਜੋਸਮਾਗਮਵਿੱਚਸ਼ਾਮਿਲਹੋਣਵਾਲੀਆਂਸ਼ਖਸੀਅਤਾਅਤੇਆਮਲੋਕਾਂਨੁੰਕਿਸੇਕਿਸਮਦੀਦਿੱਕਤਦਾਸਾਹਮਣਾਨਾਕਰਨਾਪਵੇ।
ਊਨ੍ਹਾਂਦੱਸਿਆਕਿਸਮਾਗਮਮੌਕੇਪ੍ਰਸਿੱਧਲੋਕਗਾਇਕਮੁਹੰਮਦਸਦੀਕਅਤੇਸੁਖਜੀਤਕੌਰਦੀਗਾਇਕਜੋੜੀਅਤੇਰਾਜਸਥਾਨਦੇਪ੍ਰਸਿੱਧਸੰਗੀਤਕਾਰਪ੍ਰੇਮਭੰਡਾਰੀਗਰੁੱਪਅਤੇਮਾਦਵਦਰਕਗਰੁੱਪਵੱਲੋਂਰਾਜਸਥਾਨੀਗੀਤ- ਸੰਗੀਤਪੇਸ਼ਕੀਤਾਜਾਵੇਗਾ।ਇਸਮੌਕੇਜ਼ਿਲ੍ਹਾਪੁਲਿਸਮੁਖੀਕੁਲਦੀਪਸਿੰਘਚਾਹਲਨੇਦੱਸਿਆਕਿਸਮਾਗਮਮੌਕੇਟਰੈਫਿਕਲਈਪੁਖਤਾਪ੍ਰਬੰਧਕੀਤੇਜਾਣਗੇਅਤੇਪਾਰਕਿੰਗਦੀਵਿਸ਼ੇਸਵਿਵਸਥਾਵੀਕੀਤੀਜਾਵੇਗੀਤਾਂਜੋਟਰੈਫਿਕਵਿੱਚਕਿਸੇਕਿਸਮਦੀਸਮੱਸਿਆਪੇਸਨਾਆਵੇ।