By 121 News
Chandigarh 26th May:-ਮਹਾਰਾਣਾਪ੍ਰਤਾਪਜੀਦੇ 477ਵੇਂਜਨਮਦਿਵਸਮੌਕੇਰਾਇਲਬੈਂਕੁਇਟਹਾਲਸਵਾੜਾ (ਲਾਂਡਰਾ -ਸਰਹਿੰਦਰੋਡ) ਵਿਖੇਰਾਜਪੱਧਰੀਸਮਾਗਮਆਯੋਜਿਤਕੀਤਾਜਾਵੇਗਾ।ਇਸਦੀਜਾਣਕਾਰੀਸਥਾਨਕਵਿਧਾਇਕਬਲਬੀਰਸਿੰਘਸਿੱਧੂਅਤੇਡਿਪਟੀਕਮਿਸ਼ਨਰਗੁਰਪ੍ਰੀਤਕੌਰਸਪਰਾਨੇਸਮਾਗਮਵਾਲੀਥਾਂਦਾਜਾਇਜਾਅਤੇਕੀਤੇਜਾਣਵਾਲੇਪ੍ਰਬੰਧਾਂਦੀਸਮੀਖਿੱਆਮੌਕੇਦਿੱਤੀ।
ਡਿਪਟੀਕਮਿਸ਼ਨਰਨੇਦੱਸਿਆਕਿਮਹਾਰਾਣਾਪ੍ਰਤਾਪਜੀਦੀਜੈਯੰਤੀਮੌਕੇਸਮਾਗਮਵਿੱਚਮਾਣਯੋਗਰਾਜਪਾਲਪੰਜਾਬਵੀ. ਪੀਸਿੰਘਬਦਨੌਰਬਤੌਰਮੁੱਖਮਹਿਮਾਨਸਾਮਲਹੋਣਗੇਅਤੇਮੁੱਖਮੰਤਰੀਪੰਜਾਬਕੈਪਟਨਅਮਰਿੰਦਰਸਿੰਘਅਤੇਸਪੀਕਰਪੰਜਾਬਵਿਧਾਨਸਭਾਰਾਣਾਕੇ.ਪੀ.ਸਿੰਘਵਿਸੇਸਤੌਰਤੇਸਮੂਲੀਅਤਕਰਕੇਸਮਾਗਮਦੀਸੋਭਾਵਧਾਉਣਗੇ।ਇਸਸਮਾਗਮਵਿੱਚਪੰਜਾਬਕੈਬਨਿਟਦੇਮੰਤਰੀਸਾਹਿਬਾਨਅਤੇਐਮ.ਐਲ.ਏਸਾਹਿਬਾਨਸਮੇਤਹੋਰਪ੍ਰਮੁੱਖਸਖਸ਼ੀਅਤਾਂਵੀਸਮੂਲੀਅਤਕਰਨਗੀਆਂ।ਡਿਪਟੀਕਮਿਸ਼ਨਰਨੇਦੱਸਿਆਕਿਇਸਸਮਾਗਮਨੂੰਸਫਲਤਾਪੂਰਵਕਨੇਪਰੇਚੜਾਉਣਲਈਵੱਖ-ਵੱਖਵਿਭਾਗਾਂਦੇਅਧਿਕਾਰੀਆਂਦੀਆਂਡਿਊਟੀਆਂਵੀਲਗਾਈਆਂਗਈਆਂਹਨ।ਉਨ੍ਹਾਂਦੱਸਿਆਕਿਸਮੂਹਅਧਿਕਾਰੀਆਂਨੂੰਹਦਾਇਤਾਂਦਿੱਤੀਆਂਗਈਆਂਹਨਕਿਉਹਜਿਹੜੀਡਿਊਟੀਉਨ੍ਹਾਂਨੂੰਸੌਂਪੀਗਈਹੈ।ਉਸਨੂੰਪੁਰੀਤਨਦੇਹੀਨਾਲਨਿਭਾਉਣ।ਉਨ੍ਹਾਂਦੱਸਿਆਕਿਸਮਾਗਮਵਿੱਚਸਮੂਲੀਅਤਕਰਨਵਾਲੇਲੋਕਾਂਨੂੰਕਿਸੇਕਿਸਮਦੀਦਿੱਕਤਪੇਸਨਹੀਂਆਉਣਦਿੱਤੀਜਾਵੇਗੀ।ਉਨ੍ਹਾਂਦੱਸਿਆਕਿਪੁਲਿਸਵਿਭਾਗਨੂੰਨਿਰਵਿਘਣਟਰੈਫਿਕਅਤੇਵਾਹਨਾਂਲਈਪਾਰਕਿੰਗਦੇਸੁਝੱਜੇਪ੍ਰਬੰਧਕਰਨਲਈਆਖਿਆਗਿਆਹੈ।